WYTB Lyrics by Karan Aujla ft. Gurlez Akhtar is brand new Punjabi song sung by Karan Aujla, Gurlej Akhtar and music of this latest song is given by Yeah Proof. WYTB song lyrics are penned down by Karan Aujla while music video has been directed by Qarn Mallhi.
ਓਏ ਆੰਦਾ ਅਫਗਾਨ ਤੋਂ samaan ਗੋਰੀਏ ਤਾਂ ਹੀ ਤਾਂ ਸਵੇਰੇ ਪੱਟੂ ਖਾਈ ਫਿਰਦਾ ਓਏ ਛੱਡ ਦੇ ਵੇ ਔਜਲੇ ਤੂੰ ਰਹਿਣ ਦੇ ਵੇ ਔਜਲੇ ਤੂੰ ਬਾਹ ਉੱਤੇ ਟੈਟੂ ਜੇ ਬਣਾਈ ਫਿਰਦਾ
ਕੱਲ ਨੂੰ ਕਹੇਗੀ ਕੁੜੇ ਗੈੰਗ ਛੱਡ ਦੇ b ਵੇ ਤੂੰ ਕਾਲੇਯਾਂ ਦੀ ਬੋਲਣੀ ਸਲੈੰਗ ਛੱਡ ਦੇ ਲੱਗਣੀ ਆ ਅੱਜ ਤੇਰੇ ਸ਼ਹਿਰ ਗੇਹੜੀਆਂ ਕੱਲਾ ਜੱਟ ਆਉਂ ਨਾਲ ਕੱਠ ਨੀ ਆਉਣਾ
ਹਾਂ ਛੱਡ ਦੇ ਵੇ ਪਹਿਲਾਂ ਆਦਤਾਂ ਨੇ ਜੇਹਰੀਆਂ ਆਏ ਤਾਂ ਮੈਂ ਜੱਟਾ ਤੇਰੇ ਹੱਥ ਨੀ ਆਉਣਾ ਕਰਦੀ ਰਕਾਣੇ ਨੀ ਤੂੰ ਗੱਲਾਂ ਕਿਹੜੀਆਂ ਆਏ ਤਾਂ ਤੂੰ ਕਿਵੇਂ ਮੇਰੇ ਹੱਥ ਨੀ ਆਉਣਾ
ਛੱਡ ਦੇ ਵੇ ਪਹਿਲਾਂ ਆਦਤਾਂ ਨੇ ਜੇਹਰੀਆਂ ਆਏ ਤਾਂ ਮੈਂ ਜੱਟਾ ਤੇਰੇ ਹੱਥ ਨੀ ਆਉਣਾ ਕਰਦੀ ਰਕਾਣੇ ਨੀ ਤੂੰ ਗੱਲਾਂ ਕਿਹੜੀਆਂ ਆਏ ਤਾਂ ਕਿਵੇਂ ਤੂੰ ਮੇਰੇ ਹੱਥ ਨੀ ਆਉਣਾ
