Magic Lyrics by Diljit Dosanjh ft. The Quickstyle is brand new Punjabi song sung by Diljit Dosanjh, The Quickstyle and music of this latest song is composed by Thiarajxtt. Magic song lyrics are penned down by Channi Nattan while music video has been released by Coke Studio India.The Interesting Things About Pha Din Pass, Dien Bien That Just A Few People Know..
Magic song Lyrics in Punjabi Language :
ਕਿਹੜਿਆਂ ਰਕਾਨੇ ਕਰੇਂ ਜਾਦੂਗਰੀਆਂ ,
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ ,
ਕਿਹੜਿਆਂ ਰਕਾਨੇ ਕਰੇਂ ਜਾਦੂਗਰੀਆਂ ,
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ ,
ਹਾਂ ਚਾਹੀ ਦੀ ਯਾ ਨਾ ਚਾਹੀ ਦੀ ,
ਸਰਨੇ ਨੀ ਕੰਮ ਅਧ ਵਿਚਕਾਰ ਦੇ ,
ਕਿਹੜਾ ਕਰਗਈ ਏਂ ਜਾਦੂ ,
ਮੁੰਡੇ ਤੂੰ ਕਿੱਤੇ ਕਾਬੂ ,
ਛੜੇ ਨਾ ਬਿੱਲੋ ਕਿਸੇ ਕੰਮ ਕਾਰ ਦੇ ,
ਕਿਹੜਾ ਕਰਗਈ ਏਂ ਜਾਦੂ ,
ਮੁੰਡੇ ਤੂੰ ਕਿੱਤੇ ਕਾਬੂ ,
ਛੜੇ ਨਾ ਬਿੱਲੋ ਕਿਸੇ ਕੰਮ ਕਾਰ ਦੇ,
ਅੰਬਰਾਂ ਤੋਂ ਆਈ ਹੋਰ ਪਰੀਏ ਨੀ ,
ਧਰਤੀ ਤੇ ਡੇਰਾ ਲਾ ਲਿਆ,
ਤੱਕਿਆ ਮੈਂ ਸੋਹਣਾ ਰੂਪ ਤੇਰਾ ,
ਦਿਮਾਗ ਨੇ ਤਾਂ ਗੇੜਾ ਖਾ ਲਿਆ ,
ਰਾਤਾਂ ਦੀਆਂ ਨੀਂਦਰਾਂ ਉਡਾਈਆਂ ,
ਨੀ ਚੰਨ ਨਾਲ ਤਾਰੇ ਗਿਣਦੇ ,
ਲਾਕੇ ਬਹਾਨੇ ਗੱਲ ਟਲਦੀ ਨੀ ,
ਸੋਹਣੀਆਂ ਦੇ ਲਾਰੇ ਗਿਣਦੇ ,
ਚੋਰੀ ਚੋਰੀ ਤੱਕ ਲੈ,
ਦਿਲ ਚ ਤੂੰ ਰਖ ਲੈ,
ਸਾਨੂੰ ਤੇਰੀ ਅੱਖ ਦੇ ਇਸ਼ਾਰੇ ਮਾਰਦੇ ,
ਕਿਹੜਾ ਕਰ ਗਈ ਏਂ ਜਾਦੂ ,
ਮੁੰਡੇ ਕਿੱਤੇ ਤੂੰ ਕਾਬੂ ,
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ ,
ਕਿਹੜਾ ਕਰ ਗਈ ਏਂ ਜਾਦੂ ,
ਮੁੰਡੇ ਕਿੱਤੇ ਤੂੰ ਕਾਬੂ ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ ,
ਕਿਹੜਾ ਕਰ ਗਈ ਏਂ ਜਾਦੂ ,
ਮੁੰਡੇ ਕਿੱਤੇ ਤੂੰ ਕਾਬੂ ,
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ ,
ਕਿਹੜਾ ਕਰ ਗਈ ਏਂ ਜਾਦੂ ,
ਮੁੰਡੇ ਕਿੱਤੇ ਤੂੰ ਕਾਬੂ ,
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ ,
ਕਿਹੜਾ ਕਰ ਗਈ ਏਂ ਜਾਦੂ,
ਮੁੰਡੇ ਕਿੱਤੇ ਤੂੰ ਕਾਬੂ,
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ ,
ਕਿਹੜਾ ਕਰ ਗਈ ਏਂ ਜਾਦੂ,
ਮੁੰਡੇ ਕਿੱਤੇ ਤੂੰ ਕਾਬੂ,
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ ,
ਕੋਕਾ ਕੋਲਾ ਵਰਗੀਆਂ ਅੱਖਾਂ ,
ਵਗਦਾ ਐ ਦਿਲ ਕਿਵੇਂ ਡੱਕਾਂ,
ਪਿੰਡੇ ਦੀ ਵਾਸਨਾ ਜੌ ਤੇਰੀ ,
ਜਾਂਦੀ ਆ ਨਬਜ਼ਾਂ ਨੂੰ ਛੇੜੀ ,
ਲੰਘ ਜਾਵੇ ਨਾ ਜਵਾਨੀ ਕਿੱਤੇ ,
ਹੋ ਜਾਏ ਨਾ ਬੇਗਾਨੀ ,
ਰੇਹ ਜਾਈਏ ਨਾ ਕਿੱਤੇ ,
ਐਸੀ ਗੇੜੇ ਮਾਰਦੇ ,
ਕਿਹੜਾ ਕਰ ਗਈ ਏਂ ਜਾਦੂ ,
ਮੁੰਡੇ ਕਿੱਤੇ ਤੂੰ ਕਾਬੂ ,
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ ,
ਕਿਹੜਾ ਕਰ ਗਈ ਏਂ ਜਾਦੂ ,
ਮੁੰਡੇ ਕਿੱਤੇ ਤੂੰ ਕਾਬੂ ,
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ ,
ਕਿਹੜਾ ਕਰ ਗਈ ਏਂ ਜਾਦੂ ,
ਮੁੰਡੇ ਕਿੱਤੇ ਤੂੰ ਕਾਬੂ ,
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ ,
ਕਿਹੜਾ ਕਰ ਗਈ ਏਂ ਜਾਦੂ ,
ਮੁੰਡੇ ਕਿੱਤੇ ਤੂੰ ਕਾਬੂ ,
ਛੱਡੇ ਨਾ ਬਿੱਲੋ ਕਿਸੇ ਕੰਮ ਕਾਰ ਦੇ ,