Power Lyrics by Sidhu Moose Wala is brand new punjabi song from his Album “MooseTape” and music of this latest song is given by The Kidd. Power song lyrics are also penned down by Sidhu Moosewala while video has been directed by Sukh Sanghera.
Sidhu Moosewala – Power :
ਹੋ ਨਾ ਕਿਸੇ ਉਸਤਾਦ ਦਾ ਐ
ਹੱਥ ਉਸ ‘ਤੇ
ਬਸ ਲੇਖਣ ਵਿੱਚ ਲਿਖੀ ਆਤੀ
ਅੱਤ ਉਸ ਦੇ
ਉਹਦੇ ਬੋਲਾਂ ਦਾ ਖਾਡਕਾ
ਹਥਿਆਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਨੀ ਮੁੰਡਾ ਪਾਵਰ ‘ਚ
ਹੋ ਪਾਵਰ ‘ਚ ਰਹਿੰਦਾ ਸਰਕਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਹੋ ਪਾਵਰ ‘ਚ ਰਹਿੰਦਾ ਸਰਕਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਮੁੰਡਾ ਪਾਵਰ ‘ਚ
ਰੋਹਬ ਮਾਰਦਾ ਐ ਲੱਤਾ
ਉਹ ਉਸ ਦੇ ਸ਼ਰੀਰ ‘ਚੋਂ
ਨੀ ਉਹ ਫੁੱਟ ਉੰਚਾ ਦਿਹੜਾ
ਆਮ ਜਿਹੀ ਮੰਦੀਰ ‘ਚੋਂ
ਗੁੱਸਾ ਗੱਬਰੂ ਦਾ ਜਮਾ
ਹੈ ਪਹਾੜਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਹੋ ਪਾਵਰ ‘ਚ ਰਹਿੰਦਾ ਸਰਕਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਹੋ ਪਾਵਰ ‘ਚ ਰਹਿੰਦਾ ਸਰਕਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਕਦੇ ਹੀਰੇਆਂ ਜੇਹਾ ਹੁੰਦਾ
ਕਦੇ ਰੇਤ ਹੁੰਦਾ ਐ
ਜਦੋਂ ਕਿੱਥੋਂ ਨਾ ਠੀਆਬੇ ਉਹ
ਤੋਂ ਖੇਤ ਹੁੰਦਾ ਆ
ਬਾਕੀ ਚੱਲੇ ਪਸ਼ ਦੇ
ਵਿਚਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਹੋ ਪਾਵਰ ‘ਚ ਰਹਿੰਦਾ ਸਰਕਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਹੋ ਪਾਵਰ ‘ਚ ਰਹਿੰਦਾ ਸਰਕਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਮੁੰਡਾ ਪਾਵਰ ‘ਚ
ਮੁੰਡਾ ਪਾਵਰ ‘ਚ..
ਉਹ ਗੱਲ ਬਾਤ ਦੁਨੀਆ ਤੋਂ ਅੱਤ ਉਸ ਦੀ
ਕਾਲੇ ਸੀਸ਼ੇਆਂ ਚੋਂ ਝਬੀ ਮਾਰੇ
ਪੱਗ ਉਸ ਦੀ
ਰੰਗ ਰੋਕੇ ਨਾ ਕੋਈ ਲੋਕਾਂ ਦੀਆਂ
ਕਾਰਾਂ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਹੋ ਪਾਵਰ ‘ਚ ਰਹਿੰਦਾ ਸਰਕਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਹੋ ਪਾਵਰ ‘ਚ ਰਹਿੰਦਾ ਸਰਕਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਮੁੰਡਾ ਪਾਵਰ ‘ਚ
ਮੁੰਡਾ ਪਾਵਰ ‘ਚ..
ਜੇਹਦਾ ਫੀਲ ਚੱਕੀ ਜਾਊ
ਐਵੇਂ ਫੀਲਾਂ ਥੋਡੀ ਆ
ਜੱਟ ਟਰਾਲੀ ਵੰਗੂ ਕੈਦਾ
ਬਿਬਾ ਢਿੱਲਾ ਥੋਡੀ ਆ
ਹੋ ਤੁੰਬੀ ਤੰਬੀ ਛੱਡ ਰੱਖੇ 3:15
ਉਹ ਸਿੱਧੂ ਮੂਸੇ ਵਾਲਾ ਚੰਮ** ਥੋਡੀ ਆ
ਉਹਦਾ ਰਹਨ ਸੇਹਨ ਹੋਰ ਕਲਾਕਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਹੋ ਪਾਵਰ ‘ਚ ਰਹਿੰਦਾ ਸਰਕਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਹੋ ਪਾਵਰ ‘ਚ ਰਹਿੰਦਾ ਸਰਕਾਰਾ ਵੰਗੂ ਨੀ
ਨੀ ਮੁੰਡਾ ਪਾਵਰ ‘ਚ
ਮੁੰਡਾ ਪਾਵਰ ‘ਚ