Cheques Lyrics by Shubh is brand new punjabi song from album Still Rollin and music of this latest song is given by Tatay Produciendo. Cheque (Je Koi Shak Ni) song lyrics are also penned down by Shubh while music video has been also released by Shubh.
Cheques song Lyrics in Punjabi language :
ਜੇ ਕੋਈ ਸ਼ੱਕ ਨੇ ਕਰੀ ਚੈੱਕ ਨੀ ,
ਬੀਬਾ ਜੱਟ ਦੀ ਆ ਚੱਲੇ ਸਰਦਾਰੀ ,
ਲੱਗੇ ਜੇਕ ਨੀ ਆ ਵੱਡੇ ਚੈੱਕ ਨੀ ,
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ,
ਰਾਖੀ ਅੱਖ ਨੀ ਵੈਰੀ ਕੱਖ ਨੀ ,
Game ਘੁੰਮਦੀ ਆ ਬੈਠੇ ਫੋਨ ਚੱਕ ਨੀ ,
ਪਿੱਛੇ ਜੱਗ ਨੀ ਲਈ ਲੱਗ ਨੀ ,
ਲੱਗੀ ਕਈਆਂ ਦੇ ਆ ਉੱਤੇ ਤਕ ਅੱਗ ਨੀ ,
ਹਾਂ ਕੌੜਾ ਲੱਗਦਾ ਸੁਬਾਹ ,
ਪੁੱਛੀ ਜ਼ਰਾ ਜਾਕੇ ਨਾਮ ਚੱਲੇ ਥਾਂ ਥਾਂ,
ਜੱਟ ਤਾਂ ਪਹਿਲੀ ਮੱਲੀ ਬੈਠਾ ਥਾਂ ,
ਅੱਗੇ ਕੱਢੇ ਆ ਭੁਲੇਖੇ ਕਈ ਵਾਰੀ ਕਈ ਵਾਰੀ ,
ਜੇ ਕੋਈ ਸ਼ੱਕ ਨੇ ਕਰੀ ਚੈੱਕ ਨੀ ,
ਬੀਬਾ ਜੱਟ ਦੀ ਆ ਚੱਲੇ ਸਰਦਾਰੀ ,
ਲੱਗੇ ਜੇਕ ਨੀ ਆ ਵੱਡੇ ਚੈੱਕ ਨੀ ,
ਉੱਤੇ ਆਲੇ ਨਾਲ ਲਾਈ ਬੈਠਾ ਲਾਈ ਬੈਠਾ ,
ਜੁੱਸਾ ਮਾਰਦਾਏ ਥਾਂ ਥਾਂ ਗੱਭਰੂ ਜਵਾਨ ਦਾ , 1.
ਤੁੱਤੀ ਬੋਲਦੀ ਆ ਜੱਗ ਤੇ ਜ਼ਮਾਨਾ ਜਾਣਦਾ,
ਸਾਡਾ ਰੁਤਬਾ ਹੀ ਵੇਖ ਵੈਰੀ ਸੀਨਾ ਸਾੜਦਾ,
ਬਾਬਾ ਬਿਨਾ ਹੀ ਤਲਾਵਾਂ ਜਾਣਦਾ ਗੁੱਡੀ ਚਾੜ੍ਹਦਾ,
{Repeat verse}
ਜੁੱਸਾ ਮਾਰਦਾਏ ਥਾਂ ਥਾਂ ਗੱਭਰੂ ਜਵਾਨ ਦਾ ,
ਤੁੱਤੀ ਬੋਲਦੀ ਆ ਜੱਗ ਤੇ ਜ਼ਮਾਨਾ ਜਾਣਦਾ,
ਸਾਡਾ ਰੁਤਬਾ ਹੀ ਵੇਖ ਵੈਰੀ ਸੀਨਾ ਸਾੜਦਾ, 2.
ਬਾਬਾ ਬਿਨਾ ਹੀ ਤਲਾਵਾਂ ਜਾਣਦਾ ਗੁੱਡੀ ਚਾੜ੍ਹਦਾ,
ਤੂੰ ਨਾ ਜਾਣਦੀ ਨਾ ਕਾਰੋਬਾਰ ਨੂੰ ਆਹ,
ਜਾਅਲੀ ਨੰਬਰ ਪਲੇਟ ਲੱਗੀ car ਦੀ ,
ਸਾਰੇ ਯਾਰ ਨੀ ਬੈਠੇ ਬਾਹਰ ਨੀ,ਕੱਢੇ ਜਾਣ ਨੀ ਜੀ ਲੱਗਾ ਡੱਬ ਨਾਲ ਨੀ ,ਹਾਂ face ਉੱਤੇ ਆ ਗਲੋ ਹਾਂ ਪੁੱਛੀ ਨਾ ਟਕਾਣੇ ਸਾਰੇ ਰਹਿੰਦੇ ਆ ਨੀ low,
ਇੱਕ ਦੋ ਕਾਪੀ ਕਰਦੇ flow, ਠੰਡੇ ਕਰਤੇ ਆ ਬਿੱਲੋ ਕਾਹਦੀ ਕੀਤੀ ਕਲਾਕਾਰੀ ,
ਜੇ ਕੋਈ ਸ਼ੱਕ ਨੇ ਕਰੀ ਚੈੱਕ ਨੀ ,
ਬੀਬਾ ਜੱਟ ਦੀ ਆ ਚੱਲੇ ਸਰਦਾਰੀ ,
ਲੱਗੇ ਜੇਕ ਨੀ ਆ ਵੱਡੇ ਚੈੱਕ ਨੀ ,
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ,
ਲਾਈ ਬੈਠਾ,ਲਾਈ ਬੈਠਾ