“Red Eyes” is the latest Punjabi song by Karan Aujla and Gurlez Akhtar. The Lyrics of this song is written by Karan Aujla. The song is also composed by Karan Aujla. The music of this song is given by Proof featuring artist is Ginni Kapoor.
singer: Karan Aujla
Red Eyes Lyrics in Punjabi
One Two One Two
Naah naah…
Yeah!
Proof!
ਹੋ ਚਿਰਾਂ ਦੇ ਲਾਈਏ ਫੁੱਲਾਂ ਨੂੰ ਕੁੜੇ ਉੱਠ ਤੜਕੇ
ਮੈਂ ਰਾਗਾਂ ਬੈਠੀਆਂ ਪਈਆਂ
ਨੇ ਤਾਂ ਵੀ ਤੂੰ ਗੜਕੇ
ਤੇਰੀ ਮੇਰੀ ਗਲਣੀ ਨੀ ਦਾਲ ਚੋਬਰਾਂ
ਤੂੰ ਐ ਚਿੱਟੇ ਜਿਹੀ ਮੈਂ ਆਂ ਕਾਲਾ ਮਾਲ ਗੋਰੀਏ
ਵੇ ਘਾਟ ਖਾਯਾ ਕਰ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਮੇਰੀ
ਮੇਰੀ ਬਿੱਲੀ ਬਿੱਲੀ ਅੱਖ
ਹੋ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਮੇਰੀ ਲਾਲ ਗੋਰੀਏ
ਉਹ ਨੀ ਤੂੰ ਨਰਮ ਜਿਹੀ ਐ ਜਿਵੇਂ ਲੋਟਸ ਆ ਫ਼ੁੱਲ
ਵੇ ਤੇਰੀ red red ਅੱਖ ਮੇਰੇ red red ਬੁੱਲ
ਸਾਡੀ ਗੱਲ ਦੇਖ ਲਾਲ ਕਾਲਾ ਮਾਲ ਕਰਦਾ
ਵੇ ਮੈਂ ਗਲਾਂ ਦੀ ਗਲਾਲੀ ਲਈ ਸਫੋਰੇ ਕੋਲੋਂ ਮੁੱਲ
ਵੇ ਸਾਲ ਵਿਚ ਐਨੇ ਪੈਸੇ ਐਦਾਂ ਫੂਕਦਾ
ਚੱਲਦੀ ਦੀ ਆ summer ਸਿਆਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਮੇਰੀ
ਮੇਰੀ ਬਿੱਲੀ ਬਿੱਲੀ ਅੱਖ
ਹੋ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਮੇਰੀ ਲਾਲ ਗੋਰੀਏ
ਹੋ ਮੈਂਨੂੰ ਪਤਾ ਯਾਰ ਯਾਰੀ ਨਾਲ ਲਾਉਣ ਨੂੰ ਫਿਰੇ
ਵੇ ਤੇਰਾ ਬਾਪੂ ਤੈਂਨੂੰ gun ਨਾਲ ਵਯੋਂਨ ਨੂੰ ਫਿਰੇ
ਜੱਟ ਸ਼ਾਇਰ ਰਕਾਨੇ ਤੈਂਨੂੰ ਕਰ ਦਏ ਬੇਯਾ
ਵੇ ਤੂੰ ਬੈਠੀਆਂ ਰਗਾਂ ਨਾਲ ਕਿੱਥੇ ਗਾਉਣ ਨੂੰ ਫਿਰੇ
ਦਾਸ ਕਿਦਾਂ ਮੈਂ ਫਰਾਰ ਨਾਲ ਪਿਆਰ ਪਾ ਲਵਾਂ
ਉਹ ਤੇਰੇ ਔਜਲੇ ਦੀ ਪੁਲਸ ਨੂੰ ਭਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਮੇਰੀ
ਮੇਰੀ ਬਿੱਲੀ ਬਿੱਲੀ ਅੱਖ
ਹੋ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਮੇਰੀ ਲਾਲ ਗੋਰੀਏ
ਉਹ ਨਾ ਮੈਂ ਫੁਕਰੀ ਦੇ ਚੱਕਰਾਂ ch ਪਵਾਂ ਨਾਂ
ਤੈਂਨੂੰ ਸੱਚ ਦਸਾਂ ਲਾਹਕੇ ਗੱਲ ਕਵਾਂ ਨਾ
ਨੀ ਤੂੰ ਜਿੰਨਾ ਨੂੰ ਜੱਟਾਂ ਦੇ ਉੱਤੇ ਮੰਨਦੀ
ਸਾਥੋਂ ਮੰਗਦੇ ਓਹਨਾ ਨੂੰ ਟੈਮ ਦਵਾਂ ਨਾ
ਜੱਟ ਉਹ ਜਿੱਦੇ ਡੱਬ ਵਿਚ ਦੋ
ਥੋੜਾ ਬੋਲ ਲੈ Slow
Ni Na Na Na
ਉਹ all ਇੰਡੀਆ ਲਈਸੈਂਸੇ ਸਾਰੇ ਅਸਲੇ ਮੈਂ ਕਰਦਾ ਨੀ ਸ਼ੋ
Ni Na Na Na
ਉਹ ਘੋੜਿਆਂ ਤਬੇਲੇ ਜੱਟ ਹੋਣੀ ਵੇਲੇ
ਚਮਚੇ ਨਾ ਥਾਲੀਆਂ ਨਾ ਸਾਡੇ ਕੋਈ ਚੇਲੇ
ਘਰੋਂ ਠੀਕ ਠਾਕ ਜੱਟਾਂ ਦਾ ਜਵਾਕ
ਤਿੰਨ ਟੈਮ ਰੋਟੀ ਬੱਸ ਜੱਟ ਦੀ ਖੁਰਾਕ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ ਮੇਰੀ ਮੇਰੀ
ਮੇਰੀ ਬਿੱਲੀ ਬਿੱਲੀ ਅੱਖ
ਹੋ ਮੇਰੀ ਲਾਲ ਗੋਰੀਏ
ਵੇ ਮੇਰੀ ਬਿੱਲੀ ਬਿੱਲੀ ਅੱਖ
ਮੇਰੀ ਲਾਲ ਗੋਰੀਏ
ਮੇਰੀ ਲਾਲ ਗੋਰੀਏ
That’s It Baby!
SONG LINK YOUTUBE :
“Red Eyes” is the latest Punjabi song by Karan Aujla and Gurlez Akhtar. The Lyrics of this song is written by Karan Aujla. The song is also composed by Karan Aujla. The music of this song is given by Proof featuring artist is Ginni Kapoor.