One Love Lyrics: is latest Punjabi song sung by Shubh with music has been given by Shubh while One Love song lyrics are also written by Shubh. The music video released on Shubh YT official channel…..
Singer : Shubh
One Love lyrics in Punjabi Language :
ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ,
ਬਿੱਲੀਆਂ ਬਲੌਰੀ ਅੱਖਾਂ ਕਰਦੀ ਸਵਾਲ ,
ਤੁਰੇਂ ਮਟਕ ਮਟਕ ਨੀ ਤੂੰ ਹਿਰਨੀ ਦੀ ਚਾਲ ਨੀ,
ਗੱਲਾਂ ਦੀ ਲਾਲੀ ਨੇ ਤਾਂ ਕਿੱਤੇ ਬੁਰੇ ਹਾਲ ,
ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ,
ਬਿੱਲੀਆਂ ਬਲੌਰੀ ਅੱਖਾਂ ਕਰਦੀ ਸਵਾਲ ,
ਤੁਰੇਂ ਮਟਕ ਮਟਕ ਨੀ ਤੂੰ ਹਿਰਨੀ ਦੀ ਚਾਲ ਨੀ,
ਗੱਲਾਂ ਦੀ ਲਾਲੀ ਨੇ ਤਾਂ ਕਿੱਤੇ ਬੁਰੇ ਹਾਲ ,
ਜਦੋਂ ਨਿਕਲੇ ਘਰੋ ਤੂੰ ਬਿੱਲੋ ਹੋ ਕੇ ਤਿਆਰ ,
ਤੇਰੇ ਪਿੱਛੇ ਪਿੱਛੇ ਘੁੰਮਦੀ ਆ ਮੁੰਡਿਆ ਦੀ ਡਾਰ,
ਤਿੱਖੇ ਨਾਲ ਚ ਕੋਕਾ ਨੀ ਤੇਰਾ ਕਰਦਾ ਸ਼ਿਕਾਰ,
ਜੁੱਤੀ ਕੜਵੀ ਤੇ ਫੱਬਦਾ ਐ ਸੂਟ ਸਲਵਾਰ,
ਓਹ ਅੱਖਾਂ ਮੀਚ ਯਾਰੀ ਲਾ ਲਈ ਬਿੱਲੋ ਜੱਟ ਦੇ ਨਾਲ ਨੀ ,
ਚੱਕਾਂ guarantee ਤੇਰੀ ਚਲ ਮੇਰੇ ਨਾਲ ਨੀ ,
ਦਿਲ ਦਾ clean ਮੁੰਡਾ ਚਲਦਾ ਚਾਲ ਨੀ ,
ਇਕੋ ਗੱਲ ਮਾੜੀ ਬੱਸ ਚਲਦਾ ਫਰਾਰ,
ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ,
ਬਿੱਲੀਆਂ ਬਲੌਰੀ ਅੱਖਾਂ ਕਰਦੀ ਸਵਾਲ ,
ਤੁਰੇਂ ਮਟਕ ਮਟਕ ਨੀ ਤੂੰ ਹਿਰਨੀ ਦੀ ਚਾਲ ਨੀ,
ਗੱਲਾਂ ਦੀ ਲਾਲੀ ਨੇ ਤਾਂ ਕਿੱਤੇ ਬੁਰੇ ਹਾਲ ,
ਜਦੋਂ ਨਿਕਲੇ ਘਰੋ ਤੂੰ ਬਿੱਲੋ ਹੋ ਕੇ ਤਿਆਰ ,
ਤੇਰੇ ਪਿੱਛੇ ਪਿੱਛੇ ਘੁੰਮਦੀ ਆ ਮੁੰਡਿਆ ਦੀ ਡਾਰ,
ਤਿੱਖੇ ਨਾਲ ਚ ਕੋਕਾ ਨੀ ਤੇਰਾ ਕਰਦਾ ਸ਼ਿਕਾਰ,
ਜੁੱਤੀ ਕੜਵੀ ਤੇ ਫੱਬਦਾ ਐ ਸੂਟ ਸਲਵਾਰ,
ਓਹ ਅੱਖਾਂ ਮੀਚ ਯਾਰੀ ਲਾ ਲਈ ਬਿੱਲੋ ਜੱਟ ਦੇ ਨਾਲ ਨੀ ,
ਚੱਕਾਂ guarantee ਤੇਰੀ ਚਲ ਮੇਰੇ ਨਾਲ ਨੀ ,
ਦਿਲ ਦਾ clean ਮੁੰਡਾ ਚਲਦਾ ਚਾਲ ਨੀ ,
ਇਕੋ ਗੱਲ ਮਾੜੀ ਬੱਸ ਚਲਦਾ ਫਰਾਰ,
billo ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ,
ਬਿੱਲੀਆਂ ਬਲੌਰੀ ਅੱਖਾਂ ਕਰਦੀ ਸਵਾਲ ,
ਤੁਰੇਂ ਮਟਕ ਮਟਕ ਨੀ ਤੂੰ ਹਿਰਨੀ ਦੀ ਚਾਲ ਨੀ,
ਗੱਲਾਂ ਦੀ ਲਾਲੀ ਨੇ ਤਾਂ ਕਿੱਤੇ ਬੁਰੇ ਹਾਲ ,