The Jatts Lyrics is latest Punjabi song sung by Varinder Brar with music given by Gill Saab. While The Jatts song lyrics are written by Varinder Brar and video is directed by Navi Lubana X Lucid Vision Films and released by Varinder Brar Youtube channel.

Varinder Brar-The Jatts :

ਹੋ ਜਿਥੇ ਬੋਤਲਾਂ ਨੇ ਜ਼ਿਆਦਾ
ਬੰਦੇ ਘੱਟ ਬੈਠੇ ਹੋਣਗੇ
ਹੱਥ ਮੁੱਛਾਂ ਦੇ ਉੱਤੇ
ਰੱਖ ਬੈਠੇ ਹੋਣਗੇ

ਵਿੱਡੇ ਹੀ ਤੌਰ ‘ਤੇ
ਓਦਾਂ ਲੱਕ ਬੈਠੇ ਹੋਣਗੇ
ਸਾਬ ਜਾ ਲਾ ਲੈਈ
ਓਹੀ ਜੱਟ ਬੈਠੇ ਹੋਣਗੇ

ਝਾਕਣੀ ਤੋਂ ਥੋੜੇ ਜਿਹੇ ਕੱਬੇ ਹੋਣਗੇ
ਸਮਝੀ ਨੀ 2 3 ਲੱਗੇ ਹੋਣਗੇ


ਓਹ ਤਾਂ ਪਿਸਟਲ ਫੜਕੇ ਮੱਗ ਜਾ ਭਰਕੇ
ਫਾਇਰ ਜੇਹਦੇ ਰਹੇ ਕੱਢ ਹੋਣਗੇ

ਸਾਬ ਜਾ ਲਾ ਲੈਈ ਓਹੀ ਜੱਟ ਹੋਣਗੇ
ਸਾਬ ਜਾ ਲਾ ਲੈਈ ਓਹੀ ਜੱਟ ਹੋਣਗੇ
ਬੰਦੇ ਸਾਬ ਜਾ ਲਾ ਲੈਈ ਓਹੀ ਜੱਟ ਹੋਣਗੇ

ਹੋ ਜਿਹਨੇ ਫਿਰਨੀ ਦੇ ਬਾਹਰ ਨਵੀਂ ਕੋਠੀ ਪਿੰਡ ਪਾਈ ਹੋਉ
ਏਰੀਆ ਦੇ ਵਿਚ ਬੈਹਜਾ ਬੈਹਜਾ ਜੀ ਕਰਾਈੰ…

Related Post

Leave a Reply

Your email address will not be published. Required fields are marked *