9:45 Lyrics by Prabh Singh is brand new punjabi song sung by Prabh Singh and music of this latest song is given by Jay Trak. 9:45 song lyrics are penned down by Rooh Sandhu while music video has been directed by WAM.
9:45 song Lyrics in Punjabi Language:
Here’s the song lyrics in Punjabi:
ਨੱਖਰੋ ਬਦਾਮੀ
ਇੱਕ ਲਾਤ ਵਰਗੀ
ਕਿੰਨੇ ਸੀ ਮੈਂ ਦੇਖੇ
ਹਾਏ ਹਲਾਕ ਕਰ ਗਈ
ਕਿੰਨਿਆਂ ਦੇ ਦਿਲਾਂ
ਤੇ ਚੱਲਾ ਗਈ ਆਰੀਆਂ
ਜਦੋਂ ਜਾਂਦੀ ਜਾਂਦੀ
ਮੇਰੇ ਨਾਲ ਗੱਲ ਕਰ ਗਈ
ਕਰਦੀ ਸੀ ਪਤਾ
ਹੱਥ ਉੱਤੇ ਟਾਈਮ ਦਾ
ਦੂਰ ਜਾਂਦੀ ਦੇਖ ਮੇਰਾ
ਦਿਲ ਸਹੇਮ ਦਾ
ਕਹਿੰਦੀ ਮੈਨੂੰ ਮੇਰੇ ਕੋਲੋਂ
ਹੱਥ ਜੇਹਾ ਛੁੱਡਾ ਕੇ
ਹੁਣ ਜਾਂਦੇ ਹੋ ਗਏ 9:45
ਓਏ ਹੋਏ ਨੀ ਤੂ ਸੋਹਣੀ ਬਾਹਲੀ
ਕਰਦਾ ਦਿਲ ਮਿਲਣ ਨੂੰ ਕਾਲੀ
ਕਹਿਤੋਂ ਤੂ ਡਰਦੀ ਕੁੜੀਏ
ਲਾ ਲੈਈ ਮੇਰੇ ਨਾਲ ਜੇ ਯਾਰੀ
ਖਿੱਚਦੀ ਤੂੰ ਸੈਲਫੀ
ਏਪਲ ਫੋਨ ਤੇ
ਬੰਨ ਗਏ ਨੇ ਟਾਟੂ
ਤੇਰੀ ਗੋਰੀ ਧੌਨ ਤੇ
ਧਿਆਨ ਨਾਲ ਵਾਈਨ ਦਾ
ਗਲਾਸ ਫੜਦੀ
ਕਹਿੰਦੀ ਲਾਉਣਾ ਨਈ ਮੈਨ ਦਾਗ
ਕੋਈ ਲੂਈ ਵੀਟਨ ਤੇ
ਦੀਦ ਓਹਦੀ ਹੋਸ਼ਨ ਨੂੰ ਭੁਲਾਉਂਦੀ
ਕਹਿੰਦੀ ਨੱਖਰੋ ਮੈਨ
ਰੂਹ ਤੈਨੂੰ ਚਾਉਂਦੀ
ਬਾਕੀਆਂ ਨੂੰ ਲਾਵੇ ਲਾਰੇ
ਮੈਨੂੰ ਨਾ ਕੋਈ ਲਾਉਂਦੀ
ਦੇਖ ਮੈਨੂੰ ਹੰਸ ਦੇਆਂ
ਜਾਵੇ ਸ਼ਰਮਾਉਂਦੀ
ਬਾਹਲਾ ਜਦ ਸੀ ਪਾਇਆ ਰੌਲਾ
ਦਿਲ ਕੀ ਉਹਦਾ ਹੋਇਆ ਹੌਲਾ
ਦਿਲ ਕੀ ਉਹਦਾ ਹੋਇਆ ਹੌਲਾ
ਉੱਡ ਗਈ ਉਹਦੇ ਮੁਖ ਦੀ ਲਾਲੀ
ਓਏ ਹੋਏ ਨੀ ਤੂ ਸੋਹਣੀ ਬਾਹਲੀ
ਕਰਦਾ ਦਿਲ ਮਿਲਣ ਨੂੰ ਕਾਲੀ
ਕਹਿਤੋਂ ਤੂ ਡਰਦੀ ਕੁੜੀਏ
ਲਾ ਲੈਈ ਮੇਰੇ ਨਾਲ ਜੇ ਯਾਰੀ
ਓਏ ਹੋਏ ਨੀ ਤੂ ਸੋਹਣੀ ਬਾਹਲੀ
ਕਰਦਾ ਦਿਲ ਮਿਲਣ ਨੂੰ ਕਾਲੀ
ਕਹਿਤੋਂ ਤੂ ਡਰਦੀ ਕੁੜੀਏ
ਲਾ ਲੈਈ ਮੇਰੇ ਨਾਲ ਜੇ ਯਾਰੀ