ਕਾਹਦੇ ਪਿੱਛੇ ਤੇਰੇ ਕੋਲੋਂ ਅੰਤੀ ਸੜ੍ਹਦੇ ਵੇ ਕਹਿੰਦੀ ਲਈ ਪਰਸ ਵਿੱਚ ਗਨ ਰੱਖਦਾ ਹੋ ਮਰਨਾ ਮਰਾਉਣਾ ਕੁੜੇ ਰੱਬ ਹੱਥ ni ਨੀ ਆਪਣੇ ਵੱਲੋਂ ਮੈਂ ਕੰਮ done ਰੱਖਦਾ।
ਹਣੇਰਿਆਂ ਚ ਬੰਦੇ ਤੋਹਲਦੀ ਐ ਲੇਜ਼ਰਾਂ ਵੇ ਤੋਹਡੇ ਕਿਥੇ ਰਿਕਾਰਡ ਮਿਟਾਉਣ ਐਰੇਜ਼ਰਾਂ ਹਥ ਲਾਕੇ ਦੇਖ ਛਾਤੀ ਗੁੰਡੀ ਪਈ ਆ ਓਹ ਤੋਹਡੇ ਤੇ ਨੀ ਕੰਮ ਕਰਦੀ ਆ ਟੇਜ਼ਰਾਂ
ਆਖਿਰੀ ਬਾਰੀ ਮੈਂ ਕਹਾਂ ਮਨ ਜਾ kude ਨੀ ਸਾਡੇ ਵੱਲੋਂ ਤੈਨੂੰ ਕੋਈ ਖਤ ਨੈ ਆਉਣਾ
ਹਾਂ ਛੱਡ ਦੇ ਵੇ ਪਹਿਲਾਂ ਆਦਤਾਂ ਨੇ ਜਿਹਡੀਆਂ ਆਏ ਤਾਂ ਮੈਂ ਜੱਟਾ ਤੇਰੇ ਹਥ ਨੈ ਆਉਣਾ ਕਰਦੀ ਰਕਾਨੇ ਨੀ ਤੂ ਗੱਲਾਂ ਕਹਿਦੀਆਂ ਆਏ ਤਾਂ ਤੂ ਕਿਵੇਂ ਮੇਰੇ ਹਥ ਨੈ ਆਉਣਾ
ਛੱਡ ਦੇ ਵੇ ਪਹਿਲਾਂ ਆਦਤਾਂ ਨੇ ਜਿਹਡੀਆਂ ਆਏ ਤਾਂ ਮੈਂ ਜੱਟਾ ਤੇਰੇ ਹਥ ਨੈ ਆਉਣਾ ਕਰਦੀ ਰਕਾਨੇ ਨੀ ਤੂ ਗੱਲਾਂ ਕਹਿਦੀਆਂ ਆਏ ਤਾਂ ਕਿਵੇਂ ਤੂ ਮੇਰੇ ਹਥ ਨੈ ਆਉਣਾ
ਹੁਸਨਾ ਨੂੰ ਦੇਖ ਕੰਟਰੋਲ ਨਾ ਹੋਵੇ ਕਰਦੀ ਆ ਸੋਹਣੀਏ ਵੇ ਫੀਲ ਤੈਨੂੰ ਮੈਂ ਹੋ ਦਰਦੀ ਤੂ ਗੋਰੀਏ ਮਿਲਾਉਂਦੀ ਅੰਖ ਨੀ ਨੀ ਅੰਖਾਂ ਨਾਲ ਲਾਵਾ ਨਾ ਕਿੱਤੇ ਕੀਲ ਤੈਨੂੰ ਮੈਂ
੨੧ ਤੋਂ ੫੧ ਮੈਂ ਵੱਧ ਕੇ ਮੋਡ ਦਾ ਆਪਣੇ ਰਿਕਾਰਡ ਫਿਰੇ ਆਪੇ ਤੋਡ ਦਾ ਹੋ ਗੱਡੀ ਵਿਚ ਦੱਸ ਕਿਹੜੇ ਗਾਣੇ ਚਲਦੇ ਡੋਂਟ ਲੁੱਕ ਚੱਲੇ ਤੇ ਫਰਾਟਾ ਫੋਰਡ ਦਾ
ਚੇਂਜ ਹੋਣ ਨੂੰ ਵੀ ਥੋੜਾ ਟਾਈਮ ਲੱਗਣਾ ਨੀ ਮੇਰੇ ਚ ਸੁਧਾਰ ਫਟਾਫਟ ਨੈ ਆਉਣਾ
