Sukha-Sangdi Lyrics in Punjabi :
ਸੰਗਦੀ ਸੰਗਦੀ ਕੁੜੀ ਆਵੇ
ਕੋਲੋ ਦੀ ਲੰਗ ਜਾਵੇ
ਸੁੜਕ ਬੁਲਾ ਛੋ ਹਸਦੀ ਓਹ
ਅੱਖਿਆਂ ‘ਚ ਸ਼ਰਮਾ ਵੇ
ਤੈਨੂੰ ਦੇਖਣੇ ਦਾ ਚਾ
ਕਿਵੇਂ ਦੱਸਾ ਬਿੱਲੋ ਨੀ ਕੋਲ
ਮੇਰੇ ਬੇਹ ਗੱਲ ਦੱਸਾ ਤੈਨੂੰ ਨੀ
ਦੁਨੀਆ ਤੋਂ ਦੂਰ ਤੇਰੇ ਚਹਿਰੇ
ਏਹ ਨੂਰ ਤੈਨੂੰ ਦੇਖਾ
ਜਦੋਂ ਸੁੜਖੀ ਤੂੰ ਲਾਵੇ
ਸੰਗਦੀ ਸੰਗਦੀ ਕੁੜੀ ਆਵੇ
ਕੋਲੋ ਦੀ ਲੰਗ ਜਾਵੇ
ਸੁੜਕ ਬੁਲਾ ਛੋ ਹਸਦੀ ਓਹ
ਅੱਖਿਆਂ ‘ਚ ਸ਼ਰਮਾ ਵੇ
ਸੰਗਦੀ ਸੰਗਦੀ ਕੁੜੀ ਆਵੇ
ਚੱਕਦੀ ਨਾ ਫੋਨ ਤੈਨੂੰ
ਕਰੀ ਜਾਵਾਂ ਕਾਲ ਨੀ ਤੂੰ ਕੀਡੀ
ਗੱਲੋ ਲਾਰੇਆਂ ‘ਚ ਪਾਈ ਰੱਖ ਦੀ
ਮਿਲਣ ਮੈਂ ਆਵਾਂ ਤੇਰੇ ਪਿੱਛੇ
ਗੇੜੇ ਲਾਵਾਂ ਮੈਂ ਕਿਆ ਫੇਰ ਵੀ
ਤੂੰ ਨਖਰੇ ਕਿਉਂ ਲਈ ਰੱਖਦੀ
ਖੜ ਦਾ ਤੇਰੇ ਰਾਹ ਵੇ
ਮਿਲਣ ਨੂੰ ਤਰਸਾ ਵੇ
ਸੰਗਦੀ ਸੰਗਦੀ ਕੁੜੀ ਆਵੇ
ਕੋਲੋ ਦੀ ਲੰਗ ਜਾਵੇ
ਸੁੜਕ ਬੁਲਾ ਛੋ ਹਸਦੀ ਓਹ
ਅੱਖਿਆਂ ‘ਚ ਸ਼ਰਮਾ ਵੇ
ਸੰਗਦੀ ਸੰਗਦੀ ਕੁੜੀ ਆਵੇ
ਨੀ ਤੈਨੂੰ ਅਸੀਂ ਰੱਖਿਆ
ਏਹ ਰੱਬ ਦੀ ਜਗਾਹ ਮਰਦੇ
ਆ ਤਾਂ ਕਰ ਕੇ
ਨੀ ਕਲ ਮੈਨੂੰ ਆਯਾ ਕੁੜੇ
ਇਕ ਸੁਪਨਾ ਬਿਹ ਗਿਆ ਸੀ
ਬਾ ਫੜ ਕੇ
ਤੇਰੇ ਤੇ ਗੀਤ ਬਣਾਵੇ
ਯਾਰਾਂ ਨੂੰ ਸੁਣਾਵੇ
ਸੰਗਦੀ ਸੰਗਦੀ ਕੁੜੀ ਆਵੇ
ਕੋਲੋ ਦੀ ਲੰਗ ਜਾਵੇ
ਸੁੜਕ ਬੁਲਾ ਛੋ ਹਸਦੀ ਓਹ
ਅੱਖਿਆਂ ‘ਚ ਸ਼ਰਮਾ ਵੇ
ਓ ਅੱਖਿਆਂ ‘ਚ ਸ਼ਰਮਾ ਵੇ।