The song is recorded by Prem Dhillon from the Punjabi album Limitless. “Chor Chor” is a Punjabi Playful song, composed by Rass, with lyrics written by Prem Dhillon. The music video of the track features Isher gill and Prem Dhillon….
Chor Chor song Lyrics in Punjabi Language :
ਕਈ ਦਿਨਾਂ ਤੋਂ ਹੋਏਂ ਹੋਰ , ਵੇ ਤੂੰ ਚੋਰ ਚੋਰ ਚੋਰ , ਤੇਤੋਂ ਹੋਰ ਜਹੀ ਆਵੇ ਏਡੋਰ , ਵੇ ਤੂੰ ਚੋਰ ਚੋਰ ਚੋਰ,
ਕਹੜੇ ਨਸ਼ੇ ਵਿੱਚ ਰਹਿਣੇ , ਕਿਵੇਂ high ਜਿਹਾ ਲੱਗੇ , ਅੱਖ ਮੇਰੇ ਤੋਂ ਚੁਰਾਵੇਂ , ਅੱਖ ਲਾਈ ਕਿਤੇ ਲੱਗੇ,
ਵੇ ਤੂੰ ਗੈਰਾਂ ਨਾਲ ਹੱਸੇ , ਮੇਰੇ ਨਾਲ ਰੁਸਵਾਈ , ਯਾ ਤੂੰ ਕਿਸੇ ਵੱਲ ਗਈਓਂ , ਯਾ ਕੋਈ ਤੇਰੇ ਵੱਲ ਆਈ ,
ਚੁਪ ਬੁਲਾਂ ਉੱਤੇ ਦਿਲ ਵਿੱਚ ਸ਼ੋਰ , ਵੇ ਤੂੰ ਚੋਰ ਚੋਰ ਚੋਰ , ਤੇਤੋਂ ਹੋਰ ਜਹੀ ਆਵੇ ਏਡੋਰ , ਵੇ ਤੂੰ ਚੋਰ ਚੋਰ ਚੋਰ,
ਕਈ ਦਿਨਾਂ ਤੋਂ ਹੋਏਂ ਹੋਰ , ਵੇ ਤੂੰ ਚੋਰ ਚੋਰ ਚੋਰ , ਤੇਤੋਂ ਹੋਰ ਜਹੀ ਆਵੇ ਏਡੋਰ , ਵੇ ਤੂੰ ਚੋਰ ਚੋਰ ਚੋਰ,
ਮੈਂ ਤਾਂ ਕਹਿੰਦੇ ਸੁਣੇ ਲੋਕੀ ਸਾਨੂੰ ਪਿਆਰ ਹੋਇਆ ਸੀ ਮੈਂ ਤਾਂ ਆਹੀ ਆਖ਼ੂ ਮੇਰੇ ਨਾਲ ਖਿਲਵਾਡ ਹੋਇਆ ਸੀ
ਇੱਕ ਗੱਲ ਦਾ ਏ ਮਾਨ ਜੇ ਕੋਈ ਬਹੁਤਾਂ ਪੁੱਛੂ ਦੱਸੂ ਮੈਂ ਸੀ ਤਾਰਿਆਂ ਨਾਲ ਲਈਆਂ ਓਹ star ਹੋਇਆ ਸੀ
ਵੇ ਤੂੰ ਬਹੁਤਾਂ ਬੇਦਿਲਾ ਥੋੜਾ ਤਰਸ ਕਰੇ ਬੰਦਾ ਜੇ ਆਹੀ ਆਵੇ ਇਸ਼ਕ ਤੌਬਾ ਨਾ ਹੀ ਹੁੰਦਾ ਚੰਗਾ
ਜਿਦੇ ਦਿਲ ਨੂੰ ਕੋਈ ਲੱਗੀ ਫਿਰ ਕਰੇਂਗਾ ਤੂੰ ਆਪੇ ਰੌਲੇ ਮੁੱਕ ਵੀ ਤੇ ਜਾਂ ਤੇਰੀ ਨੀਤ ਹੀ ਨਾ ਜਾਪੇ
ਢਿੱਲੋਂ ਬਦਲੇ ਤੇਰੇ ਤੋੜ ਵੇ ਤੂੰ ਚੋਰ ਚੋਰ ਚੋਰ ਤੇਤੋਂ ਹੋਰ ਜਹੀ ਆਵੇ ਏਡੋਰ ਵੇ ਤੂੰ ਚੋਰ ਚੋਰ ਚੋਰ
ਕਈ ਦਿਨਾਂ ਤੋਂ ਹੋਏਂ ਹੋਰ ਵੇ ਤੂੰ ਚੋਰ ਚੋਰ ਚੋਰ ਤੇਤੋਂ ਹੋਰ ਜਹੀ ਆਵੇ ਏਡੋਰ ਵੇ ਤੂੰ ਚੋਰ ਚੋਰ ਚੋਰ…