Gulab song Lyrics in Punjabi Language | Karan Randhawa

By lyricsvir.com May 28, 2024

This Punjabi Playful song is recorded by Karan Randhawa from the album Loverboy. The music of “Gulab” Punjabi song is composed by Micheal, while the lyrics are penned by Micheal and Lucas.

Gulab song Lyrics in Punjabi Language :

ਕੱਲ੍ਹ ਤਾਂ ਸੀ ਕਾਲੀ,
ਅੱਜ ਹੋਈ ਏ ਜਵਾਨ ਨੀ।
ਹੋ ਗਿਆ ਏ ਮੇਲ,
ਅੱਜ ਹਾਂ ਨੂੰ ਏ ਹਾਂ ਨੀ।

ਬੰਦ ਸੀ ਜੋ ਦਿਲ ਦਾ ਦਰਵਾਜ਼ਾ,
ਤੈਨੂੰ ਖੋਲ੍ਹਦਾ ਗੁਲਾਬ ਜਿਹੀ ਨੇ।

ਗੁਲਾਬ ਜਿਹੀ ਨੇ ਦਿਲ ਮੰਗਿਆ,
ਮੈਂ ਕਿੰਝ ਮੋੜ ਦਾਂ।
ਇੱਕੋ ਇੱਕ ਤੂੰ ਹੀ ਏ,
ਪਸੰਦ ਦੂਜੀ ਹੋਰ ਨਾ।

ਗੁਲਾਬ ਜਿਹੀ ਨੇ ਦਿਲ ਮੰਗਿਆ,
ਮੈਂ ਕਿੰਝ ਮੋੜ ਦਾਂ।

ਕਿਹੜੇ ਜ਼ੁਲਫ਼ਾਂ ਦੇ ਬਣਕੇ ਹਾਏ ਕਲੀਆਂ
ਜਿ ਮੋੜੇਆਂ ਤੇ ਰਹਿਣ ਲੱਗੀਆਂ
ਗੱਲ ਪਿਆਰ ਦੀ ਨਾ ਮੁੱਕਣ ਤੇ ਆਵੇ
ਤੇ ਸ਼ਾਮਾਂ ਉੱਤੋਂ ਪਾਣ ਲੱਗੀਆਂ

ਗੱਲ ਦਿਲ ਵਾਲੀ ਬੋਲਣੀ ਨੂੰ
ਉਹਨੂੰ ਵੀ ਤਾਂ ਸਾਲ ਲੱਗਾ
ਸੱਚ ਦੱਸਾਂ ਆਸ਼ਿਕਾਂ ਦਾ
ਅੱਜ ਪਤਾ ਹਾਲ ਲੱਗਾ

ਸੰਭ ਸੰਭ ਧਾਗਾ ਵੀ ਮੈਂ ਰੱਖਾ
ਉਹਦੇ ਸ਼ਾਲ ਦਾ
ਗੁਲਾਬ ਜਿਹੀ ਨੇ

ਗੁਲਾਬ ਜਿਹੀ ਨੇ ਦਿਲ ਮੰਗਿਆ
ਮੈਂ ਕਿੰਝ ਮੋੜ ਦਾਂ
ਇੱਕੋ ਇੱਕ ਤੂੰ ਹੀ ਐ
ਪਸੰਦ ਦੂਜੀ ਹੋਰ ਨਾ

ਗੁਲਾਬ ਜਿਹੀ ਨੇ ਦਿਲ ਮੰਗਿਆ
ਮੈਂ ਕਿੰਝ ਮੋੜ ਦਾਂ

ਉਹਨੇ ਆਪਣੇ ਵੀ ਸਾਰੇ
ਮੇਰੇ ਕਰਕੇ ਆਖਿਰ ਰੱਖੇ
ਸਾਂਭ ਲਏ ਮੈਂ ਫੁੱਲ
ਜੋ ਸੀ ਮੇਰੇ ਲਈ ਖਰੀਦ ਰੱਖੇ

ਰੱਬ ਦੀ ਸੌਂਹ
ਦਿਲ ਮੇਰਾ ਮੋਹ ਲਿਆ ਜੀ
ਜਦੋਂ ਪੋਤੇ ਉਂਗਲਾਂ ਦੇ
ਉਹਨੇ ਮੇਰੇ ਹੱਥਾਂ ਦੇ ਕਰੀਬ ਰੱਖੇ

ਸ਼ਾਇਰੀਆਂ ਸੁਣਾਵਾਂ ਉਹਨੂੰ
ਵਰਕੇ ਫਰੋਲ ਦਾਂ
ਗੁਲਾਬ ਜਿਹੀ ਨੇ
ਗੁਲਾਬ ਜਿਹੀ ਨੇ ਦਿਲ ਮੰਗਿਆ

ਮੈਂ ਕਿੰਝ ਮੋੜ ਦਾਂ
ਇੱਕੋ ਇੱਕ ਤੂੰ ਹੀ ਐ
ਪਸੰਦ ਦੂਜੀ ਹੋਰ ਨਾ

ਗੁਲਾਬ ਜਿਹੀ ਨੇ ਦਿਲ ਮੰਗਿਆ
ਮੈਂ ਕਿੰਝ ਮੋੜ ਦਾਂ।

Related Post

Leave a Reply

Your email address will not be published. Required fields are marked *