Bandana Lyrics by Shubh is brand new punjabi song sung by Shubh and music of this latest song is given by Sickboi. Bandana song lyrics are also penned down by Shubh while music video has been released by Shubh.
Bandana song Lyrics in Punjabi Language :
ਸਾਰੇ ਟਾਊਨ ਵਿਚ ਖੁੱਤੀ ,
ਪੈਰੀ ਇਟਲੀ ਦੀ ਜੁੱਤੀ,
ਸਾਰੇ ਟਾਊਨ ਵਿਚ ਖੁੱਤੀ ,
ਪੈਰੀ ਇਟਲੀ ਦੀ ਜੁੱਤੀ,
ਟਾਊਨ ਵਿਚ ਖੁੱਤੀ ,
ਪੈਰੀ ਇਟਲੀ ਦੀ ਜੁੱਤੀ,
ਨਾਲੇ ਜੁੱਤੀ ਥੱਲੇ ,
ਰੱਖੀ ਏ ਜ਼ਮਾਨਾ ਫਿਰਦੇ
ਥੱਲੇ ਰੱਖੀ ਏ ਜ਼ਮਾਨਾ ਫਿਰਦੇ ,
ਮੁੰਡੇ ਹੁੱਡ ਚ ,
ਹੁੱਡ ਵਿਚ ਬਣ ਕੇ ਬੰਡਾਨਾ ਫਿਰਦੇ ,
ਨੀ ਮੁੰਡੇ ਪਿੰਡਾ ਆਲੇ ,
ਬਣ ਕੇ ਬੰਡਾਣਾ ਫਿਰਦੇ ,
ਹੁੱਡ ਵਿਚ ਬਣ ਕੇ ,
ਬੰਡਾਨਾਂ ਫਿਰਦੇ ,
ਹੋ ਨੀ ਐ ਪੱਟ ਲੈਂਦੇ ਜੱਟ ,
ਬਿੱਲੋ ਮਾਝੇ ਦੇ ਆ ਜੱਟ,
ਨੀ ਐ ਪੱਟ ਲੈਂਦੇ ਜੱਟ,
ਬਿੱਲੋ ਮਾਝੇ ਦੇ ਆ ਜੱਟ,
ਜਿਹੜਾ ਕਰਦਾ ਖਰਾਬੀ ,
ਓਹਨੂੰ ਜਦੋਂ ਦੇਂਦੇ ਪੱਟ ,
ਪਾਈ ਗਾਲ ਵਿਚ ਸੋਨੇ ਦੇ ਆ
ਗਾਨਾ ਫਿਰਦੇ ,
ਪਾਈ ਸੋਨੇ ਦਾ ਆ ਗਾਨਾ ਫਿਰਦੇ ,
ਮੁੰਡੇ ਹੁੱਡ ਚ ,
ਹੁੱਡ ਵਿਚ ਬਣ ਕੇ ਬੰਡਾਨਾ ਫਿਰਦੇ ,
ਨੀ ਮੁੰਡੇ ਪਿੰਡਾ ਆਲੇ ,
ਬਣ ਕੇ ਬੰਡਾਣਾ ਫਿਰਦੇ ,
ਹੁੱਡ ਵਿਚ ਬਣ ਕੇ ,
ਬੰਡਾਨਾਂ ਫਿਰਦੇ ,
ਰੱਖ dash ਉੱਤੇ gun,
ਸ਼ਹਿਰ ਕਰਦੇ ਆ run,
ਰੱਖ dash ਉੱਤੇ gun,
ਸ਼ਹਿਰ ਕਰਦੇ ਆ run,
ਪੂਰੀ ਗਰਮ ਖਿਆਲੀ ਨਾਲੋਂ ,
ਲਾ ਦਿੰਦੇ ਚੰਮ,
ਓਹ ਤਿੱਖੇ ਜਮਾ ਵਾਂਗ ,
ਕੀ katana ਫਿਰਦੇ ,
ਜਮਾ ਵਾਂਗ ਨੀ katana ਫਿਰਦੇ ,
ਮੁੰਡੇ ਹੁਡ ਵਿਚ , ਹੁੱਡ ਵਿਚ ਬਣ ਕੇ ਬੰਡਾਨਾ ਫਿਰਦੇ ,
ਨੀ ਮੁੰਡੇ ਪਿੰਡਾ ਆਲੇ ,
ਬਣ ਕੇ ਬੰਡਾਣਾ ਫਿਰਦੇ ,
ਹੁੱਡ ਵਿਚ ਬਣ ਕੇ ,
ਬੰਡਾਨਾਂ ਫਿਰਦੇ ,
ਸਾਡੀ ਜ਼ਿੰਦਗੀ ਆ ਕਾਲੀ ,
ਹਾਂ ਕਿੱਥੇ ਜਾਂਦੀ ਐ ਸੰਭਾਲੀ ,
ਸਾਡੀ ਜਿੰਦਗੀ
ਲਾਕੇ ਜੱਟ ਨਾਲ ਯਾਰੀ ,
ਨਾ ਤੂੰ ਐਂਟਰੀ ਕਰਾਲੀ ,
ਸੱਚੀ ਤੱਲੀਆਂ ਤੇ ਰਖ ,
ਕੇ ਆ ਜਾਨਾਂ ਫਿਰਦੇ ,
ਰਾਖੀ ਤਲੀਆਂ ਤੇ ਜਾਨਾ ਫਿਰਦੇ ,
ਮੁੰਡੇ ਹੁੱਡ ਚ ,
ਹੁੱਡ ਵਿਚ ਬਣ ਕੇ ਬੰਡਾਨਾ ਫਿਰਦੇ ,
ਨੀ ਮੁੰਡੇ ਪਿੰਡਾ ਆਲੇ ,
ਬਣ ਕੇ ਬੰਡਾਣਾ ਫਿਰਦੇ ,
ਹੁੱਡ ਵਿਚ ਬਣ ਕੇ ,
ਬੰਡਾਨਾਂ ਫਿਰਦੇ ,
good