Tere Bin Lyrics by R Nait ft. Shipra Goyal is brand new Punjabi song sung by R Nait, Shipra Goyal and this latest song is featuring Isha Sharma. Tere Bin song lyrics are also penned down by R Nait while music is given by Laddi Gill and video has been directed by Sudh Singh.
Rnait – Tere Bin :
ਕਿੱਦਾਂ ਤੈਨੂੰ ਬੋਲ ਕੇ ਦੱਸਾਂ
ਮੈਨੂੰ ਤੇਰਾ ਇਸ਼ਕ ਸਤਾਵੇ
ਮੇਰੇ ਵੇ ਜਿਸਮ ਦੇ ਵਿਚੋਂ
ਖੁਸ਼ਬੂ ਤੇਰੇ ਜਿਸਮ ਦੀ ਆਵੇ
ਮੇਰੇ ਵੇ ਜਿਸਮ ਦੇ ਵਿਚੋਂ
ਖੁਸ਼ਬੂ ਤੇਰੇ ਜਿਸਮ ਦੀ ਆਵੇ
ਅੱਦੇਆਂ ਕੱਦੇ ਪਰਖ ਕੇ ਵੇਖੀ
ਫਾਨੇ ਵੰਗ ਉੜ ਜਾਂਗੇ
ਇੱਥੇ ਗੱਲ ਮੁੱਕਦੀ ਆ ਨੀ
ਤੇਰੇ ਬਿਨਾ ਮਰ ਜਾਂਗੇ
ਇੱਥੇ ਗੱਲ ਮੁੱਕਦੀ ਆ ਵੇ
ਤੇਰੇ ਬਿਨਾ ਮਰ ਜਾਂਗੇ
ਹਾਂ ਵੀ ਗੱਲ ਅੱਜ ਹੀ ਜਾਣੀ
ਲੱਗਿਆਂ ਦੇ ਕੀ ਨੇ ਫਾਇਦੇ
ਰਾਤਾਂ ਨੂੰ ਪੜੇ ਕਾਵਰੀ
ਅੱਦੇਆਂ ਤੇਰੇ ਇਸ਼ਕ ਦੇ ਕੈਡੇ
ਰਾਤਾਂ ਨੂੰ ਪੜੇ ਕਾਵਰੀ
ਅੱਦੇਆਂ ਤੇਰੇ ਇਸ਼ਕ ਦੇ ਕੈਡੇ
ਜਿਥੇ ਤੂੰ ਆਪ ਖੜਿਆਂ
ਉਥੇ ਹੀ ਖੜ ਜਾਂਗੇ
ਇੱਥੇ ਗੱਲ ਮੁੱਕਦੀ ਆ ਨੀ
ਤੇਰੇ ਬਿਨਾ ਮਰ ਜਾਂਗੇ
ਇੱਥੇ ਗੱਲ ਮੁੱਕਦੀ ਆ ਵੇ
ਤੇਰੇ ਬਿਨਾ ਮਰ ਜਾਂਗੇ
ਸੁੰਦੀ ਏ ਲੋਕਾਂ ਤੋਂ ਨੀ
ਮੁੱਡੇ ਮੇਰੇ ਤਾਜੇ ਤਾਜੇ
ਖਾ ਨਾ ਮੇਰੀ ਜਾਨ ਜਵਾਨੀ
ਵੈਲੀਆਂ ਦੇ ਨਾਲ ਮਿਲ ਜੇ
ਖਾ ਨਾ ਮੇਰੀ ਜਾਨ ਜਵਾਨੀ
ਵੈਲੀਆਂ ਦੇ ਨਾਲ ਮਿਲ ਜੇ
ਇਕ ਵਾਰੀ ਸੀਨੇ ਲਾ ਲੈ
ਰੱਬ ਦੀ ਸੋਂਹ ਤਰ ਜਾਂਗੇ
ਇੱਥੇ ਗੱਲ ਮੁੱਕਦੀ ਆ ਨੀ
ਤੇਰੇ ਬਿਨਾ ਮਰ ਜਾਂਗੇ
ਇੱਥੇ ਗੱਲ ਮੁੱਕਦੀ ਆ ਵੇ
ਤੇਰੇ ਬਿਨਾ ਮਰ ਜਾਂਗੇ
ਮੰਗਦੀ ਰਹ ਖੈਰ ਖੁਦਾ ਤੋਂ
ਸੌਰਾ ਪਿੰਡ ਹੋ ਜਾਏ ਮੇਰਾ
ਲੱਗਦੇ ਖੰਡ ਮਿਸ਼ਰੀ ਵਰਗਾ
ਅੱਦੇਆਂ ਵੇ ਧਰਮਪੁਰਾ ਤੇਰਾ
ਲੱਗਦੇ ਖੰਡ ਮਿਸ਼ਰੀ ਵਰਗਾ
ਅੱਦੇਆਂ ਵੇ ਧਰਮਪੁਰਾ ਤੇਰਾ
ਦੁਨੀਆ ਕੀ ਚੀਜ਼ ਨੇਟ ਵੇ
ਜ਼ਿੰਦਗੀ ਨਾਲ ਲੜ ਜਾਂਗੇ
ਹੁਮ ਹੁਮ…
ਜਿਥੇ ਜਿਥੇ ਤੂ
ਜਿਥੇ ਜਿਥੇ ਤੂੰ ਜਾਵੇ
ਤੇਰੇ ਪਿੱਛੇ ਪਿੱਛੇ ਆਵਾਂ ਮੈਂ
ਕੀ ਹੋਇਆ ਜੇ ਤੂੰ ਨਾ ਮਿਲਿਆ
ਲੈਯਾਂ ਰੂਹ ਤੇਰੀ ਨਾਲ ਲਾਵਾਂ ਮੈਂ
ਲੈਯਾਂ ਰੂਹ ਤੇਰੀ ਨਾਲ ਲਾਵਾਂ ਮੈਂ