Tu Jo Mileya Lyrics.The Latest Punjabi Song is Sung by Juss. And Music Lyrics is written by Juss. And Song Composed by MixSingh. Music Label by Times Music.
Tu jo Mileya Lyrics in Punjabi :
ਤੂੰ ਜੋ ਮਿਲਿਆ ਮਿਲਿਆ ਏ
ਇੰਝ ਮਿਲਿਆ ਜੋ ਦਿਲ ਮਿਲਿਆ ਏ
ਸੋਹਣਾ ਮਾਹੀ ਨਜ਼ਰਾਂ ਵਿੱਚ ਆ
ਠੁੱਡੀ ‘ਤੇ ਓਹਦੇ ਹਾਂ ਤਿਲ ਮਿਲਿਆ ਏ
ਅੱਖਾਂ ਅੱਖਾਂ ਕੀ ਅੱਖਾਂ
ਚੋਰੀ ਚੋਰੀ ਤੈਨੂੰ ਝਾਂਕਣ
ਅੱਖਾਂ ਅੱਖਾਂ ਕੀ ਅੱਖਾਂ
ਚੋਰੀ ਚੋਰੀ ਤੈਨੂੰ ਝਾਂਕਣ
ਰੱਖ ਲੈ ਮੈਨੂੰ ਵਿੱਚ ਸਲਾਖਾਂ
ਅੱਖਾਂ ਵਿੱਚ ਜੋ ਗੁਲ ਮਿਲਿਆ ਏ
ਤੂੰ ਜੋ ਮਿਲਿਆ ਮਿਲਿਆ ਏ
ਇੰਝ ਮਿਲਿਆ ਜੋ ਦਿਲ ਮਿਲਿਆ ਏ
ਸੋਹਣਾ ਮਾਹੀ ਨਜ਼ਰਾਂ ਵਿੱਚ ਆ
ਠੁੱਡੀ ‘ਤੇ ਓਹਦੇ ਹਾਂ ਤਿਲ ਮਿਲਿਆ ਏ
ਤੂੰ ਜੋ ਮਿਲਿਆ ਮਿਲਿਆ ਏ
ਇੰਝ ਮਿਲਿਆ ਜੋ ਦਿਲ ਮਿਲਿਆ ਏ
ਸੋਹਣਾ ਮਾਹੀ ਨਜ਼ਰਾਂ ਵਿੱਚ ਆ
ਠੁੱਡੀ ‘ਤੇ ਓਹਦੇ ਹਾਂ ਤਿਲ ਮਿਲਿਆ ਏ
ਹੋ ਰਾਤਾਂ ਤੇ ਬਰਸਾਤਾਂ ਤੇ
ਵਿੱਚ ਹੋਲੀਆਂ ਕੱਲਾਂ ਬਾਤਾਂ ਤੇ
ਵਿੱਚ ਮੰਨਿਆ ਤੂੰ ਮੈਨੂੰ ਤੇਰਾ
ਮੈਂ ਮੰਨਿਆ ਤੈਨੂੰ ਮੇਰਾ ਨੀ
ਤੇਰਾ ਨੀ ਤੇਰਾ ਨੀ ਹੋਇਆ
ਪਲ ਪਲ ਤੇਰੀ ਯਾਦ ‘ਚ ਖੋਇਆ
ਤੇਰੇ ਚਿਹਰੇ ਚਾਰ ਚੁਸੇਰੇ
ਘੁੰਮਦਾ ਚਿਹਰਾ ਮੇਰਾ ਨੀ
ਚੂਜ਼ ਕਰੇ ਰਿਫਿਊਜ਼ ਕਰੇ
ਨਾ ਭੁੱਲ ਕੇ ਮੈਨੂੰ ਯੂਜ਼ ਕਰੇ
ਮੈਂ ਦਿਲ ‘ਤੇ ਤੈਨੂੰ ਲਾਇਆ ਏ
ਨਾ ਕਦੇ ਦਿਲ ਜੋ ਯੂ ਫਿਊਜ਼ ਕਰੇ
ਝੰਨਣ ਰੱਖੀਏ ਅੱਖੀਆਂ ਦਾ
ਤੋੜ ਨਿਭਾਈ ਅੱਖੀਆਂ ਦਾ
ਯੇ ਮੱਥਾ ਜ਼ੁਲਫਾਂ ਢਕੀਆਂ ਦਾ
ਮੈਨੂੰ ਚਲਦੇ ਪਖਾਂ
ਜ਼ੁਲਫਾਂ ਵਾਲੇ ਪਖੀਆਂ ਦਾ
ਓ ਦੁਨੀਆ ਦੁਨੀਆ ਬੇਰੰਗੀ
ਤੂੰ ਹੈ ਉਸ ਰੱਬ ਤੋਂ ਮੰਗੀ
ਰੰਗੀ ਮੈਨੂੰ ਪਿਆਰ ਵਿੱਚ ਰੰਗੀ
ਬਣਿਆ ਮਿੰਨਤਾਂ ਨਾ ਮਿਲਿਆ ਏ
ਤੂੰ ਜੋ ਮਿਲਿਆ ਮਿਲਿਆ ਏ
ਇੰਝ ਮਿਲਿਆ ਜੋ ਦਿਲ ਮਿਲਿਆ ਏ
ਸੋਹਣਾ ਮਾਹੀ ਨਜ਼ਰਾਂ ਵਿੱਚ ਆ
ਠੁੱਡੀ ‘ਤੇ ਓਹਦੇ ਹਾਂ ਤਿਲ ਮਿਲਿਆ ਏ
ਤੂੰ ਜੋ ਮਿਲਿਆ ਮਿਲਿਆ ਏ ਮਿਲਿਆ ਏ
ਤੂੰ ਜੋ ਮਿਲਿਆ ਆ ਤੂੰ ਜੋ ਮਿਲਿਆ ਮਿਲਿਆ ਏ
ਮਿਲਿਆ ਏ ਤੂੰ ਜੋ ਮਿਲਿਆ ਮਿਲਿਆ ਐਲਾਨ
ਮਿਲਿਆ ਏ…