Amli Anthem Lyrics AKA ‘Main Amli Naal Viah Ni Karona’ by Deepak Dhillon, Raka: The song “Amli Anthem” is a lively duet by Deepak Dhillon and Raka. The song is a fascinating dialogue between a guy and a girl. The song’s lyrics provide a powerful message: the girl does not want to marry a guy who is addicted to intoxicants. The guy then responds that we are all human beings who make errors and should not be judged entirely on our flaws…
Amli Anthem Lyrics in Pure Punjabi Language :
ਅੱਜ ਦੱਸ ਤੈਨੂੰ ਕੀ ਹੋਗਿਆ , ਕਾਥੋ ਹੋਈ ਫਿਰਦੀ ਕਮਲੀ
ਸਹੇਲੀਆਂ ਕਹਿਣ ਮੇਰੀਆਂ ਰਾਕਾ ਤੇਰਾ ਵੱਡਾ ਅਮਲੀ
ਤੈਥੋ ਮੈਨੂੰ ਡਰ ਜਿਆ ਆਉਂਦਾ
ਵੇ ਡਰ ਨਾ ਦਿਲਾਂ ਦੇ ਚੰਗੇ ਨੀ
ਮੈਂ ਅਮਲੀ ਨਾਲ ਵਿਆਹ ਨਹੀਂ ਕਰੋਂਦੀ
ਕਿਊ ਅਮਲੀ ਦੱਸ ਬੰਦੇ ਨੀ ਅਮਲੀ ਨਾਲ ਵਿਆਹ ਨੀ ਕਰਾਉਂਦੀ ਕਿਊ ਅਮਲੀ ਦੱਸ ਬੰਦੇ ਨੀ
ਹੋ ਤੇਰੇ ਬਾਰੇ ਸੁਣਕੇ ਮੇਰੇ ,ਗਏ ਟੁੱਟ ਸਾਰੇ ਖ਼ਵਾਬ ਬੁਣੇ
ਵੈੱਲੜਾਂ ਵਾਲੇ ਸੰਤਾ ਨੂੰ ਐਂਵੇ ਕਰਦੇ ਬਦਨਾਮ ਕੁੜੇ
ਕਿਊ ਤੈਨੂੰ ਬਦਨਾਮ ਵੀ ਕਰਦੇ ਐਂਵੇ ਲੈਂਦੇ ਪੰਗੇ ਨੀ
ਮੈਂ ਅਮਲੀ ਨਾਲ ਵਿਆਹ ਨਹੀਂ ਕਰੋਂਦੀ
ਕਿਊ ਅਮਲੀ ਦੱਸ ਬੰਦੇ ਨੀ
ਅਮਲੀ ਨਾਲ ਵਿਆਹ ਨੀ ਕਰਾਉਂਦੀ ਕਿਊ ਅਮਲੀ ਦੱਸ ਬੰਦੇ ਨੀ
ਕਹਿੰਦੇ ਲਿਖਦਾ ਨਸ਼ਿਆਂ ਬਾਰੇ ਗਾਣੇ ਚੰਗੇ ਗਾਏ ਨਾ
ਗੱਪ ਤੇ ਫੁਕਰੀ ਅਸਲਾ ਕੁੜੀਆਂ ਗੀਤਾਂ ਚ ਦਿਖਾਏ ਨਾ
ਚਿੱਟੇ ਚਿੱਟੇ ਨਾਲੋਂ ਸਾਡੇ
ਚਿੱਟੇ ਚਿੱਟੇ ਨਾਲੋਂ ਸਾਡੇ ,ਫੀਮ ਤੇ ਡੋਡੇ ਚੰਗੇ ਨੀ
ਮੈਂ ਅਮਲੀ ਨਾਲ ਵਿਆਹ ਨਹੀਂ ਕਰੋਂਦੀ
ਕਿਊ ਅਮਲੀ ਦੱਸ ਬੰਦੇ ਨੀ
ਅਮਲੀ ਨਾਲ ਵਿਆਹ ਨੀ ਕਰਾਉਂਦੀ ਕਿਊ ਅਮਲੀ ਦੱਸ ਬੰਦੇ ਨੀ