Medal Lyrics by Chandra Brar is latest Punjabi song with music given by MixSingh. While Medal song lyrics are written by Chandra Brar and featuring artists are Aveera Masson video is released by MixSingh Youtube channel….

Medal Song Lyrics in Punjabi Language:

Medal Lyrics by Chandra Brar is latest Punjabi song with music given by MixSingh. While Medal song lyrics are written by Chandra Brar and featuring artists are Aveera Masson video is released by MixSingh Youtube channel

ਕਾਲਜ ਚ ਜਿੱਤਿਆ ਮੈਡਲ ਮੈਂ
ਵੈ ਕੰਮ ਮੇਰੇ ਆਇਆ ਆਇਆ ਨਾ
ਵਿਆਹ ਤੋ ਪਿੱਛੋਂ ਖੁਲ ਕੇ ਹਾਏ ਅੜਿਆ
ਗਿੱਧਾ v ਕਦੇ ਪਾਇਆ ਨਾ ਪਾਇਆ ਨਾ

ਇੱਕ ਮੇਰੇ ਦਿਓਰ ਦਾ ਖੰਜੁਰਾ ਅੜਿਆ
ਇੱਕ ਮੇਰੇ ਜੇਠ ਜਹੀ ਦੀ ਖੰਗ਼ ਮਾਰਦੀ

ਹਾਏ ਅੰਦਰੋਂ ਤਾ ਨਚਨੇ ਨੂੰ ਕਰਦਾ ਏ ਜੀ
ਉੱਤੋਂ ਉੱਤੋਂ ਜੱਟ ਮੈਨੂੰ ਸੰਘ ਮਾਰਦੀ
ਹਾਏ ਅੰਦਰੋਂ ਤਾ ਨਚਨੇ ਨੂੰ ਕਰਦਾ ਏ ਜੀ
ਉੱਤੋਂ ਉੱਤੋਂ ਜੱਟ ਮੈਨੂੰ ਸੰਘ ਮਾਰਦੀ

ਅੜੀ ਮੇਰੀ ਫਿਰਦੀ ਖਰੂਦ ਪਾਉਣ ਨੂੰ
ਹਰ ਆਵੇ ਜਾਵੇ ਮਰਦੀ ਮਰਦੀ
ਪਾਣੀ ਪਾਣੀ ਹੋਈ ਜਾਵਾਂ ਮੈਂ ਰੁਵਾ
ਖੜੀ ਨਾ ਹੋਵਾਂ ਡਰਦੀ ਡਰਦੀ

ਕਬਰੀ ਨੂੰ ਛਿੜਿਆ ਪਸੀਨਾ ਸੋਹਣਿਆ
ਉੱਤੇ ਮੈਨੂੰ ਲੱਗਦੀ ਜੋ ਠੰਢ ਮਾਰਦੀ

ਹਾਏ ਅੰਦਰੋਂ ਤਾ ਨਚਨੇ ਨੂੰ ਕਰਦਾ ਏ ਜੀ
ਉੱਤੋਂ ਉੱਤੋਂ ਜੱਟ ਮੈਨੂੰ ਸੰਘ ਮਾਰਦੀ
ਹਾਏ ਅੰਦਰੋਂ ਤਾ ਨਚਨੇ ਨੂੰ ਕਰਦਾ ਏ ਜੀ
ਉੱਤੋਂ ਉੱਤੋਂ ਜੱਟ ਮੈਨੂੰ ਸੰਘ ਮਾਰਦੀ

ਮੈਨੂੰ ਵੀ ਪਿਆਦੇ coke ਵਿੱਚ ਪਾਕੇ ਤੂੰ
ਆਪ ਪੈੱਗ ਲਈ ਜੰਦਾ ਬਾਰ ਬਾਰ vay
ਤੂੰ ਹੀ ਲੈਜਾ ਗੁੱਟ ਤੋਂ ਮੈਨੂੰ v ਫੜ੍ਹ ਕੇ
ਗੱਲ ਮੇਰੀ ਸੁਣੀ chandre ਬਰਾੜ ve

ਦੇਖੀ ਪਹਿਲੇ ਤੋੜ ਵਾਂਗੂੰ ਸਿਰ ਚੜ੍ਹਦੀ
ਲੱਕ ਜਦੋਂ ਪਤਲੀ ਪਤੰਗ ਮਾਰਦੀ

ਹਾਏ ਅੰਦਰੋਂ ਤਾ ਨਚਨੇ ਨੂੰ ਕਰਦਾ ਏ ਜੀ
ਉੱਤੋਂ ਉੱਤੋਂ ਜੱਟ ਮੈਨੂੰ ਸੰਘ ਮਾਰਦੀ
ਹਾਏ ਅੰਦਰੋਂ ਤਾ ਨਚਨੇ ਨੂੰ ਕਰਦਾ ਏ ਜੀ
ਉੱਤੋਂ ਉੱਤੋਂ ਜੱਟ ਮੈਨੂੰ ਸੰਘ ਮਾਰਦੀ

ਅਰੇ ਮਾਹਰੋ ਨੱਚਣ ਕੋ ਕਰੇ ਜੀ
ਮੋਹੇ ਸ਼ਰਮ ਆਵੇ ghaani
ਅਰੇ ਮਾਹਰੋ ਨੱਚਣ ਕੋ ਕਰੇ ਜੀ
ਮੋਹੇ ਸ਼ਰਮ ਆਵੇ ghaani

Related Post

Leave a Reply

Your email address will not be published. Required fields are marked *