Long Back Lyrics by Arjan Dhillon is brand new Punjabi song from Saroor Album and this latest song is featuring Gauri Virdi. Long Back song lyrics are also penned down by Arjan Dhillon while music is given by Mxrci and video has been directed by Mandy Singh.

Long Back Lyrics in Punjabi:

ਹੋ ਜੱਟੀਏ ਮੈਂ ਜਦੋਂ ਤੈਨੂੰ
ਪਹਿਲੀ ਵਾਰੀ ਦੇਖਿਆ ਸੀ
ਅੱਖਾਂ ਜਿਹੀਆਂ ਨਾਲ ਜਦੋਂ
ਤੈਨੂੰ ਮੱਥਾ ਟੇਕਿਆ ਸੀ

ਹੋ ਤੇਰੀ ਵੀ ਜਵਾਨੀ
ਓਦੋਂ ਚੋ ਰਹੀ ਸੀ ਜੱਟੀਏ
ਨੀ ਸਾਡੀ ਗੱਲਬਾਤ
ਓਦੋਂ ਹੋ ਰਹੀ ਸੀ ਜੱਟੀਏ

ਗੋਡੇ ਮਾਰ ਮਾਰ
ਧਮਕਾਉਣ ਜਿਹੀ ਲੱਗੇ ਸੀ
ਹੋ ਤੈਨੂੰ ਪਰਪੋਜ਼ ਓਦੋਂ
ਆਉਣ ਜਿਹੀ ਲੱਗੇ ਸੀ

ਨੀ ਸਾਨੂੰ ਵੀ ਲੜਾਈਆਂ 'ਚ
ਬੁਲਾਉਣ ਜਿਹੀ ਲੱਗੇ ਸੀ
ਤੈਨੂੰ ਪਰਪੋਜ਼ ਓਦੋਂ
ਆਉਣ ਜਿਹੀ ਲੱਗੇ ਸੀ

ਨੀ ਸਾਨੂੰ ਵੀ ਲੜਾਈਆਂ 'ਚ
ਬੁਲਾਉਣ ਜਿਹੀ ਲੱਗੇ ਸੀ
ਸਾਨੂੰ ਵੀ ਲੜਾਈਆਂ 'ਚ
ਬੁਲਾਉਣ ਜਿਹੀ ਲੱਗੇ ਸੀ

ਹੋ ਨਵਾਂ ਨਵਾਂ ਹਾਏ ਪਿਆ
ਚਸਕਾ ਨਾਜਾਇਜ਼ ਦਾ ਸੀ
ਝਾਕਦੇ ਸੀ ਕਿਹਦਾ ਡੌਲਾ
ਕਿੰਨੇ ਸਾਈਜ਼ ਦਾ ਨੀ

ਝਾਕਦੇ ਸੀ ਕਿਹਦਾ ਡੌਲਾ
ਕਿੰਨੇ ਸਾਈਜ਼ ਦਾ ਨੀ

ਹਾਏ ਓਦੋਂ ਪਹਿਲੀ ਵਾਰੀ
ਤੂੰ ਸਟਰੇਟ ਜੇ ਕਰਾਏ ਸੀ ਨੀ
ਰਿਬਨ ਸੀ ਕੰਧੇ ਤੇ
ਤੇ ਫੈਸ਼ਨ ਥਿਆਏ ਸੀ ਨੀ

ਫੋਨਾਂ 'ਤੇ ਰੌਲੇ ਜੇ
ਵਧਾਉਣ ਜਿਹੀ ਲੱਗੇ ਸੀ
ਨਾਲ ਮੇਰੀ ਸਹੇਲੀਏ
ਘੁਮਾਉਣ ਜਿਹੀ ਲੱਗੇ ਸੀ

ਹੋ ਤੈਨੂੰ ਪਰਪੋਜ਼ ਓਦੋਂ
ਆਉਣ ਜਿਹੀ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ 'ਚ
ਬੁਲਾਉਣ ਜਿਹੀ ਲੱਗੇ ਸੀ

ਹੋ ਤੈਨੂੰ ਪਰਪੋਜ਼ ਓਦੋਂ
ਆਉਣ ਜਿਹੀ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ 'ਚ
ਬੁਲਾਉਣ ਜਿਹੀ ਲੱਗੇ ਸੀ

