8 asle Lyrics :
ਹੋ ਜੋੜੀ ਜਦੋਂ ਸ਼ਹਿਰ ਵਿੱਚ ਵੱਡੀ
ਸਾਨੂੰ ਦੇਖ ਕੇ ਮੰਦਿਰ ਸਾਰੀ ਸੱਦੀ
ਤੁਰੀ ਜੰਦੀ ਨੂੰ ਲੰਡੇ ਨਿੱਤ ਘੇਰ ਨੀ
ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ
ਇੱਕ ਫੋਨ ਕਰਾ ਜਦੋਂ ਸੋਹਣੇ ਨੂੰ
ਟੁੱਡਾ ਪੱਟਦਾ ਆੳਂਦਾ ਆ
[Pre-Chorus: ਗੁਰਲੇਜ ਅਖਤਰ]
ਲੱਕ ਚੰਦ ਵਰਗੀ ਨਾਲ ਯਾਰੀ
ਤਾਰੇ ਦਿਨੇ ਦਿਖਾਉੰਦਾ ਆ (ਦਿਨੇ ਦਿਖਾਉੰਦਾ ਆ)
[Verse 2: ਸੁਖਾ]
ਮਾੜਾ ਦਬਕਾ ਮੋੜ ਤੇ ਖੜਕੇ ਨੀ
ਲੂਕ ਜੰਦੇ ਆ ਅੰਦਰ ਨੂੰ ਵੜਕੇ ਨੀ
ਡੁੱਬ ਕੁੜੇ ਗਾਉਣ ਮੌਤ ਦੀ ਆ ਘੋੜਿਆ
ਜੱਟ ਫੁੱਕੇ ਮੁਸਟੈੰਗ ਦੀ ਆ ਜੋੜੀਆ
ਸੀਟਾਂ ਸਾਤ ਆ ਤੇ ਅਸਲੇ ਨੀ ਅਠ ਨੀ
ਪੂਰੇ ਗੈਂਗ ਨਾਲ ਲੱਦਿਆ ਟਰੱਕ ਨੀ
[Chorus: ਸੁਖਾ]
ਉੱਤਰੇ ਗੱਡੀ ‘ਚੋਂ ਜਿਵੇਂ
ਸ਼ੂਟਰਾਂ ਦੀ ਡਾਰ
ਸਾਰੀ ਹੋਵੇ ਮਰਤੇ ਤੇਰੇ ਸ਼ਹਿਰ ‘ਚੋਂ
ਸ਼ਹਿਰ ‘ਚੋਂ ਜੱਟਾਂ ਨੇ ਅੱਜ ਲੰਗਣਾ ਆ
[Chorus: ਸੁਖਾ]
ਉੱਤਰੇ ਗੱਡੀ ‘ਚੋਂ ਜਿਵੇਂ
ਸ਼ੂਟਰਾਂ ਦੀ ਡਾਰ
ਸਾਰੀ ਹੋਵੇ ਮਰਤੇ ਤੇਰੇ ਸ਼ਹਿਰ ‘ਚੋਂ
ਸ਼ਹਿਰ ‘ਚੋਂ ਜੱਟਾਂ ਨੇ ਅੱਜ ਲੰਗਣਾ ਆ
[Chorus: ਸੁਖਾ]
ਉੱਤਰੇ ਗੱਡੀ ‘ਚੋਂ ਜਿਵੇਂ
ਸ਼ੂਟਰਾਂ ਦੀ ਡਾਰ
ਸਾਰੀ ਹੋਵੇ ਮਰਤੇ ਤੇਰੇ ਸ਼ਹਿਰ ‘ਚੋਂ
ਸ਼ਹਿਰ ‘ਚੋਂ ਜੱਟਾਂ ਨੇ ਅੱਜ ਲੰਗਣਾ ਆ
ਨੂੰ ਲਾਲਕਾਰ ਕੇ ਤੇਰੇ ਸ਼ਹਿਰ ‘ਚੋਂ
ਸ਼ਹਿਰ ‘ਚੋਂ ਜੱਟਾਂ ਨੇ ਅੱਜ ਲੰਗਣਾ ਆ ਵੈਰੀਆਂ ਨੂੰ ਲਾਲਕਾਰ ਕੇ ਤੇਰੇ ਸ਼ਹਿਰ ‘ਚੋਂ
[Verse 3: ਗੁਰਲੇਜ ਅਖਤਰ & ਸੁਖਾ]
ਮੇਰੇ ਸਿਟੀ ‘ਚੋਂ ਤੇਰੇ ਚਰਚੇ
ਅੰਖ ਤੇਰੀ ਤੇ ਪੈਣੇ ਪਰਚੇ
ਲੋੜ ਦੇ ਡੁੱਬਾ ਵਾਲਿਆ
ਮੁੰਡੇ ਕਲੀਆ ਪੱਗਾਂ ਆਲੇਯਾ
ਵੇ ਤੇਰੀ ਨਵੀਂ-ਨਵੀਂ ਫੇਮ ਤੇ ਐ ਹੱਬਿਤ ਪੁਰਾਣਾ
ਡੀਜੇਆਂ ਤੇ ਚਲਦੇ ਆ ਸਾਡੇ ਬਿੱਲੋ ਗਾਣੇ
ਹੋ ਤੇਰੀ ਨਵੀ ਨਵੀ ਫੇਮ ਤੇ ਐ ਹੱਬਿਤ ਪੁਰਾਣਾ
ਬੱਜਦੇ ਰੀਪੀਟ ਉੱਤੇ ਸਾਡੇ ਬਿੱਲੋ ਗਾਣੇ
[Pre-Chorus: ਗੁਰਲੇਜ ਅਖਤਰ]
ਓਹ ਪੱਕਾ ਪੰਗਾ ਪੈਣੇ ਪੈਣਾ
ਚਣੀ ਨਾਲ ਸੁੱਖਾ ਆਉਂਦਾ ਆ
[Chorus: ਗੁ
ਰਲੇਜ ਅਖਤਰ & ਸੁਖਾ]
ਹੋ ਲਾਕੇ ਚੰਦ ਵਰਗੀ ਨਾਲ ਯਾਰੀ
ਤਾਰੇ ਦਿਨੇ ਦਿਖਾਉੰਦਾ ਆ
ਤੇਰੇ ਸ਼ਹਿਰ ‘ਚੋਂ ਜੱਟਾ ਨੇ
ਅੱਜ ਲੰਗਣਾ ਆ ਵਰਿਆ ਨੂੰ ਲਾਲਕਾਰ ਕੇ
ਲਾਕੇ ਚੰਦ ਵਰਗੀ ਨਾਲ ਯਾਰੀ
ਤਾਰੇ ਦਿਨੇ ਦਿਖਾਉੰਦਾ ਆ
ਓਹ ਤੇਰੇ ਸ਼ਹਿਰ ‘ਚੋਂ ਜੱਟਾ ਨੇ
ਅੱਜ ਲੰਗਣਾ ਆ ਵਰਿਆ ਨੂੰ ਲਾਲਕਾਰ ਕੇ
ਓਹ ਤੇਰੇ ਸ਼ਹਿਰ ‘ਚੋਂ