ਤੋਡਾਂ ਦਿਲ ਤੇ ਮੈੰ ਮਰਦਾ ਨਾ ਤੋਡਾਂ ਦਿਲ ਤੇ ਤੂ
ਪਾਣੀ ਨਾ ਪੂਛਿਆ ਮੈਂ ਸਾਡੇ ਇਸ਼ਕ ਮਰਿੰਦੇ ਨੂੰ
ਮੈਂ ਵਫਾ ਕਮਾਈ ਨਾ ਬਸ ਪੂਛ ਨਾ ਬੈਠੀ ਕਿਉਂ
ਮੇਰੇ ਚੰਮ ਦਾ ਕੀ ਕਰਨਾ ਜਿਹਦੇ ਵਿਚ ਨਾ ਰਹਿੰਦੀ ਰੂਹ
ਨਾ ਮੁਕਣਾ ਏ ਪੀਡ ਨੇ ਕੁਡੇ
ਮੈਂ ਜਖ਼ਮਾਂ ਦੇ ਨਾ ਹੋਣਾ ਆ
ਮੈਂ ਅੱਜੇ ਤੇ ਤਬਾਹ ਹੋਣਾ ਆ
ਨੀ ਦਿਲ ਨੇ ਫਨਾ ਹੋਣਾ ਆ
ਅਜੇ ਸਾਡੇ ਵਾਸਤੇ ਕੁਡੇ
ਨੀ ਹੱਸਣਾ ਗੁਨਾਹ ਹੋਣਾ ਆ
ਜਿਥੇ ਮੇਰੀ ਰੂਹ ਨਾ ਰਹਵੇ
ਨੀ ਮੈਂ ਉਸ ਥਾਂ ਹੋਣਾ ਆ
ਤੂੰ ਮਿਲ ਜਾ ਅਖੀਰ ਬਣ ਕੇ
ਮੈਂ ਤੇਰੇ ਤੋਂ ਜੁਦਾ ਹੋਣਾ ਆ
ਏਹ ਪਿਆਰ ਤੇ ਭਾਵੇਂ ਨੀ
ਕਦੇ ਮਰਦਾ ਨਹੀਂ ਹੁੰਦਾ
ਪਰ ਪਥਰ ਪਾਣੀ ਤੇ
ਕਦੇ ਤਰਦਾ ਨਹੀਂ ਹੁੰਦਾ
ਕੋਲਿਆਂ ਤੇ ਇਸ਼ਕੇ ਦਾ
ਰੰਗ ਚੜ੍ਹਦਾ ਨਹੀਂ ਹੁੰਦਾ
ਐਨਾ ਬਲਦੀਆਂ ਅੱਗਾਂ ਤੇ
ਕੋਈ ਪਰਦਾ ਨਹੀਂ ਹੁੰਦਾ
ਮੈਂ ਦੂਰ ਤੈਥੋਂ ਹੋ ਜਾਣਾ ਐ
ਤੂੰ ਹੋ ਲੈ ਜੇ ਖ਼ਫਾ ਹੋਣਾ ਆ
ਮੈਂ ਅਜੇ ਤੇ ਤਬਾਹ ਹੋਣਾ ਆ
ਨੀ ਦਿਲ ਨੇ ਫਨਾ ਹੋਣਾ ਆ
ਅਜੇ ਸਾਡੇ ਵਾਸਤੇ ਕੁਡੇ
ਨੀ ਹੱਸਣਾ ਗੁਨਾਹ ਹੋਣਾ ਆ
ਜਿਥੇ ਮੇਰੀ ਰੂਹ ਨਾ ਰਹਵੇ
ਨੀ ਮੈਂ ਉਸ ਥਾਂ ਹੋਣਾ ਆ
ਤੂੰ ਮਿਲ ਜਾ ਅਖੀਰ ਬਣ ਕੇ
ਮੈਂ ਸਾਹਾਂ ਤੋਂ ਜੁਦਾ ਹੋਣਾ ਆ
ਮੈਨੂੰ ਪੀਡ ਵੀ ਹੁੰਦੀ ਐ
ਤੇਰੇ ਹੰਜੂ ਵਗਦੇ ਤੋਂ
ਤਿਊਦੀ ਮੈਂ ਲਾ ਦੇਵਾਂ
ਤੇਰੇ ਮੱਥੇ ਜਗਦੇ ਤੋਂ
ਪਰ ਗੱਲ ਲਾ ਮਚ ਜਾਏਗੀ
ਮੇਰੇ ਅੰਦਰ ਅੱਗ ਦੇ ਤੋਂ
ਤੈਨੂੰ ਦਰਦ ਹੀ ਲਭਣਗੇ
ਰੱਤ ਮੇਰੀ ਵਗਦੀ ਤੋਂ
ਤੇਰੇ ਹਰ ਹੰਜ ਦੇ ਉੱਤੇ
ਨੀ ਰਾਜ ਦਾ ਹੀ ਨਾਮ ਹੋਣਾ ਆ
ਮੈਂ ਅਜੇ ਤੇ ਤਬਾਹ ਹੋਣਾ ਆ
ਨੀ ਦਿਲ ਨੇ ਫਨਾ ਹੋਣਾ ਆ
ਅਜੇ ਸਾਡੇ ਵਾਸਤੇ ਕੁਡੇ
ਨੀ ਹੱਸਣਾ ਗੁਨਾਹ ਹੋਣਾ ਆ
ਜਿਥੇ ਮੇਰੀ ਰੂਹ ਨਾ ਰਹਵੇ
ਨੀ ਮੈਂ ਉਸ ਥਾਂ ਹੋਣਾ ਆ
ਤੂੰ ਮਿਲ ਜਾ ਅਖੀਰ ਬਣ ਕੇ
ਮੈਂ ਸਾਹਾਂ ਤੋਂ ਜੁਦਾ ਹੋਣਾ ਆ