Kinna Pyar Karan Lyrics: is brand new Punjabi song sung by R Nait, Shipra Goyal and music of this latest song is given by Sharry Nexus. Kinna Pyar Karan song lyrics are also penned down by R Nait while video has been directed by Sudh Singh.
Kinna Pyaar Karaan song Lyrics in Punjabi Language :
ਵੇ ਮੈਂ ਤੈਨੂੰ ਕਿੰਨਾ ਪਿਆਰ ਕਰਾਂ
ਬੋਲਕੇ ਦੱਸਣਾ ਨੀ ਆਉਂਦਾ ਮੈਨੂੰ
ਵੇ ਅਦੇਆ ਮੋਮ ਡੈਡ ਦੇ ਵੇ
ਆਲਵੇਜ਼ ਪੈਰਲੇਲ ਰੱਖਦੀ ਤੈਨੂੰ
ਹਾਏ ਅਦੇਆ ਮੋਮ ਡੈਡ ਦੇ ਵੇ
ਆਲਵੇਜ਼ ਪੈਰਲੇਲ ਰੱਖਦੀ ਤੈਨੂੰ
ਕਿੱਤੇ ਤੇਰੀ ਕਾਲ ਨਾ ਆ ਜਾਵੇ
ਇਸੇ ਲਈ ਸੋਨ ਤੋਂ ਡਰਦੀ ਆ
ਉਹਨਾਂ ਮੈਨੂੰ ਤੈਨੂੰ ਪਾਉਣ ਤੋਂ ਨਹੀਂ ਡਰਦੀ
ਜਿੰਨਾ ਮੈਨੂੰ ਤੈਨੂੰ ਖੋਣ ਤੋਂ ਡਰਨੀ ਆ
ਉਹਨਾਂ ਮੈਨੂੰ ਤੈਨੂੰ ਪਾਉਣ ਤੋਂ ਨਹੀਂ ਡਰਦੀ
ਜਿੰਨਾ ਮੈਨੂੰ ਤੈਨੂੰ ਖੋਣ ਤੋਂ ਡਰਦੀ ਆ
ਤੇਰੀ ਰੁਬਿਕਨ ਤੇ ਵੇ
ਲੈਂਬੋਰਗਿਨੀਆਂ ਲਾਉਣ ਟਰਾਈਆਂ
ਰੁਬਿਕਨ ਤੇ ਵੇ
ਲੈਂਬੋਰਗਿਨੀਆਂ ਲਾਉਣ ਟਰਾਈਆਂ
ਨਾ ਖੋ ਕੇ ਲੈ ਜਾਣ ਮੇਰੇ ਤੋਂ
ਤੈਨੂੰ ਵੱਡੇਆਂ ਘਰਾਂ ਦੀਆਂ ਜਾਈਆਂ
ਤੇਰੇ ਨਾਲ ਹੱਸਣਾ ਚਾਉਣੀ ਆ
ਤੇਰੇ ਨਾਲ ਹੱਸਣਾ ਚਾਉਣੀ ਆ
ਇਸੇ ਲਈ ਰੋਣ ਤੋਂ ਡਰਦੀ ਆ
ਉਹਨਾਂ ਮੈਨੂੰ ਤੈਨੂੰ ਪਾਉਣ ਤੋਂ ਨਹੀਂ ਡਰਦੀ
ਜਿੰਨਾ ਮੈਨੂੰ ਤੈਨੂੰ ਖੋਣ ਤੋਂ ਡਰਨੀ ਆ
ਉਹਨਾਂ ਮੈਨੂੰ ਤੈਨੂੰ ਪਾਉਣ ਤੋਂ ਨਹੀਂ ਡਰਦੀ
ਜਿੰਨਾ ਮੈਨੂੰ ਤੈਨੂੰ ਖੋਣ ਤੋਂ ਡਰਦੀ ਆ
ਜੱਟ ਡਾਇਰੀ ਚੱਕ ਲੈਣੇ
ਵੇ ਬਸ ਲੱਭਦਾ ਰਹਿਣੇ ਮੌਕਾ
ਡਾਇਰੀ ਚੱਕ ਲੈਣੇ
ਵੇ ਬਸ ਲੱਭਦਾ ਰਹਿਣੇ ਮੌਕਾ
ਤੂੰ ਆਇਨਕਮ ਕਰਦੇ ਕਮਲੀ ਤੋਂ
ਥੋੜਾ ਸ਼ਾਇਰਾਂ ਦਾ ਵੀ ਔਖਾ
ਨੈਟ ਮੇਰੇ ਪਿਆਰ ਲਈ ਲਿਖਦਾ ਰਹ
ਮੇਰੇ ਸਾਡ ਲਿਖਾਉਣ ਤੋਂ ਡਰਦੀ ਆ
ਉਹਨਾਂ ਮੈਨੂੰ ਤੈਨੂੰ ਪਾਉਣ ਤੋਂ ਨਹੀਂ ਡਰਦੀ
ਜਿੰਨਾ ਮੈਨੂੰ ਤੈਨੂੰ ਖੋਣ ਤੋਂ ਡਰਦੀ ਆ
ਉਹਨਾਂ ਮੈਨੂੰ ਤ
ੈਨੂੰ ਪਾਉਣ ਤੋਂ ਨਹੀਂ ਡਰਦੀ
ਜਿੰਨਾ ਮੈਨੂੰ ਤੈਨੂੰ ਖੋਣ ਤੋਂ ਡਰਦੀ ਆ
ਜ਼ਿੰਦਗੀ ਜੰਨਤ ਜਾਪ ਦਿਏ
ਜਦੋਂ ਦੀ ਤੂੰ ਜ਼ਿੰਦਗੀ ਵਿੱਚ ਆਈ
ਹਾਏ ਜੰਨਤ ਜਾਪ ਦਿਏ
ਜਦੋਂ ਦੀ ਤੂੰ ਜ਼ਿੰਦਗੀ ਵਿੱਚ ਆਈ
ਹਾਏ ਨੀ ਤੇਰੇ ਉੱਤੋਂ ਵਾਰ ਦੇਵਾਂ
ਗੀਤਾਂ ਦੀ ਜਿੰਨੀ ਕਮਾਈ
ਨੀ 20-25 ਲੱਖ ਨੂੰ ਪੈਣਦਾ ਏ
ਗੱਬਰੂ ਦਾ ਮਾਰੇਆ ਗਿਹਿਡਾ
ਹਾਏ ਨੀ ਬਿਲਲੋ ਚੋਬਰ 6 ਫੁੱਟ ਦਾ
ਸੱਚੀ ਲਾਇਫਟਾਈਮ ਲਈ ਤੇਰਾ
ਹਾਏ ਨੀ ਬਿਲਲੋ ਚੋਬਰ 6 ਫੁੱਟ ਦਾ
ਸੱਚੀ ਲਾਇਫਟਾਈਮ ਲਈ ਤੇਰਾ
ਉਹਨਾਂ ਮੈਨੂੰ ਤੈਨੂੰ ਪਾਉਣ ਤੋਂ ਨਹੀਂ ਡਰਦੀ
ਜਿੰਨਾ ਮੈਨੂੰ ਤੈਨੂੰ ਖੋਣ ਤੋਂ ਡਰਦੀ ਆ