We Rollin Lyrics in Pure Punjabi Language | Shubh

singer : Shubh

We Rollin Lyrics by Shubh is brand new punjabi song sung by Shubh and music of this latest song is given by Anabolic Beatz. We Rollin (Dub 32 Bore Thalle Kali Car) song lyrics are also penned down by Shubh while music video has been directed by Rubbal GTR.

We Rollin Lyrics in Pure Punjabi Language :

ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਡੱਬ ੩੨ bore, ਥੱਲੇ ਕਾਲ਼ੀ car ਐ
ਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਡੱਬ ੩੨ bore, ਥੱਲੇ ਕਾਲ਼ੀ-ਕਾਲ਼ੀ car ਐ

ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਬੈਠੇ car ਵਿੱਚ ਮੇਰੇ ਚੁਣਵੇਂ ਜਿਹੇ ਯਾਰ ਐਂ
ਨੀ ਇਹ ਵੱਡ ਖਾਣ ਪੈਂਦੇ, ਪੰਗੇ ਜਾਣ-ਜਾਣ ਲੈਂਦੇ
ਅਸੀਂ ਬੈਠਿਆਂ-ਬਿਠਾਇਆ ਬੰਦੇ ਉੱਠਣ ਨਹੀਂ ਦਿੰਦੇ

ਲੈਂਦੇ ਮਿੰਟੋਂ-ਮਿੰਟ ਪੱਟ, ਨਾ ਤੂੰ ਹੱਸ, ਬੱਲੀਏ
ਕਿਹੜਾ ਕਰਦਾ ਐ ਤੰਗ ਮੈਨੂੰ ਦੱਸ, ਬੱਲੀਏ
ਸਾਡੇ matter ‘ਚ ਆਉਂਦੀ ਨਾ police, ਬੱਲੀਏ
ਕਰਦਾ ਐ ਤੰਗ ਕਿਹੜਾ ਦੱਸ, ਬੱਲੀਏ

ਜੱਟ gang ਨਹੀਂ ਬਣਾਉਂਦੇ, gang’an run ਕਰਦੇ
Weapon ਰੱਖੇ ਆਂ ਚੜ੍ਹਦੇ ਤੋਂ ਚੜ੍ਹਦੇ
ਨੀ ਜਿੱਥੇ ਚੱਲਦੇ ਰਕਾਨੇ, ਪੂਰੀ ਲਹਿਰ ਫੜਦੇ
ਬੰਦੇ ਜਿਗਰੇ ਆਲ਼ੇ ਆਂ ਸਾਡੇ ਨਾਲ਼ ਖੜ੍ਹਦੇ

ਨੀ ਦਿਨ ਢੱਲਦੇ ਹੀ ਹੋ ਜਾਏ ਸ਼ੁਰੂ ਦਿਨ, ਬੱਲੀਏ
ਕਿੰਨੇ ਟੱਕ ਨੇ ਪਿੰਡੇ ‘ਤੇ ਨਾ ਤੂੰ ਗਿਣ, ਬੱਲੀਏ
ਹੋਇਆ ਵੈਲਪੁਣਾ ਕਰਦੇ ਨੂੰ ਚਿਰ, ਬੱਲੀਏ
ਮਿੰਟ ਲਗਦਾ ਨਹੀਂ, ਖੋਲ੍ਹ ਦਈਏ ਸਿਰ, ਬੱਲੀਏ

ਨੀ ਸਿਰ ਪਰਚੇ ਬਥੇਰੇ ਬੁੱਕਦੇ ਆਂ ਯਾਰ ਦੇ
ਕਾਲ਼ੇ ਸ਼ੀਸ਼ੇ ਆਂ ਕਰਾਏ, ਬਿੱਲੋ, ਕਾਲ਼ੀ car ਦੇ
ਜਾਂਦਾ ਦੱਸ ਕੇ, ਜਦੋਂ ਵੀ ਜੱਟ ਜਾਵੇ ਮਾਰ ‘ਤੇ
ਖੇਡ ਮੁਕਾਈਏ ਜੱਟ ਪਹਿਲੀ ਸਾਰ ‘ਤੇ

ਤੱਤੇ ਚੱਲਦੇ ਨੇ ਮੁੱਢ ਤੋਂ ਜੱਟਾਂ ਦੇ ਪੁੱਤ ਨੀ
ਸ਼ਹਿਰ ਤੇਰੇ ਭਾਵੇਂ ਸਾਡਾ ਨਾਂ ਪੁੱਛ ਲਈ
ਨਾਂ ਚੱਲਦਾ ਐ, top ਉੱਤੇ ਤੇਰਾ ਯਾਰ ਐ
ਉੱਤੋਂ ਮੋਢੇ ਨਾਲ਼ ਮੋਢਾ ਜੋੜ ਖੜ੍ਹੇ ਯਾਰ ਐਂ

ਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਡੱਬ ੩੨ bore, ਥੱਲੇ (ਕਾਲ਼ੀ-ਕਾਲ਼ੀ car ਐ)
ਓ, ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਡੱਬ ੩੨ bore, ਥੱਲੇ ਕਾਲ਼ੀ car ਐ

ਡੱਬ ੩੨ bore, ਥੱਲੇ ਕਾਲ਼ੀ car ਐ
ਕਾਲ਼ੀ car ਐ
ਡੱਬ ੩੨ bore, ਥੱਲੇ ਕਾਲ਼ੀ car ਐ
ਕਾਲ਼ੀ-ਕਾਲ਼ੀ car ਐ

ਨੀ ਇਹ ਬੰਨ੍ਹ ਕੇ ਬੰਡਾਨੇ ਤੇਰੇ ਘੁੰਮਦੇ ਆਂ ਸ਼ਹਿਰ
ਪੈਰ ਪੱਟਦੇ ਆਂ ਜਿੱਥੇ ਉੱਥੇ ਪੈਂਦਾ ਦਿਸੇ ਵੈਰ
ਵੈਰ ਸ਼ੌਕ ਨਾਲ਼ ਪੂਰਦੇ ਆਂ ਪੁੱਤ ਜੱਟ ਦੇ
ਤੇਰੀ ਸੋਚ ਨਾਲ਼ੋਂ ਨੀਵੀਂ ਯਾਰ ਗੱਡੀ ਰੱਖਦੇ

ਨੀ ਗੱਡੀ ਚਮਕਦੀ ਪੂਰੀ, ਉੱਤੋਂ rim ਚਮਕੇ
Center ‘ਚ ਦਿਸਦਾ ਰੁਮਾਲ ਲਮਕੇ
ਨੀ ਪੱਟੂ ਤੁਰਦੇ ਆਂ ਸੜਕ ਪਿਓ ਦੀ ਮੰਨ ਕੇ
ਅਸੀਂ ਠੋਕਦੇ ਨਹੀਂ ਬੰਦਾ ਕਦੇ time ਬੰਨ੍ਹ ਕੇ

ਨੀ ਬੰਦਾ ਡੱਕ ਲੈਨੇ ਆਂ, ਘਰੋਂ ਚੱਕ ਲੈਨੇ ਆਂ
ਬਿੱਲੋ, ਅੱਖ ਲਾਲ ਰੱਖੀ, ਪਾੜੇ ਅੱਖ ਲੈਨੇ ਆਂ
ਨੀ ਫੇਰ ਸ਼ੱਕ ਪੈਂਦੇ ਆਂ, ਜੇ ਕੋਈ ਕਰਦਾ ਗੱਦਾਰੀ
ਸਾਡੇ ਨਾਲ਼ ਪੁੱਤ, ਵੈਰ ਨਾਲ਼ੇ ਯਾਰੀ ਦੋਵੇਂ ਮਾੜੀ

ਮਾੜੀ ਕਰਦੇ ਆਂ ਰੱਜ ਕੇ ਜੇ ਆਈ ਉੱਤੇ ਆਏ
ਉੱਡਦੇ ਪਰਿੰਦੇ ਕਿੰਨੇ ਫੜ ਕੇ ਬਿਠਾਏ
ਮੋਰਾਂ ਵਾਂਗ ਨੇ ਨਚਾਏ, ਕੰਮ ਆਰ-ਪਾਰ ਐ
Seat ਉੱਤੇ ਬੰਦੇ ਖਾਣੀ, ਨਾ ਕੋਈ ਬੈਠੀ ਨਾਰ ਐ

ਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਡੱਬ ੩੨ bore, ਥੱਲੇ (ਕਾਲ਼ੀ car ਐ)
ਓ, ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐ
ਡੱਬ ੩੨ bore, ਥੱਲੇ (ਕਾਲ਼ੀ-ਕਾਲ਼ੀ car ਐ)

ਕਾਲ਼ੀ-ਕਾਲ਼ੀ car ਐ, ਕਾਲ਼ੀ car ਐ
ਡੱਬ ੩੨ bore, ਥੱਲੇ ਕਾਲ਼ੀ car ਐ
ਕਾਲ਼ੀ car ਐ
ਡੱਬ ੩੨ bore, ਥੱਲੇ ਕਾਲ਼ੀ car ਐ
ਕਾਲ਼ੀ-ਕਾਲ਼ੀ car…

Youtube song of This Lyrics

Related Post

Leave a Reply

Your email address will not be published. Required fields are marked *