Moh Ey Purana Lyrics by Satinder Sartaaj is brand new Punjabi song from movie Shayar and this latest song is featuring Neeru Bajwa, Satinder Sartaj. Moh E Purana song lyrics are also penned down by Satinder Sartaaj while music is given by Gag Studioz and Video has been directed by Uday Pratap Singh.
ਕੋਈ ਤੇਰੇ ਨਾਲ ਮੋਹ ਏ ਪੁਰਾਣਾ। ਤੂੰ ਮੰਨ ਯਾ ਨਾ ਮੰਨ ਹੀਰੀਏ। ਸਾਂਝ ਵੱਡੀ ਏ ਤੇ ਰਿਸ਼ਤਾ ਨੇਯਾਣਾ। ਤੂੰ ਮੰਨ ਯਾ ਨਾ ਮੰਨ ਹੀਰੀਏ।
ਐਨੀ ਛੇਤੀ ਪੱਕੀਆਂ ਪ੍ਰੀਤਾਂ ਨਹੀਂ ਪੈੰਦੀਆਂ। ਰੀਝਣ ਨੇੜੇ ਆਉੰਦੇਆਂ ਵੀ। ਕੁੱਝ ਸਮਾ ਲੈੰਦੀਆਂ।
ਇਹਨੂੰ ਰੱਬ ਦਾ ਕਰਿਸ਼ਮਾ ਮੈਂ ਜਾਣਾ । ਤੂੰ ਮੰਨ ਯਾ ਨਾ ਮੰਨ ਹੀਰੀਏ। ਸਾਂਝ ਵੱਡੀ ਏ ਤੇ ਰਿਸ਼ਤਾ ਨੇਯਾਣਾ।
ਤੂੰ ਮੰਨ ਯਾ ਨਾ ਮੰਨ ਹੀਰੀਏ। ਕੋਈ ਤੇਰੇ ਨਾਲ ਮੋਹ ਏ ਪੁਰਾਣਾ। ਤੂੰ ਮੰਨ ਯਾ ਨਾ ਮੰਨ ਹੀਰੀਏ।
ਤੇਰੀਆਂ ਮੋਹੱਬਤਾਂ ਨੇ ਐਸਾ ਰਾਹੇ ਪਾਇਆ ਨੀ। ਵੇਖ ਸਰਤਾਜ ਨੂੰ ਵੀ ਸ਼ਾਇਰ ਬਣਾਇਆ ਨੀ।
ਤੇਰੀਆਂ ਮੋਹੱਬਤਾਂ ਨੇ ਐਸਾ ਰਾਹੇ ਪਾਇਆ ਨੀ। ਵੇਖ ਸਰਤਾਜ ਨੂੰ ਵੀ ਸ਼ਾਇਰ ਬਣਾਇਆ ਨੀ।
ਤੇਰੇ ਵਰਗਾ ਹੀ ਲੱਗੇ ਮੇਰਾ ਗਾਣਾ। ਤੂੰ ਮੰਨ ਯਾ ਨਾ ਮੰਨ ਹੀਰੀਏ।
ਸਾਂਝ ਵੱਡੀ ਏ ਤੇ ਰਿਸ਼ਤਾ ਨੇਯਾਣਾ। ਤੂੰ ਮੰਨ ਯਾ ਨਾ ਮੰਨ ਹੀਰੀਏ। ਕੋਈ ਤੇਰੇ ਨਾਲ ਮੋਹ ਏ ਪੁਰਾਣਾ। ਤੂੰ ਮੰਨ ਯਾ ਨਾ ਮੰਨ ਹੀਰੀਏ।