Kalakar song Lyrics in Punjabi (ਪੰਜਾਬੀ) Language | Jassa Dhillon

By lyricsvir.com May 5, 2024

Kalakaar Lyrics by Jassa Dhillon is Latest Punjabi song sung by Jassa Dhillon and music of this brand new song is given by Mad Mix. Kalakar song lyrics are also penned down by Jassa Dhillon while video has been directed by Vaksh.

Kalakar song Lyrics in Punjabi Language :

ਹੋ ਤੈਨੂੰ ਦਿਲ ਦੇ ਕੋਣੇ ਦੇ ਵਿੱਚ
ਲਾ ਲਿਏ ਲਾ ਲਿਏ
ਸੱਡਾ ਪਿਆਰ ਥੋੜਾ ਜੇਹਾ ਏ
ਸਿਰਫਿਰਾ

ਹਾਏ ਛੱਡ ਸਭ ਕੁਝ ਆਪਣਾ
ਬਣਾ ਦਿਏ ਬਣਾ ਦਿਏ
ਹਾਂ ਕਿੰਨਾ ਚਿੜ ਤੋਂ ਹੀ
ਤੇਰੇ ਤੇ ਫਿਦਾ

ਹਾਂ ਕੋਲੇ ਕੋਲੇ ਰੱਖਣ
ਤੈਨੂੰ ਜਾਣ ਨਾ ਦੇਵਾਂ
ਹਾਂ ਕੋਲੇ ਕੋਲੇ ਰੱਖਣ
ਤੈਨੂੰ ਜਾਣ ਨਾ ਦੇਵਾਂ

ਹਾਏ ਆਪਣੀ ਸੁਣਾਵਾਂ
ਤੇ ਸੁਣਾਂ ਨਾ ਦੇਵਾਂ
ਹਾਂ ਤਰਸਿਆਂ ਅੰਖਾਂ ਨੂੰ
ਕੀ ਆਖਿਆਂ ਜਨਾਬ

ਪਰਖ ਕੇ ਦੇਖੋ
ਅੱਸੀਂ ਬੰਦੇ ਲਾਜਵਾਬ

ਇੱਕ ਸੋਹਣੀ ਤਸਵੀਰ ਵੀ
ਬਣਾ ਦਿਏ ਬਣਾ ਦਿਏ
ਕਲਾਕਾਰ ਬਨ ਜਾਈਏ ਗੁਮਸ਼ੁੜਾ

ਹਾਂ ਤੈਨੂੰ ਦਿਲ ਦੇ ਕੋਣੇ ਦੇ ਵਿੱਚ
ਹੋ ਤੈਨੂੰ ਦਿਲ ਦੇ ਕੋਣੇ ਦੇ ਵਿੱਚ
ਲਾ ਲਿਏ ਲਾ ਲਿਏ
ਸੱਡਾ ਪਿਆਰ ਥੋੜਾ ਜੇਹਾ ਏ
ਸਿਰਫਿਰਾ

ਇੱਕ ਤਰਫਾ ਮੋਹੱਬਤਾਂ ਨੇ ਹੋਈਆਂ
ਰੱਬਾ ਸੱਡੀ ਖੈਰ ਕਰਿਨ
ਏਹ ਮੋਹੱਬਤਾਂ ਨੇ ਜਗ ਤੂ ਲੋਕੋਇਆਂ
ਰੱਬਾ ਸੱਡੀ ਖੈਰ ਕਰਿਨ

ਹੋ ਸੁਖਣ ਮੰਗ ਮੰਗ ਹੋਏ ਆ
ਕਰੀਬੀ
ਓਹਨਾ ਤੋਂ ਨਾ ਗੈਰ ਕਰਿਨ

ਸੱਡੇ ਇਸ਼ਕ ਚ ਕੋਈ ਵੀ ਨਾ ਖਾਮੀ
ਨਾ ਕਮਲੇ ਤੇ ਕੇਹਰ ਕਰਿਨ
ਸੱਡੇ ਇਸ਼ਕ ਚ ਕੋਈ ਵੀ ਨਾ ਖਾਮੀ
ਨਾ ਕਮਲੇ ਤੇ ਕੇਹਰ ਕਰਿਨ

ਹੋ ਤੈਨੂੰ ਹੰਸਕੇ ਸੀਨੇ ਦੇ ਨਾਲ
ਲਾ ਲਿਏ ਲਾ ਲਿਏ
ਸਾਰੇ ਘਮ ਕਹ ਜਾਂਦੇ ਅਲਵਿਦਾ

ਹੋ ਤੈਨੂੰ ਦਿਲ ਦੇ ਕੋਣੇ ਦੇ ਵਿੱਚ
ਲਾ ਲਿਏ ਲਾ ਲਿਏ
ਸੱਡਾ ਪਿਆਰ ਥੋੜਾ ਜੇਹਾ ਏ
ਸਿਰਫਿਰਾ

ਸੱਡਾ ਪਿਆਰ ਥੋੜਾ ਜੇਹਾ ਏ
ਸਿਰਫਿਰਾ

ਐਵੇਂ ਰੁੱਸੇਆ ਨਾ ਕਰ ਸੋਹਣੇ ਸਜਣਾ
ਯਾਰਾਣੇਯਾਂ ਤੇ ਦਾਗ ਲਗਦਾ ਹੁਮ
ਹੋ ਜਿਨਾ ਚੰਗਾ ਲ

ੱਗਣਾ ਏ ਸਾਨੂੰ ਤੂੰ ਵੇ
ਕੋਈ ਨਾ ਸਾਨੂੰ ਚੰਗਾ ਲੱਗਦਾ ਹੈ।

Related Post

Leave a Reply

Your email address will not be published. Required fields are marked *