The Punjabi song is sung by Yo Yo Honey Singh, and has music by Bass Yogi while Rony Ajnali and Gill Machhrai have written the Kalaastar Lyrics. The music video of the Kalaastar song is directed by Jonas Beck , and it features Yo Yo Honey Singh and Sonakshi Sinha.

Yo Yo Honey Singh

Kalaastar lyrics in Punjabi :

ਲੈਜਾਂ ਲੈਜਾਂ ਤੈਂਨੂੰ ਸੱਤ ਸਮੁੰਦਰੋਂ ਪਾਰ
ਤੋਹਫੇ ਵਿਚ ਦੇਕੇ ਹਾਰ

ਤੈਂਨੂੰ ਖੂਬ ਕਰਾਂ ਮੈਂ ਪਿਆਰ ਬਿਲੋ ਬਤ੍ਤਿਯਾਂ ਬੁਝਾ ਕੇ ਆਯਾ ਮੁੜ ਤੇਰਾ ਦੇਸੀ ਕਲਾਸਟਰ ਤੈਂਨੂੰ ਡੀਕੇ ਮੇਰੀ ਕਾਰ ਤੂੰ ਨਜ਼ਰ ਮੇਰੇ ਤੇ ਮਾਰ ਬਿੱਲੋ ਅੱਖੀਆਂ ਬੁਝਾ ਕੇ

ਵਿਗੜਿਆ ਜੱਟ ਫਿਰ ਅਰੀ ਉੱਤੇ ਆਯਾ ਕੁੜੇ ਜੇਲ ਵਿੱਚਹੋ ਸਿੱਧਾ ਤੇਰੇ ਘਰ ਵੱਲ ਆਯਾ ਤੁਰਨ ਲਗੇ ਨੇ ਮੈਂ ਤੈਂਨੂੰ ਕਾਲ ਕਰਤੀ ਤੂੰ ਫਿਰ ਨਾ ਕਹੀਂ ਕੇ ਤੈਂਨੂੰ ਦੱਸ ਕੇ ਨਹੀਂ ਆਯਾ ਮੈਂ ਤੈਂਨੂੰ ਦੱਸ ਕੇ ਨਹੀਂ ਆਯਾ

ਤਾਰੇ ਤੋੜਦੂ ਜੁਗਨੂੰ ਫੜਜੁ
ਦਿਲ ਤੇਰੇ ਵਿਚ ਐਦਾ ਵੜ ਜੁ
ਨਾਲ ਮੈਂ ਖੜ ਜੂ ਬਣਕੇ tera yaar

ਲੈਜਾਂ ਲੈਜਾਂ ਤੈਂਨੂੰ ਸੱਤ ਸਮੁੰਦਰੋਂ ਪਾਰ
ਤੋਹਫੇ ਵਿਚ ਦੇਕੇ ਹਾਰ ਤੈਂਨੂੰ ਖੂਬ ਕਰਾਂ ਮੈਂ ਪਿਆਰ ਬਿਲੋ ਬਤ੍ਤਿਯਾਂ ਬੁਝਾ ਕੇ ਆਯਾ ਮੁੜ ਤੇਰਾ ਦੇਸੀ ਕਲਾਸਟਰ ਤੈਂਨੂੰ ਡੀਕੇ ਮੇਰੀ ਕਾਰ ਤੂੰ ਨਜ਼ਰ ਮੇਰੇ ਤੇ ਮਾਰ ਬਿੱਲੋ ਅੱਖੀਆਂ ਬੁਝਾ ਕੇ

ਝੂਠ ਬੋਲ ਕੇ ਆਜਾ ਤੂੰ hubby ਨੂੰ ਮੇਰੇ ਲਈ ਬੜੇ ਦਿਨਾਂ ਤੋਂ ਸਾਂਭ ਰਖੀ ਮੈਂ ਝਾਂਜਰ ਤੇਰੇ ਲਈ

ਲੱਭ ਲੁਗਾ ਕਿੱਥੇ ਮੈਨੂੰ ਕਿਸੇ ਦਾ ਪਿਓ
ਜੱਟ ਖੰਗਨ ਨੀ ਦਿੰਦਾ ਪੈੱਗ ਮਾਰਕੇ ਦੋ
ਐਨੇ ਚ ਚੱਕ ਕੇ ਫਰਾਰ ਮੈਂ ਹੋਜੂ
ਆਓ ਜਿੰਨੇ ਚ pcr ਬੱਤੀ ਕਰਕੇ blow