ਛੱਡ ਦੇ ਵੇ ਪਹਿਲਾਂ ਆਦਤਾਂ ਨੇ ਜਿਹਡੀਆਂ ਆਏ ਤਾਂ ਮੈਂ ਜੱਟਾ ਤੇਰੇ ਹਥ ਨੈ ਆਉਣਾ ਕਰਦੀ ਰਕਾਨੇ ਨੀ ਤੂ ਗੱਲਾਂ ਕਹਿਦੀਆਂ ਆਏ ਤਾਂ ਤੂ ਕਿਵੇਂ ਮੇਰੇ ਹਥ ਨੈ ਆਉਣਾ
ਹੋ ਛੱਡ ਦੇ ਵੇ ਪਹਿਲਾਂ ਆਦਤਾਂ ਨੇ ਜਿਹਡੀਆਂ ਆਏ ਤਾਂ ਮੈਂ ਜੱਟਾ ਤੇਰੇ ਹਥ ਨੈ ਆਉਣਾ ਕਰਦੀ ਰਕਾਨੇ ਨੀ ਤੂ ਗੱਲਾਂ ਕਹਿਦੀਆਂ ਆਏ ਤਾਂ ਕਿਵੇਂ ਤੂ ਮੇਰੇ ਹਥ ਨੈ ਆਉਣਾ
ਦੇਖਣ ਦਾ ਕਹਿੰਦੇ ਕਿਹੜਾ ਮੁੱਲ ਲਗਦਾ ਨੀ ਫੇਰ ਕੀ ਹੋਇਆ ਨੀ ਸਾਨੂੰ ਟੱਕ ਲੈਂਦੇ ਇਹ ਤਾਂ ਓਹੀ ਗੱਲ ਜੇ ਮੈਂ ਤੈਨੂੰ ਆਖਦਾ ਵੇ ਓਹ ਤਰਜਾਨ ਹੀ ਚੱਕਦੇ ਆ ਚੱਕ ਲੈਂਦੇ
ਸੁਪਨੇ ਚ ਰੋਜ਼ ਸੋਨੇ ਨਾਲ ਤੋਲਦਾ ਝੂਠ ਵੀ ਯਾਰਾ ਵੇ ਬਹੁਤ ਮਿੱਠਾ ਬੋਲਦਾ ਗੈਲਰੀ ਚ ਦੱਸ ਕਿਹੜੇ ਨਾਲ ਫੋਟੋਵਾਂ ਵੇ ਓਹ ਤਾਂ ਪੁੱਛ ਲਈ ਤੂ ਕਾਹੋਂ ਫੋਨ “ਖੋਲਦਾ” ਬਾਹਲਾ ਚੰਗਾ chance ਹੈ, ਇਸਨੂੰ ਸੰਭਾਲ ਗੋਰੀਏ ਮੇਰੇ ਪਿੱਛੇ ਆਈ ਫੇਰ ਜੱਟ ਨੀ ਆਉਣਾ
ਛੱਡ ਦੇ ਵੇ ਪਹਿਲਾਂ ਆਦਤਾਂ ਨੇ ਜਿਹੜੀਆਂ ਆਏ ਤਾਂ ਮੈਂ ਜੱਟਾ ਤੇਰੇ ਹੱਥ ਨੀ ਆਉਣਾ ਕਰਦੀ ਰਕਾਣੇ ਨੀ ਤੂੰ ਗੱਲਾਂ ਕੇਹੜੀਆਂ ਆਏ ਤਾਂ ਤੂੰ ਕਿਵੇਂ ਮੇਰੇ ਹੱਥ ਨੀ ਆਉਣਾ
ਹੋ ਛੱਡ ਦੇ ਵੇ ਪਹਿਲਾਂ ਆਦਤਾਂ ਨੇ ਜਿਹੜੀਆਂ ਏ ਤਾਂ ਮੈਂ ਜੱਟਾ ਤੇਰੇ ਹੱਥ ਨੀ ਆਉਣਾ ਕਰਦੀ ਰਕਾਣੇ ਨੀ ਤੂੰ ਗੱਲਾਂ ਕੇਹੜੀਆਂ ਆਏ ਤਾਂ ਤੂੰ ਕਿਵੇਂ ਮੇਰੇ ਹੱਥ ਨੀ ਆਉਣਾ