Gedi Lyrics by Gippy Grewal is brand new Punjabi song sung by Gippy Grewal and this latest song is featuring Sargun Mehta. Gehri (Ride With Me) song lyrics are penned down by Ricky Khan while music is given by Kulshan Sandhu and video has been directed by Sukh Sanghera.
Gedi song Lyrics in Punjabi Language:
ਉੱਠੀਆਂ ਮੈਂ ਸੱਜਰੇ ਜਿਹਦੇ ਵਾਸਤੇ
ਹੋਰ ਦੱਸ ਜਚਣਾ ਮੈਂ ਕਿਹਦੇ ਵਾਸਤੇ
ਬਟਰਫਲਾਈ ਰੰਗਾ ਸੂਟ ਸਹੇਲੀਏ
ਪਹਿਲੀ ਵਾਰੀ ਪਾਇਆ ਏ ਗਿੱਪੀ ਦੇ ਵਾਸਤੇ
ਹੋ ਬਿੰਦੀ ਮੇਰੀ ਘੱਟ ਤਾਂ ਨੀ ਜਚਦੀ
ਮੈਨੂੰ ਦੱਸ ਦੇ ਨੀ ਵਹਿਮ ਹੋ ਗਿਆ
ਖੋਲ ਦੇ ਹਾਏ ਨੀ door ਖੋਲ ਦੇ
ਗੇੜੀ ਯਾਰ ਦੀ ਦਾ ਟਾਈਮ ਹੋ ਗਿਆ
ਖੋਲ ਦੇ ਹਾਏ ਨੀ ਦੂਰ ਖੋਲ ਦੇ
ਗੇੜੀ ਯਾਰ ਦੀ ਦਾ ਟਾਈਮ ਹੋ ਗਿਆ
ਹੋਏ ਉੱਡੇ ਕਰ ਸ਼ੀਸ਼ਾ
ਜ਼ਰਾ ਮੁੱਖ ਟੱਕ ਲਾਂ
ਕਿੱਤੇ ਰਹਿ ਗਈ ਤਾਂ
ਕੋਈ ਥੋੜ ਨੀ ਕੁੜੇ
ਅੱਜ ਤਾਂ ਮੈਂ ਚੰਦਰੇ ਦੀ
ਨੀਂਦ ਲੁੱਟ ਲੈਣੀ
ਮੈਨੂੰ ਕਹਿੰਦਾ ਵੀ ਏ
ਚੋਰਨੀ ਕੁੜੇ
ਨੀ ਚੰਦਰੇ ਨੇ ਅੱਜ ਮੈਨੂੰ
ਮਿਲਣ ਬੁਲਾਇਆ
ਸੰਗ ਨਾਲ ਲੂਡੇਆਂ ਦਾ
ਰੂਪ ਚੜ੍ਹ ਆਇਆ
ਤੇਰੇ ਸਿਰ ਚੜ੍ਹ ਕੇ
ਮੈਂ ਸੱਚੀ ਮਰਜੂ
ਕਿੱਤੇ ਚੰਗੇ ਜੇ ਪਲਾਨ ਹੋ ਗਿਆ
ਖੋਲ ਦੇ ਹਾਏ ਨੀ door ਖੋਲ ਦੇ
ਗੇੜੀ ਯਾਰ ਦੀ ਦਾ ਟਾਈਮ ਹੋ ਗਿਆ
ਖੋਲ ਦੇ ਹਾਏ ਨੀ ਦੂਰ ਖੋਲ ਦੇ
ਗੇੜੀ ਯਾਰ ਦੀ ਦਾ ਟਾਈਮ ਹੋ ਗਿਆ
ਹੋ ਜਦੋਂ ਖੋਲੂੰ ਉਹ ਤਾਕੀ ਅੱਡੀਏ
ਜਦੋਂ ਖੋਲੂੰ ਉਹ ਤਾਕੀ ਅੱਡੀਏ
ਹੱਸ ਕੇ ਹੱਥ ਫੜਾਉਂ
ਨੀ ਮੈਂ ਉਹਦੇ ਨਾਲ ਖੜੀ
ਅੱਗ ਲੰਡਨ ਨੂੰ ਲਾਉਂ
ਨੀ ਮੈਂ ਉਹਦੇ ਨਾਲ ਖੜੀ
ਅੱਗ ਲੰਡਨ ਨੂੰ ਲਾਉਂ
ਨੀ ਮੈਂ ਉਹਦੇ ਨਾਲ ਖੜੀ
ਹੋ ਨੇੜੇ ਹੋ ਕੇ ਦੇਖ
ਮੇਰਾ ਦਿਲ ਧੜਕੇ ਨੀ
ਨਾਲੇ ਹੁੰਦੀ ਨੀ ਉਡੀਕ ਅੱਡੀਏ
ਐਨਾ ਜ਼ੋਰ ਲਾ ਕੇ ਆਂ
ਤਿਆਰ ਹੋਈ ਚੰਦਰਾ
ਨਾ ਕਹਿੰਦੇ ਠੀਕ ਠੀਕ ਅੱਡੀਏ
ਸੱਜਰੇ ਗੁਲਾਬ ਦੀ
ਮੈਂ ਮਹਿਕ ਬਣ ਆਈ
ਬੁੱਲੀਆਂ ਗੁਲਾਬੀਆਂ ਨੇ
ਇੱਕੋ ਰੱਤ ਲਾਈ
ਰਿੱਕੀ ਹੁਣ ਟੱਕਰੇ ਨੀ ਆਂ ਕੇ
ਔਖਾ ਪਲ ਦਾ ਨੀ ਰਹਿਣ ਹੋ ਗਿਆ
ਖੋਲ ਦੇ ਹਾਏ ਨੀ door ਖੋਲ ਦੇ
ਗੇੜੀ ਯਾਰ ਦੀ ਦਾ ਟਾਈਮ ਹੋ ਗਿਆ
ਖੋਲ ਦੇ ਹਾਏ ਨੀ ਦੂਰ ਖੋਲ ਦੇ
ਗੇੜੀ ਯਾਰ ਦੀ ਦਾ ਟਾਈਮ ਹੋ ਗਿਆ