ਤੇਰੇ dinner date ਨੂੰ ਭੰਗ ਮੈਂ ਕਰ ਦਊਂ
ਖ਼ਸਮ ਤੇਰੇ ਨੂੰ ਤੰਗ ਮੈਂ ਕਰ ਦਊਂ
ਜੰਗ ਮੈਂ ਕਰ ਦਊਂ
ਚੱਕ ਕੇ ਕੁੜੇ ਹਥਿਆਰ

ਲੈਜਾਂ ਲੈਜਾਂ ਤੈਂਨੂੰ ਸੱਤ ਸਮੁੰਦਰੋਂ ਪਾਰ
ਤੋਹਫੇ ਵਿਚ ਦੇਕੇ ਹਾਰ ਤੈਂਨੂੰ ਖੂਬ ਕਰਾਂ ਮੈਂ ਪਿਆਰ ਬਿਲੋ ਬਤ੍ਤਿਯਾਂ ਬੁਝਾ ਕੇ ਆਯਾ ਮੁੜ ਤੇਰਾ ਦੇਸੀ ਕਲਾਸਟਰ ਤੈਂਨੂੰ ਡੀਕੇ ਮੇਰੀ ਕਾਰ ਤੂੰ ਨਜ਼ਰ ਮੇਰੇ ਤੇ ਮਾਰ ਬਿੱਲੋ ਅੱਖੀਆਂ ਬੁਝਾ ਕੇ

ਮੈਥੋਂ ਪਹਿਲਾਂ ਜੱਗ ਤੇ ਆਸ਼ਿਕ ਹੋਏ ਹੋਣੇ ਨੇ
ਪਰ ਮੇਰੇ ਜਿੰਨੇ ਪਾਗ਼ਲ ਕਿੱਥੇ ਹੋਏ ਹੋਣੇ ਨੇ

ਪੈਸਾ ਦੇਕੇ ਤੇਰਾ ਨੀ ਮੈਂ ਖੈੜਾ ਛੁੜ੍ਹਵਾ ਦਊਂ ਸ਼ੇਖਾਂ ਤੋਂ ਵ ਵੱਧ ਤੈਨੂੰ ਐਸ਼ ਕਰਾ ਦੂ

ਖੋਲ ਕੇ ਤੂੰ ਬਾਰੀ ਖੱਬੀ ਸੀਟ ਉੱਤੇ ਬਹਿਜਾ ਰਾਤੋਂ ਰਾਤ ਤੇਰਾ ਨੀ ਮੈਂ ਮੁਲਕ ਛੱਡ ਆ ਦਊਂ

ਇੰਡੋ ਬੜਾ ਕਮਾਲ ਹੈ ਬੱਲੀਏ ਗਿੱਲ ਰੋਨੀ ਵ ਨਾਲ ਹੈ ਬੱਲੀਏ ਨਾਲ ਨੇ ਬੱਲੀਏ ਯੋ ਯੋ ਦੇ ਨੇ ਯਾਰ

ਲੈਜਾਂ ਲੈਜਾਂ ਤੈਂਨੂੰ ਸੱਤ ਸਮੁੰਦਰੋਂ ਪਾਰ
ਤੋਹਫੇ ਵਿਚ ਦੇਕੇ ਹਾਰ ਤੈਂਨੂੰ ਖੂਬ ਕਰਾਂ ਮੈਂ ਪਿਆਰ ਬਿਲੋ ਬਤ੍ਤਿਯਾਂ ਬੁਝਾ ਕੇ ਆਯਾ ਮੁੜ ਤੇਰਾ ਦੇਸੀ ਕਲਾਸਟਰ ਤੈਂਨੂੰ ਡੀਕੇ ਮੇਰੀ ਕਾਰ ਤੂੰ ਨਜ਼ਰ ਮੇਰੇ ਤੇ ਮਾਰ ਬਿੱਲੋ ਅੱਖੀਆਂ ਬੁਝਾ ਕੇ

Yeah, I’m back baby
After 9 years
Kehndi yo yo honey singh!

You’re mine
Remember this!

Asli sona!
You’re my sona
Aah yeah!

Related Post

Leave a Reply

Your email address will not be published. Required fields are marked *