Arjan Dhillon – Chidi Udd Lyrics :
[ਪਹਿਲਾ ਬੰਦ]
ਹੋ ਤੇਰੇ ਨਵੇਂ ਲੈਯੇ ਸਾਹ ਤੇ ਤੂੰ ਦਾ ਲੈ ਜਾਵੇਂ
ਹੱਥੀਂ ਕਰਦੇ ਆਂ ਛਾਂ ਤੇ ਤੂੰ ਐਂਵੇ ਛਾਈ ਜਾਵੇਂ
ਹੋ ਦਿਲ ਤੇ ਨਹੀਂ ਲਾਏ ਅਸੀ ਕਈ ਗਏ ਆਏ
ਹਾਏ ਹੋਰ ਕੋਈ ਟੱਕਰ ਜੁ ਅਲਵੇਜ ਆਲ ਗੁੱਡ
[ਰੈਫਰੈਨ]
ਚਿੜੀ ਉੱਡ ਕਾ ਉੱਡ ਤੂੰ ਵੀ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
[ਦੂਜਾ ਬੰਦ]
ਹਾਏ ਜੁੱਤੀ ਦੀਆਂ ਨੋਕਾਂ ਨੂੰ ਹਾ ਸਰ ਤੇ ਬਿਠਾ ਲਿਆ ਸੀ
ਆਵੇ ਰੱਖੂੰ ਜਿਨੂੰ ਰੱਬ ਹੀ ਬਣਾ ਲਿਆ ਸੀ
ਜੰਮਿਆ ਨਹੀਂ ਕੋਈ ਜਿਹਡਾ ਅੱਖਾਂ ਵਿੱਚ ਝਾਕ ਜਾਵੇ
ਤੇਰੇ ਅੱਗੇ ਪਿੱਛੇ ਫਿਰਦੇ ਹੋਣੇ ਆਹ ਜਵਾਕ ਜਾਵੇ
ਮਰੇ ਐਂਵੇ ਲਾਲੇ ਪੱਬੇ ਸਾਡੇ ਵਰਗਾ ਨਾ ਲੱਬੇ
ਹਾ ਹੋਰ ਨੂੰ ਸੁਣਾਵੀ ਅਵੀ ਇਸ, ਦੈਟ, ਸ਼ੈਲ, ਵੁੱਡ
[ਰੈਫਰੈਨ]
ਚਿੜੀ ਉੱਡ ਕਾ ਉੱਡ ਤੂੰ ਵੀ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ
[ਤੀਜਾ ਬੰਦ]
ਹੋ ਤੇਰੇ ਪਿੱਛੇ ਕਿਨੂ ਕਿੰਨ ਦਿੱਤਾ ਏ ਜਵਾਬ
ਕਿਨੂ ਕਿਨੂ ਨਾ ਕੀਤੀ ਕੋਈ ਨਹੀਂ ਹਿਸਾਬ
ਹੋ ਜਦੋਂ ਉੱਡ ਗਈ ਖ਼ਬਰ ਵੇਹਲੀਆਂ ਨੇ ਅੱਖਾਂ
ਹਾਏ ਵਿੱਚ ਰਹਿਣ ਵਾਲਿਆਂ ਨੂੰ ਪਾ ਦੇਣਾ ਧੱਕਾ
ਤੇਰਾ ਕਬਜਾ ਛੁਡਾਣਾ ਜਿਹਡਾ ਨਵੇਆਂ ਨੇ ਆਉਣਾ
ਹੋ ਬਿਨਾ ਗੱਲੋਂ ਸੱਪਾਂ ਨੂੰ ਪੈਣੇ ਰਹੇ ਅਸੀ ਦੁੱਧ
[ਰੈਫਰੈਨ]
ਚਿੜੀ ਉੱਡ ਕਾ ਉੱਡ ਤੂੰ ਵੀ ਹੁਣ ਜਾ ਉੱਡ
ਤੂੰ ਵੀ ਹੁਣ ਜਾ ਉੱਡ, ਤੂੰ ਵੀ ਹੁਣ ਜਾ ਉੱਡ