The Punjabi song is sung by Tegi Pannu and Navaan Sandhu, and has music by Manni Sandhu while Arsh Sarpal, Navaan Sandhu, and Tegi Pannu have written the Addicted Lyrics. The music video of the Addicted song is directed by Teji Sandhu , and it features Tegi Pannu, Navaan Sandhu, and Aruna Beniwal.

Addicted song Lyrics in Punjabi Language :

ਉਡੀਕਾਂ ਨੇ ਰਹਾਂ ਤੇ ਬਹਾਂ ਨੂੰ
ਬੈਠੇ ਬਨੇਰੇ ਜੋ ਕਾਮਾ ਨੂੰ
ਝੂਠੀ ਨਾ ਖਾਵਾਂ ਮੈਂ ਸੌਂਹ ਤੇਰੀ
ਦਿਲ ਨੂੰ ਜੇ ਮਿਲਜੇ ਪਨਾਹ ਮੇਰੀ

ਅੱਲਹਦੇ ਨੀ ਤੇਰਿਆਂ ਅਦਾਵਾਂ ਨੀ
ਇਹ ਜ਼ੁਲਫਾਂ ਘਟਾਵਾਂ ਨੀ
ਮੈਂ ਹਾਥ ਨਾ ਹਟਾਵਾਂ ਨੀ
ਕੀ ਦੱਸਾ ਮਰ ਜਾਵਾਂ ਨੀ

ਤੇਰੇ ਹਾਸਿਆਂ ਤੇ ਤਿੱਖੀ ਮੇਰੀ ਅੱਖ ਨੀ
ਤੇ ਨੱਖਰੇ ਤੇ ਰਿਹਾ ਕੋਈ ਸ਼ਕ ਨੀ
ਮੈਂ ਸੁਣਿਆ ਤੂੰ ਆਸ਼ਿਕ਼ਾਂ ਦੇ ਦਿਲ ਤੋੜ੍ਹੀ
ਜ਼ਰਾ ਕਟਿਲ ਨਿਗਾਹਾਂ ਥੋਡਾ ਡੱਕ ਨੀ

ਕਦੋਂ ਤੇ ਕਿੰਨਾ ਹਾਂ ਕਿੱਥੇ ਤੇ ਕਿਵੇਂ
ਹੋਇਆ ਮੈਨੂੰ ਤੇਰੇ ਨਾਲ ਪਿਆਰ
ਕਿਸੇ ਕਿਸੇ ਨੂੰ ਹੀ ਜਚਦੇ ਆ ਹਾਰ ਤੇ ਸਿੰਗਾਰ
ਪਰ ਤੇਰੇ ਨਾਲ ਜਚਦੀ ਬਹਾਰ

ਦੱਸਦੀ ਤੂੰ ਸੋਹਣਿਏ ਸਲਾਹ ਕਰਕੇ
ਰਹੀ ਨਾ ਕਿਸੇ ਕੋਲੋਂ ਡਰ ਕੇ
ਮੈਂ ਰੱਖ ਦੂੰ ਸਵਾਹ ਕਰਕੇ
ਇਹ ਜਗ ਨੂੰ ਸਲਾਹਾਂ ਨੀ

ਅੱਲਹਦੇ ਨੀ ਤੇਰਿਆਂ ਅਦਾਵਾਂ ਨੀ
ਤੇ ਜ਼ੁਲਫਾਂ ਘਟਾਵਾਂ ਨੀ
ਤੇ ਹਾਥ ਨਾ ਛੁਡਾਵਾਂ ਨੀ
ਕੀ ਦੱਸਾ ਮਰ ਜਾਵਾਂ ਨੀ

ਲੋਰਾ ਨੇ ਮੋਰਾ ਤੇ ਚੋਰਾਂ ਨੂੰ
ਪੰਛੀ ਵੀ ਭੌਰੇ ਤੇ ਹੋਰਾਂ ਨੂੰ
ਇਹ ਜੋ ਹੱਸਰ ਤੇਰਾ ਅਸਰ ਏ
ਕੋਸ਼ਿਸ਼ਾਂ ਚ ਮੇਰੀ ਕਸਰ ਏ

ਨੇਹੜੇ ਹੋਕੇ ਰੱਬ ਸੁਣਾਦਾ ਏ ਤੇਰਿਆਂ
ਤੇਰੇ ਕਹੀਂ ਉੱਤੇ ਪਾਉਂਦਾ ਕਣਿਆਂ
ਚੜੇ ਚਨ ਤੈਨੂੰ ਵੇਖਣੇ ਨੂੰ ਨੀ
ਤੇਰੇ ਕਰਕੇ ਹੀ ਸ਼ਮਾਂ ਤਲੀਆਂ

ਅੱਲਹਦੇ ਨੀ ਤੇਰਿਆਂ ਅਦਾਵਾਂ ਨੀ
ਇਹ ਜ਼ੁਲਫਾਂ ਘਟਾਵਾਂ ਨੀ
ਮੈਂ ਹਾਥ ਨਾ ਹਟਾਵਾਂ ਨੀ
ਕੀ ਦੱਸਾ ਮਰ ਜਾਵਾਂ ਨੀ

ਅੱਲਹਦੇ ਨੀ ਤੇਰਿਆਂ ਅਦਾਵਾਂ ਨੀ
ਤੇ ਜ਼ੁਲਫਾ ਘਟਾਵਾਂ ਨੀ
ਕੀ ਦੱਸਾ ਮਰ ਜਾਵਾਂ ਨੀ
ਤੇ ਹਾਥ ਨਾ ਛੁਡਾਵਾਂ ਨੀ

Related Post

Leave a Reply

Your email address will not be published. Required fields are marked *