2AM Lyrics by Star Shah ft. Zeeshan Ali is brand new Punjabi song from Coke Studio Season 15 and music of this latest song given by Xulfi. 2 AM song lyrics are penned down by Star Shah, Sarfaraz Safi, Zeeshan Ali while this music video song has been released by Coke Studio.
2 Am song Lyrics :
ਧੋਖਾ ਹਰ ਪਾਸੇ
ਦਿਲਾਂ ਵਿੱਚ ਚੋਰ ਰੱਖਦੇ ਨੇ
ਬੁੱਲਿਆਂ ਤੇ ਝੂਠੇ ਹੱਸੇ
ਹਾਏ ਧੋਖਾ ਹਰ ਪਾਸੇ
ਦਿਲਾਂ ਵਿੱਚ ਚੋਰ ਰੱਖਦੇ ਨੇ
ਬੁੱਲਿਆਂ ਤੇ ਝੂਠੇ ਹੱਸੇ ਲੋਕੀ
ਨਫਰਤ ਦੀ ਕੋਈ ਐਕਸਪਾਇਰੀ
ਹੋਣੀ ਚਾਹੀਦੀ
ਸੱਚਿਆਂ ਮੁਹੱਬਤਾਂ ਦੀ
ਕੋਈ ਡੈਅਰੀ ਹੋਣੀ ਚਾਹੀਦੀ
ਮੁਜਾਸਮੇ ਬਣਾ ਕੇ ਖੜੇ ਕਰੋ
ਲੈਲਾ ਮਜਨੂ ਦੇ ਪੂਰੇ ਸ਼ੇਰ ਚ
ਸੱਚੇ ਆਸ਼ਿਕਾਂ ਦੀ ਯਾਦ ਵਿੱਚ
ਸ਼ਾਇਰੀ ਹੋਣੀ ਚਾਹੀਦੀ ਜੀ
ਰੂਹਾਂ ਵਾਲੇ ਪਿਆਰ ਜਿਹਦੇ ਕਰਦੇ ਸੀ ਲੋਗ
ਜਿਸਮ ਤੇ ਸੀਰਤ ਉੱਤੇ ਮਰਦੇ ਸੀ ਲੋਗ
ਯਾਰਾਂ ਚਲੇ ਗਏ ਓਹ ਦੀਵਾਨੇ
ਬੁਝ ਗਏ ਸਾਰੇ ਓ ਪਰਵਾਨੇ
ਬਣ ਗਿਆ ਚੋਇਸ ਫਿਰ ਪਿਆਰ ਇਕ ਜੋਕ
ਜ਼ਹਨ ‘ਚ ਰੱਖਣ ਨਾ ਗੱਲ ਕਰਾਂ ਸਟ੍ਰੇਟ
ਪਿਆਰ ਤੇ ਰਹ ਗਿਆ ਬਸ ਗਿਵ ਐਂਡ ਟੇਕ
ਦਿਲਾਂ ਦੀ ਸੌਦੇਬਾਜ਼ੀ ਬਣ ਗਿਆ ਖੇਲ
ਇਥੇ ਸ਼ਕਲਾਂ ਏ ਸੋਹਣੀਆਂ
ਪਰ ਦਿਲ ਸਾਰੇ ਫੇਕ
ਆਦਤ ਪਈ ਗਈ ਪੈਸੇ ਖਾਣ ਦੀ
ਟੱਕੇ ਦੀ ਨਾ ਰਹੀ ਕੀਮਤ ਜਾਣ ਦੀ
ਇਸ ਡੁੰਨੀਆ ਤੇ ਕੀਵੇਂ ਮੈਂ ਯਕੀਨ ਕਰਨ
ਘੁਮਦਾ ਸ਼ੈਤਾਨ ਪਾਕੇ ਖ਼ਾਲ ਇਨਸਾਨ ਦੀ
ਸਟਾਰ ਸ਼ਾਹ!
ਤੁਸੀਂ ਕਿਵੇਂ ਜਾਣਦੇ ਹੋ?
ਤੁਸੀਂ ਕਿਵੇਂ ਜਾਣਦੇ ਹੋ?
ਧੋਖਾ ਹਰ ਪਾਸੇ
ਦਿਲਾਂ ਵਿੱਚ ਚੋਰ ਰੱਖਦੇ ਨੇ
ਬੁੱਲਿਆਂ ਤੇ ਝੂਠੇ ਹੱਸੇ
ਹਾਏ ਧੋਖਾ ਹਰ ਪਾਸੇ
ਦਿਲਾਂ ਵਿੱਚ ਚੋਰ ਰੱਖਦੇ ਨੇ
ਬੁੱਲਿਆਂ ਤੇ ਝੂਠੇ ਹੱਸੇ ਲੋਕੀ
ਹੋਰ ਮੁਹੱਬਤ ਕੀ ਹੁੰਦੀ ਏ
ਝੱਲੇਆ ਜੀ ਨੂੰ ਜੀ ਹੁੰਦੀ ਏ
ਹੋਰ ਮੁਹੱਬਤ ਕੀ ਹੁੰਦੀ ਏ
ਹਰ ਇੱਕ ਦਿਲ ਦੀ ਪ੍ਰੇਮ ਕਹਾਣੀ
ਯਾਰੋਂ ਸੱਚੀ ਹੀ ਹੁੰਦੀ ਏ
ਹੋਰ ਮੁਹੱਬਤ ਕੀ ਹੁੰਦੀ ਏ
ਯਾਰ ਸਜਜਣ ਹੁਣ ਮੈਂ ਕੀ ਦੱਸਣ
ਆਖਿਰ ਉਲਫ਼ਤ ਕੀ ਹੁੰਦੀ ਏ
ਹੋਰ ਮੁਹੱਬਤ ਕੀ ਹੁੰਦੀ ਏ
ਧੋਖਾ ਹਰ ਪਾਸੇ
ਦਿਲਾਂ ਵਿੱਚ ਚੋਰ ਰੱਖਦੇ ਨੇ
ਬੁੱਲਿਆਂ ਤੇ ਝੂਠੇ ਹੱਸੇ
ਹਾਏ ਧੋਖਾ ਹਰ ਪਾਸੇ
ਦਿਲਾਂ ਵਿੱਚ ਚੋਰ ਰੱਖਦੇ ਨੇ
ਬੁੱਲਿਆਂ ਤੇ ਝੂਠੇ ਹੱਸੇ ਲੋਕੀ