The song is sung by Ammy Virk featuring Himanshi Khurana, produced by Gupz Sehra while lyrics are written by Maninder Turke.
Singer : Ammy Virk
Zindabaad Yaariaan Punjabi Lyrics :
ਜਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਦਾਬਾਦ ਰਹਿਣ ਬਿੱਲੋ ਯਾਰੀਆਂ
ਹੋ ਦਿਲ ਸ਼ੀਸ਼ੇ ਜਿਹੇ ਸਾਫ ਨੇ
ਭਾਵੇਂ ਸ਼ਕਲਾਂ ਦੇ ਪੱਕੇ ਆਂ
ਸਾਥੋਂ ਸੁਰੂ ਹੋਣ ਬਾਜਿਯਾਨ
ਅੱਸੀ ਹੁਕਮਾ ਦੇ ਕੇ ਆਂ
ਸਾਨੂੰ ਓਹਨਾ ਜਿੰਨਾ ਨਾ ਜਾਣੀ ਬਲੀਏ
ਥੁੱਕ ਕੇ ਜੋ ਲਿਹਿੰਦੇ ਚਟ ਨੀ
ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ
ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ
ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ
ਹੋ ਮੁੱਛ ਖੜੀ ਸਦਾ ਰੱਖੀਏ
ਹੋ ਤਾਇਓ ਕਹਿੰਦੇ ਸਰਦਾਰ ਨੇ
ਹੋ ਜਿਹੜੇ ਭਾਬੜ ਕਾਹੌਂਦੇ ਸੀ
ਦਿੱਤੇ ਪਹਿਲੀਆਂ ‘ਚ ਠਾਰ ਨੇ
ਮੇਰੇ ਨਾਲ ਤੁਰਦੇ ਨੇ ਬੱਲੀਏ
ਹੋ ਸਾਡਾ ਨਾਲ ਤੁਰਦੇ ਨੇ ਬੱਲੀਏ
ਕਿਵੇਂ ਲੰਗ ਜੁ ਕੋਈ ਘੂਰੀ ਵੱਟ ਨੀ
ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ
ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ
ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ |
ਹੋ ਨੀ ਤੇ ਜਾਇਜ ਅੱਸੀ ਬੋਲਿਏ
ਨਜਾਜਿਜ ਗਲ ਸਿਹਿੰਦੇ ਨੀ
ਹੋ ਸਾਨੂੰ ਗੂਡਤੀ ਤੁਫਾਨ ਦੀ
ਹਨੇਰੀਆਂ ਤੋਂ ਢਹਿੰਦੇ ਨੀ
ਹੋਰਾਂ ਵਾਂਗੂ ਤਾਣੀਆਂ ਨੀ ਸਾਂਗ ਦੇ
ਹੋਰਾਂ ਵਾਂਗੂ ਤਾਣੀਆਂ ਨੀ ਸਾਂਗ ਦੇ
ਸਿੱਧਾ ਜੱੜ ਤੋਂ ਹੀ ਦਈਏ ਪੱਟ ਨੀ
ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ
ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ
ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ |
ਹੋ ਕਿਹੜਾ ਯਾਰ ਜਿਹਨੂੰ ਕਹਿ ਦੀਏ
ਓਹਨੂੰ ਫੇਰ ਅਜ਼ਮੌਂਦੇ ਨਈ
ਹੋ ਅਖਾਂ tere ਨਾਲ ਲੱੜੀਆਂ
ਜਣੀ ਖਣੀ ਨਾਲ ਲੱੜਉਂਦੇ ਨਈ
ਹੋ ਜਦੋਂ ਰੂਹ ਹੀ ਤੇਰੇ ਨਾ ਕਰਤੀ
ਜਦੋਂ ਰੂਹ ਹੀ ਤੇਰੇ ਨਾ ਕਰਤੀ
ਹੋ ਕਾਹਤੋ ਚੀਰ ਕੇ ਖਵਾਈਏ ਪੱਟ ਨੀ
ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ
ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ
ਓਏ ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ
ਜਿੰਨਾ ਕਰਕੇ ਜਿਓੰਦਾ ਜੱਟ ਨੀ |