Pehle Lalkaare Naal Song Lyrics in Punjabi Language :
ਪਹਿਲੇ ਲਲਕਾਰੇ ਨਾਲ ਮੈਂ ਡਰ ਗਈ
ਬੁਰਾਆਆਆਆਆਆ
ਦੂਜੇ ਲਲਕਾਰੇ ਵਿਚ ਅੰਦਰ ਵੜ ਗਈ
ਤੀਜੇ ਲਲਕਾਰੇ ਨਾਲ ਨੌ ਮੇਰਾ ਲੈ ਕੇ
ਸਿੱਧਾ ਆਂ ਕੇ ਦਰਾ ਦੇ ਵਿਚ ਵੱਜਿਆ
ਨੀ ਪੱਟੂ ਫਿਰਦਾ – ਫਿਰਦਾ ਸ਼ਰਾਬ ਨਾਲ ਰੱਜਿਆ
ਨੀ ਪੱਟੂ ਫਿਰਦਾ।
ਓ ਪਹਿਲਾ ਕੰਮ ਵੇਲਿਆਂ ਨੇ ਵੇਲ ਖੱਟਣੇ
ਨੀ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ
ਹਾਏ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ
ਕੋਈ ਆਂ ਕੇ ਮਾਈ ਦਾ ਲਾਲ ਟੱਕਰੇ
ਨੀ ਤੇਰੇ ਦਰ ਤੇ – ਦਰ ਤੇ ਬਾਲੁੰਦਾ ਮੁੰਡਾ ਬੱਕਰੇ
ਨੀ ਤੇਰੇ ਦਰ ਤੇ।
ਚਰਖੀ ਤਰੀਂਝਣਾ ਚ ਦੇਹਨੋ ਹੱਟ ਗਈ
ਹਾਰ ਤੇ ਸ਼ਿੰਗਾਰ ਲਾ ਕੇ ਬੈਹਨੋ ਹੱਟ ਗਈ
ਚਰਖੀ ਤਰੀਂਝਣਾ ਚ ਦੇਹਨੋ ਹੱਟ ਗਈ
ਹਾਰ ਤੇ ਸ਼ਿੰਗਾਰ ਲਾ ਕੇ ਬੈਹਨੋ ਹੱਟ ਗਈ
ਸਾਰਾ – ਸਾਰਾ ਦਿਨ ਸਾਡੀ ਗਲੀ ਵਿਚ ਗੇੜੇ
ਬਿਨਾ ਕੰਮ ਤੋਂ ਫਿਰੇ ਏਮੇ ਲੌਂਡਾ
ਨੀ ਡੁੱਬ ਜਾਣੇ ਦਾ – ਚੁੰਮ ਕੇ ਰੁਮਾਲ ਫਰਾਉਂਦਾ
ਨੀ ਡੁੱਬ ਜਾਣੇ ਦਾ।
ਹੋ ਤੇਰਿਆਂ ਦੁੱਖਾਂ ਚ ਜਾਵਾਂ ਵੈਲੀ ਬਣ ਦਾ
ਚੰਨ ਨੀ ਚੋਂ ਦੇਖਲਾ ਸਰੀਰ ਚੰਨ ਦਾ
ਹਾਏ ਤੇਰਿਆਂ ਦੁੱਖਾਂ ਚ ਜਾਵਾਂ ਵੈਲੀ ਬਣ ਦਾ
ਚੰਨ ਨੀ ਚੋਂ ਦੇਖਲਾ ਸਰੀਰ ਚੰਨ ਦਾ
ਸੁਲਫਾ ਸ਼ਰਾਬ ਫੀਮ ਰਚ ਗਈ ਹੱਡਾਂ ਚ
ਰੋਗ ਦੋੜਦਿਆਂ ਦਾ ਭੇੜਾ ਆਪਾਂ ਲਾ ਲਿਆ
ਨੀ ਸਾਲੇ ਨਸ਼ਿਆਂ ਨੇ – ਕੁੰਡਾਂ ਸਰੀਰ ਸਾਰਾ ਖਾ ਲਿਆ
ਨੀ ਸਾਲੇ ਨਸ਼ਿਆਂ ਨੇ।
ਖੁੱਲੇ ਖੇਸ ਬੰਨਾ ਸਿਰ ਰੱਖ ਪੱਟ ਤੇ
ਮਾਰੀ ਵੇ ਗੰਡਾਸੀ ਕਿਹਨੇ ਤੇਰੀ ਲੱਤ ਤੇ
ਖੁੱਲੇ ਖੇਸ ਬੰਨਾ ਸਿਰ ਰੱਖ ਪੱਟ ਤੇ
ਮਾਰੀ ਵੇ ਗੰਡਾਸੀ ਕਿਹਨੇ ਤੇਰੀ ਲੱਤ ਤੇ
ਸੱਪਾਂ ਦੀਆਂ ਸੀਰੀਆਂ ਤੇ ਖੇਡੇ “ਚਮਕੀਲਾ”
ਖਾ ਕੇ ਡਿੱਗਿਆ ਮੋਏ ਤੇ ਗੇੜੇ
ਨੀ ਜਿਆ ਵੱਡੀ ਦਾ – ਚੰਦਰੀ ਮੌਤ ਨੂੰ ਛੇੜੇ
ਨੀ ਜਿਆ ਵੱਡੀ ਦਾ।
ਹਾਏ ਹੋਰ ਕੋਈ ਤੈਨੂੰ ਜਾ ਵਿਆਹ ਕੇ ਲੈ ਗਿਆ
ਜੱਟ ਦਾ ਜਿਉਣਾ ਜੱਗ ਤੇ ਨਾ ਰਹਿ ਗਿਆ
ਨੀ ਹੋਰ ਕੋਈ ਤੈਨੂੰ ਜਾ ਵਿਆਹ ਕੇ ਲੈ ਗਿਆ
ਜੱਟ ਦਾ ਜਿਉਣਾ ਜੱਗ ਤੇ ਨਾ ਰਹਿ ਗਿਆ
ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾਂ
ਜਿੱਤੀ ਪਿਆਰ ਦੀ ਹਾਰੇ ਨਾ ਬਾਜੀ
ਨੀ ਚਿੱਤ ਕਰਦੇ – ਕਰਦੇ ਮੁੰਡੇ ਦਾ ਰਾਜੀ।
Youtube song Link :