Goin Off Lyrics by Karan Aujla is brand new Punjabi song sung by Karan Aujla and music of this latest song is given by Mxrci. Going Off song lyrics are also penned down by Karan Aujla while music video has been directed by Boota Singh.
Karan Aujla – Gain Off Lyrics :
ਬੋਲਦੇ ਆ ਬੁੱਕਦੇ ਥੋੜੀ ਆਂ ਪਤਲੋ
ਖੜੇ ਆ ਨੀ ਝੁਕਦੇ ਥੋੜੀ ਆਂ ਪਤਲੋ
ਨੀ ਮੌਤ ਅੱਜ ਲੁੱਕਦੇ ਥੋੜੀ ਆਂ ਪਤਲੋ
ਨੀ ਇਹਨਾ ਕੋਲੋ ਰੁੱਕਦੇ ਥੋੜੀ ਆਂ ਪਤਲੋ
ਬੁੱਲੇ ਫਿਰਾਂ ਲੁੱਟਦਾ ਨੀ ਨਹਿਰ ਕੀ ਸਵੇਰ ਕੀ
ਨੀ ਤੇਰੇ ਵਾਲਾ ਸ਼ੇਰ ਜੱਟ TC ਵਾਲਾ ਬੇਰ ਕੀ ਨੀ
ਕਦੇ ਸਾਡੇ ਕੁਰਤੇ ਨੂੰ ਹੁੰਦੀਆਂ ਸੀ ਤਾਕੀਆਂ
ਨੀ ਅੱਜ ਬੀਬਾ LV ਜੇ ਪਾ ਲਿਆ ਤਾਂ ਫਿਰ ਕੀ
ਪੈਸੇ ਹਾਏਗੇ ਮੁੱਕਰੇ ਥੋੜੀ ਆਂ ਪਤਲੋ
ਸ਼ੌਂਕੀ ਬੇਸ਼ੁੱਕਰੇ ਥੋੜੀ ਆਂ ਪਤਲੋ
ਨੀ ਤੈਨੂੰ ਥੋੜੀ ਗਲਤ ਨੋਲੇਜ ਮਿਲੀ ਆ
ਨੀ ਮਿਹਨਤੀ ਆ ਫੁੱਕਰੇ ਥੋੜੀ ਆਂ ਪਤਲੋ
ਓ ਕਿੰਨਾ ਕੁਝ ਖਟਿਆ ਨੀ
ਲਿਆ ਨੀ ਵਧਾਈਆਂ ਕਦੇ
ਇਹਨਾ ਆ ਕੇ ਦੇਖੀਆਂ ਨੀ
ਅਸੀਂ ਨੀ ਦਿਖਾਈਆਂ ਕਦੇ
ਗੁਣਾਂ ਉੱਤੇ ਟੋਰਚਾਂ ਨੀ
ਹੋਰਸ ਤੇ ਪੋਰਸ਼ੇਆਂ ਨੀ
ਯਾਰਾਂ ਕੋਲੇ ਹੀ ਹੁੰਦੀਆਂ ਨੇ
ਅਸੀਂ ਨੀ ਚਲਾਈਆਂ ਕਦੇ
ਗਾਣੇ ਵਾਂਗੂ ਮੁੱਕਦੇ ਥੋੜੀ ਆਂ ਪਤਲੋ
ਕੱਲੇ ਸੋਹਣੇ ਲੁੱਕਦੇ ਥੋੜੀ ਆਂ ਪਤਲੋ
