Sukoon Song Is Latest Released New Punjabi Song In 2023.Sukoon Song Is From Punjabi Album.Sukoon Song Is Singer By Rajvir Jawanda.G Guri Composed The Music For Sukoon Song.Lyrics For Sukoon Song Is Written By Singhjeet.Dhruwal Patal Is The Director Of Sukoon Video Song.This Sukoon Music Video Song Is a Available On Rajvir Jawanda Youtube Channel.
Sukoon song Lyrics in Punjabi Language :
ਓਹ ਮੇਰੀ ਰੂਹ ਦੇ ਪਰਾਉਣੇਯਾ , ਵੇ ਕੁੱਲ ਦੁਨੀਆ ਤੋਂ ਸੋਹਣੇਯਾ , ਓਹ ਮੇਰੀ ਰੂਹ ਦੇ ਪਰਾਉਣੇਯਾ , ਵੇ ਕੁੱਲ ਦੁਨੀਆ ਤੋਂ ਸੋਹਣੇਯਾ , ਹੇ ਜਿੰਨੇ ਕਹੰਦੇ ਅੰਗਰੇਜ਼ੀ ਵਿੱਚ ਮੂਨ ਰੱਖ ਦੇਵਾਂ ,
ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ , ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ , ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ,
ਹਰ ਮਰਜ਼ ਦੀ ਹਰ ਦਰਦ ਦੀ ਤੇਰਾ ਹਾਸਾ ਐ ਦਵਾ ਮੇਰੀ ਜ਼ਿੰਦਗੀ ਨੂੰ ਵੇ ਤੂ ਲੱਗੇਆਂ ਐ ਕੋਈ ਬੰਨ ਕੇ ਦੁਆ ਅਸੀਂ ਪਹਿਲਾਂ ਸੀ ਬੇਰੰਗ ਸਾਨੂੰ ਤੁਹਿਯੋਂ ਚਾਰੇ ਰੰਗ ਜਾਣੀ ਖੁਸ਼ੀਆਂ ਦੇ ਬਾਗ਼ ਚੰਗੀ ਉਮਰ ਰਹੀ ਆ ਲੰਘ
ਓਹ ਤੇਰਾ ਸਿਰ੍ਹੋਂ ਕਿਵੇਂ ਲਾ ਕੇ ਮੈਂ ਜੁਨੂਂ ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ
ਮੈਂ ਤੇਰੀ ਹਾਂ ਕਹ ਕੇ ਤੇਰਾ ਨਾਂ ਲੈ ਕੇ ਦਿਲ ਧੜਕੇ ਮੇਰਾ ਵੇ ਕੋਲ ਰੁੱਕ ਤਾਂ ਸਹੀ ਹਾਲ ਪੁੱਛ ਤਾਂ ਸਹੀ ਹੱਥ ਫੜ ਕੇ ਮੇਰਾ ਕੋਈ ਪਸੰਦ ਨਾ-ਪਸੰਦ ਮੇਰੀ ਤੇਰੇ ਤੋਂ ਨੀ ਉੱਤੇ ਵੇ ਤੂ ਓਹ ਫੁੱਲ ਜਿਹਰਾ ਖਿੜਦਾ ਐ ਹਰ ਰੁੱਤੇ ਮੈਂ ਪਰੇ ਤੇਰੇ ਲਈ ਜਹਾਂ ਦੇ ਕਾਨੂੰ ਰੱਖ ਦੇਵਾਂ,
ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ
ਸੀ ਮੈਂ ਆਮ ਜਿਹੀ ਕੁੜੀ ਖਾਸ ਹੋਈ ਮਿਹਰਬਾਨੀ ਐ ਤੇਰੀ ਵੇ ਨਾ ਸੰਗ ਲੱਗੇ ਨਾ ਕੋਈ ਡਰ ਮੈਨੂੰ ਕੇ ਦਿਵਾਨੀ ਐ ਤੇਰੀ
ਤੇਰੇ ਨਾਲ ਮੁਲਾਕਾਤਾਂ ਰੱਬ ਵੱਲੋਂ ਲਿੱਖ ਹੋਈਆਂ ਏਨੀ ਕਿੱਥੇ ਸੀ ਕੇ ਮਿਲੂ ਸਿੰਘਜੀਤ ਚੰਕੋਇਆਂ ਆਹ ਗੱਲਾਂ ਗੱਲ ਲੱਗ ਕਰ ਪਾਸੇ ਫੋਨ ਰੱਖ ਦੇਵਾਂ
ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