Sagar Di Vohti Lendi Indica Chala Lyrics is a captivating Punjabi song that blends traditional Punjabi folk elements with contemporary music styles. Released as part of the burgeoning Punjabi music scene, this track has garnered widespread attention for its catchy beats, meaningful lyrics, and Satnam Sagar’s soulful rendition. Let’s delve deeper into the lyrical and melodic brilliance of this song.
Sagar Di Voti Lyrics :
ਲੋਡ ਤੇਰੀ ਪਾਏ ਗਈ ਏ ਡਰਾਈਵਰਾਂ ਵੇ ਮੈਨੂੰ,
ਲੱਗਦਾ ਏ ਪੂਰਾ ਤਜੁਰਬਾ ਏ ਤੈਨੂੰ,
ਲੋਡ ਤੇਰੀ ਪਾਏ ਗਈ ਏ ਡਰਾਈਵਰਾਂ ਵੇ ਮੈਨੂੰ,
ਲੱਗਦਾ ਏ ਪੂਰਾ ਤਜੁਰਬਾ ਏ ਤੈਨੂੰ।
ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝਾ,
ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝਾ।
ਇਮੀਡੀਅਟਲੀ ਹੈ ਕੋਈ ਮੇਰੀ ਮਜਬੂਰੀ,
ਮੈਨੂੰ ਛੇਤੀ ਦੇ ਡਰਾਈਵਰੀ ਸਿੱਖਾ,
ਇਮੀਡੀਅਟਲੀ ਹੈ ਕੋਈ ਮੇਰੀ ਮਜਬੂਰੀ,
ਮੈਨੂੰ ਛੇਤੀ ਦੇ ਡਰਾਈਵਰੀ ਸਿੱਖਾ।
ਪਹਿਲਾ ਗਿਅਰ ਲਾਕੇ ਜ਼ਰਾ ਹੌਲੀ ਹੌਲੀ ਤੋੜ,
ਪੋਲੇ ਪੋਲੇ ਰੇਸ ਦੇਵੀ ਲਾਮੀ ਨੀ ਜੋੜ,
ਪਹਿਲਾ ਗਿਅਰ ਲਾਕੇ ਜ਼ਰਾ ਹੌਲੀ ਹੌਲੀ ਤੋੜ,
ਪੋਲੇ ਪੋਲੇ ਰੇਸ ਦੇਵੀ ਲਾਮੀ ਨੀ ਜੋੜ।
ਲਾਲ ਬੱਤੀ ਆ ਗਈ ਜ਼ਰਾ ਆਸੇ ਪਾਸੇ ਦੇਖ,
ਲਾਲ ਬੱਤੀ ਆ ਗਈ ਜ਼ਰਾ ਆਸੇ ਪਾਸੇ ਦੇਖ।
ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ,
ਸੱਜੇ ਪੈਰ ਨਾਲ ਮਾਰ ਦੇ ਬ੍ਰੇਕ,
ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ,
ਸੱਜੇ ਪੈਰ ਨਾਲ ਮਾਰ ਦੇ ਬ੍ਰੇਕ।
ਇਮੀਡੀਅਟਲੀ ਹੈ ਕੋਈ ਮੇਰੀ ਮਜਬੂਰੀ,
ਮੈਨੂੰ ਛੇਤੀ ਦੇ ਡਰਾਈਵਰੀ ਸਿੱਖਾ,
ਇਮੀਡੀਅਟਲੀ ਹੈ ਕੋਈ ਮੇਰੀ ਮਜਬੂਰੀ,
ਮੈਨੂੰ ਛੇਤੀ ਦੇ ਡਰਾਈਵਰੀ ਸਿੱਖਾ।