ਨੀ ਇਹਨਾ ਵਾਂਗੂ ਫੁੱਕਦੇ ਥੋੜੀ ਆਂ ਪਤਲੋ
ਨੀ ਇਹਨਾ ਕੋਲੋ ਰੁੱਕਦੇ ਥੋੜੀ ਆਂ ਪਤਲੋ
ਹੋ ਰਹਿੰਦੇ ਤਪਦੇ ਰਕਾਨੇ
ਕਦੇ ਟਿਕੇ ਨੀ ਇਹੇ ਨੀ
ਜਿਹੜਾ ਸਿੱਖ ਗਿਆ ਅਸੀ ਓਹ
ਕਦੇ ਸਿੱਖੇ ਨੀ ਇਹੇ
ਕਹਿੰਦੇ ਮੈਂ ਦਿਖਾਉਣਾ
ਰੇਡ ਬੋਟਮ ਕੁੜੇ ਨੀ
ਜਦੋਂ ਕੰਧਾਂ ਤੇ ਤੁਰੇ
ਓਦੋਂ ਦਿਖੇ ਨੀ ਇਹੇ
ਇਹ ਹੋਏ ਆ ਟੁਕਦੇ ਥੋੜੀ ਆਂ ਪਤਲੋ
ਪੱਟਦੇ ਸੀ ਉਖਦੇ ਥੋੜੀ ਆਂ ਪਤਲੋ
ਨੀ ਤੈਨੂੰ ਥੋੜੀ ਗਲਤ ਨੋਲੇਜ ਮਿਲੀ ਆ
ਨੀ ਮਿਹਨਤੀ ਆ ਫੁੱਕਰੇ ਥੋੜੀ ਆਂ ਪਤਲੋ
ਪਤਲੋ ਪਤਲੋ ਪਤਲੋ ਪਤਲੋ
ਚੱਕੇ ਨਾ ਸੈਲਫ
ਕੰਮ ਆਉਣਾ ਕਿੱਥੇ ਚੋਖਣ ਨੇ ਨੀ
ਉੱਡਦੇ ਬਥੇਰੇ ਮੇਰੀ
ਜੁੱਤੀ ਦੀਆਂ ਨੋਕਾਂ ਨੇ ਨੀ
ਹੱਕ ਦੀ ਦਿਖਾਉਣ ਦੀਆਂ
ਸਾਡੇ ਉੱਤੇ ਰੋਕਣ ਨੇ ਨੀ
ਜੀਣ ਨਹੀਂ ਦਿੰਦੇ ਸਾਲੀ
ਜਾਨ ਲਈ ਲਈ ਲੋਕਾਂ ਨੇ ਨੀ ਆ
ਡੱਕ ਦੇ ਆਂ ਦੱਕਦੇ ਥੋੜੀ ਆਂ ਪਤਲੋ
ਬੁੱਲ ਅਸੀ ਟੁੱਕਦੇ ਥੋੜੀ ਆਂ ਪਤਲੋ
ਨੀ ਮਿਲ ਜਾਂਦਾ ਸੁੱਖ ਦੇ ਥੋੜੀ ਆਂ ਪਤਲੋ
ਨੀ ਇਹਨਾ ਕੋਲੋ ਰੁੱਕਦੇ ਥੋੜੀ ਆਂ ਪਤਲੋ
ਰਹਿੰਦੇ ਸੋਚ ਦੇ ਰਿਕਾਰਡ
ਇਹਨੇ ਤੋੜਤਾ ਕਿਵੇਂ ਨੀ
ਪਿੱਛੇ ਆਉਣਗੇ ਮੇਰੇ
ਪੈਣੀ ਲੋਡ ਤਾਂ ਕਿਵੇਂ ਨੀ
ਪੁੱਛਦੇ ਨੀ ਮੈਥੋਂ
ਪਰ ਸੋਚਦੇ ਤਾਂ ਹੋਣੇ
ਕੰਧਾਂ ਟੁੱਟੀਆਂ ਸੀ ਹੁਣ
ਇਹਨਾ ਜੋੜਤਾ ਕਿਵੇਂ ਨੀ
ਉੱਤੇ ਆਂ ਨੀ ਉੱਤਰੇ ਥੋੜੀ ਆਂ ਪਤਲੋ
ਕਾਗਜਾਂ ਚ ਸੁਤਰੇ ਥੋੜੀ ਆਂ ਪਤਲੋ
ਨੀ ਤੈਨੂੰ ਥੋੜੀ ਗਲਤ ਨੋਲੇਜ ਮਿਲੀ ਆ
ਨੀ ਮਿਹਨਤੀ ਆ ਫੁੱਕਰੇ ਥੋੜੀ ਆਂ ਪਤਲੋ