ਸਾਨੂੰ ਵੀ ਲੜਾਈਆਂ 'ਚ
ਬੁਲਾਉਣ ਜਿਹੀ ਲੱਗੇ ਸੀ

ਹੋ ਨੰਗੇ ਹੀ ਸੀ
ਪੱਕੀ ਪੀਣੀ ਜੱਟ ਪੱਟਣੇ ਨੀ
ਕੱਚ ਦੇ ਗਲਾਸ ਬਿੱਲੋ
ਗੱਡੀਆਂ 'ਚ ਰੱਖਣੇ ਨੀ

ਹੋ ਤੇਰੇ ਬਾਰੇ ਹਾਏ
ਬੜੇ ਖਵਾਬ ਜੇ ਸੀ ਬੂਨਦੇ ਨੀ
ਕਾਲਜ 'ਚ ਬਿੱਲੋ ਅਸੀਂ
ਝਿੰਜਰ ਸੀ ਸੁਣਦੇ ਨੀ

ਕਾਲਜ 'ਚ ਬਿੱਲੋ ਅਸੀਂ
ਝਿੰਜਰ ਸੀ ਸੁਣਦੇ ਨੀ

ਹੋ ਚੱਕ ਲਾਂਗੇ ਦੇਖ ਲਾਂਗੇ
ਟਾਈਮ ਪਾਉਣ ਜਿਹੀ ਲੱਗੇ ਸੀ
ਠੇਕੇ ਅਸੀਂ ਰਾਤਾਂ ਨੂੰ
ਖਿਲਾਉਣ ਜਿਹੀ ਲੱਗੇ ਸੀ

ਨੀ ਤੈਨੂੰ ਪਰਪੋਜ਼ ਓਦੋਂ
ਆਉਣ ਜਿਹੀ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ 'ਚ
ਬੁਲਾਉਣ ਜਿਹੀ ਲੱਗੇ ਸੀ

ਤੈਨੂੰ ਪਰਪੋਜ਼ ਓਦੋਂ
ਆਉਣ ਜਿਹੀ ਲੱਗੇ ਸੀ

ਨੀ ਸਾਨੂੰ ਵੀ ਲੜਾਈਆਂ 'ਚ
ਬੁਲਾਉਣ ਜਿਹੀ ਲੱਗੇ ਸੀ

ਪੂਰੇ ਤਾਂ ਸੀ 19
ਪਰ ਤੂੰ ਹੀ 21 ਸੀ ਨੀ
ਲਾਰੇ ਕਿਵੇਂ ਲਾਉਣੇ ਆ
ਤੂੰ ਨਵੀਂ ਨਵੀਂ ਸਿੱਖੀ ਸੀ

ਚਾਹਾਂ ਤੋਂ ਕੌਫੀਆਂ 'ਤੇ
ਆਏ ਤੇਰੇ ਕਰਕੇ ਨੀ
ਜਿਓਂਦਾ ਅਰਜਾਨ ਹੋ ਗਿਆ
ਹਾਏ ਤੇਰੇ ਉੱਤੇ ਮਰਕੇ ਨੀ

ਜਿਓਂਦਾ ਅਰਜਾਨ ਹੋ ਗਿਆ
ਹਾਏ ਤੇਰੇ ਉੱਤੇ ਮਰਕੇ ਨੀ

ਹੋ ਦੁਨੀਆ ਨੂੰ ਹੱਥਾਂ 'ਤੇ
ਨਚਾਉਣ ਜਿਹੀ ਲੱਗੇ ਸੀ
ਭੰਗੜੇ ਵੀ ਜਾਗੋਆਂ 'ਤੇ
ਪਾਉਣ ਜਿਹੀ ਲੱਗੇ ਸੀ

ਹੋ ਤੈਨੂੰ ਪਰਪੋਜ਼ ਓਦੋਂ
ਆਉਣ ਜਿਹੀ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ 'ਚ
ਬੁਲਾਉਣ ਜਿਹੀ ਲੱਗੇ ਸੀ

ਸਾਨੂੰ ਵੀ ਲੜਾਈਆਂ 'ਚ
ਬੁਲਾਉਣ ਜਿਹੀ ਲੱਗੇ ਸੀ
ਸਾਨੂੰ ਵੀ ਲੜਾਈਆਂ 'ਚ
ਬੁਲਾਉਣ ਜਿਹੀ ਲੱਗੇ ਸੀ...

Related Post

Leave a Reply

Your email address will not be published. Required fields are marked *