Koka Lyrics in Hindi is a brand new song sung by Mankirt Aulakh and Simar Kaur. The song lyrics are written by Preeta. The music is given by Flamme Music. The video song is featuring Pranjal Dahiya and Mankirt Aulakh.
Koka song Lyrics in Punjabi Language :
ਸ਼ਾਹੂਕਾਰਾਂ ਦਾ ਆ ਮੁੰਡਾ ,
ਪੱਕਾ ਹਿਸਾਬ ਤੇ ਕਿਤਾਬ ਦਾ,
ਹਾਏ ਕਰਜੇ ਨਾ ਗੁੱਸਾ ਕਿਤੇ,
ਮੇਰੇ ਓਹ ਜਵਾਬ ਦਾ,
ਨੀ ਜੇਬਾਂ ਵਿਚ ਰੌਂਦ ਰਖਦਏ,
ਰੌਂਦ ਰਖਦਏ,
ਜੱਟ ਫ਼ਿਕਰਾਂ ਚ ਰਖਦਾ ਰਕਾਨ,
ਕੋਕਾ ਦੇਕੇ ਦਿਲ ਮੰਗਦੈ,
ਦਿਲ ਮੰਗਦੈ,
ਮਰਜਾਨਾ ਬਾਹਲਾ ਹੀ ਸ਼ੈਤਾਨ ,
ਨੀ ਮੋਢੇ ਤੇ ਬੰਦੂਕ ਟੰਗਦੈ,
ਬੰਦੂਕ ਟੰਗਦੈ,
ਟੰਗੇ ਸੂਲੀ ਉੱਤੇ ਅੱਲ੍ਹੜਾਂ ਦੀ ਜਾਨ,
ਨੀ ਮੋਢੇ ਤੇ ਬੰਦੂਕ ਟੰਗਦੈ,
ਬੰਦੂਕ ਟੰਗਦੈ,
ਟੰਗੇ ਸੂਲੀ ਉੱਤੇ ਅੱਲ੍ਹੜਾਂ ਦੀ ਜਾਨ,
ਕਿੱਥੇ ਜਾਉਂ ਦੱਸ ਓਹਦਾ ਦਿਲ ਤੋੜਕੇ ,
ਕੰਬ ਦੇ ਆ ਸ਼ਹਿਰ ਜਿਦੀ rough tone ਤੇ,
ਸ਼ੁਕਰ ਮਨਾ ਕੇ ਮੇਰਾ ਦਿਲ ਮੰਗਿਆ,
ਮੰਗਦੇ ਆ ਵੈਰੀ ਜਿਤੋਂ ਮਾਫੀ phone te ,
ਚੰਨ ਤੇਰਾ ਹੱਥ ਵਿਚ gun ਰਖਦੈ,
Taur tappa ਰੌਲਾ ਰੱਪਾ done ਰੱਖਦੈ,
ਲੋਕੀ ਓਹਨੂੰ ਕਹਿੰਦੇ ਆ ਤਸੱਲੀ ਜੱਟੀਏ ,
ਕਰਾਕੇ ਜਿਹੜੀ ਔਲਖਾਂ ਦਾ son ਰੱਖਦੈ,
ਮੋਗੇ ਵੱਲ ਲੈ ਕਿ ਹੀ ਜਾਉਂ,
ਕਰੀ ਬੈਠਾ ਪੂਰੀ ਤਾਂ ਨੀ ਜੇਬਾਨ ਹੈ,
ਕੋਕਾ ਦੇਕੇ ਦਿਲ ਮੰਗਦੈ,
ਦਿਲ ਮੰਗਦੈ,
ਮਰਜਾਨਾ ਬਾਹਲਾ ਹੀ ਸ਼ੈਤਾਨ ,
ਨੀ ਮੋਢੇ ਤੇ ਬੰਦੂਕ ਟੰਗਦੈ,
ਬੰਦੂਕ ਟੰਗਦੈ,
ਟੰਗੇ ਸੂਲੀ ਉੱਤੇ ਅੱਲ੍ਹੜਾਂ ਦੀ ਜਾਨ,
ਨੀ ਮੋਢੇ ਤੇ ਬੰਦੂਕ ਟੰਗਦੈ,
ਬੰਦੂਕ ਟੰਗਦੈ,
ਸੂਲੀ ਉੱਤੇ ਟੰਗੇ ਮੇਰੀ ਜਾਨ,
ਰਾਜ਼ੀਨਾਮੇ ਹੁੰਦੇ ਆ ਨੀ ਆਉਦੀ ਇੱਕ ਬੇਲ ਤੇ ,
ਮਰਜਾਨਾ ਜਿਹੜਾ ਮੈਨੂੰ ਲਈ ਬੈਠਾ ਦਿਲ ਤੇ,
ਓਹ ਵੈਰੀਆਂ ਦੇ ਕੋਲੋਂ ਐਨੀ ਛੇਤੀ ਨਹੀਓ ਮਰਦਾ, ਮਰਦਾ ਏ ਜਿਹੜਾ ਤੇਰਾ ਠੋਡੀ ਆਲੇ ਤਿਲ ਤੇ,
Phone ਓਹਦਾ ਲੱਗਾ ਹੁੰਦਾ ਤੈਪ ਦੇ ਉੱਤੇ,
ਕਿਵੇਂ ਗੱਲ ਕਰਾਂ ਦੱਸ chat ਦੇ ਉੱਤੇ,
Bulletproof ਗੱਡੀਆਂ ਚ ਲੈਕੇ ਜੰਦਾ,
ਨੀ ਤੈਨੂੰ ਗੋਲੀ ਵਰਗੀ ਨੂੰ date ਦੇ ਉੱਤੇ,
ਮੇਰੇ ਚ ਐਸਾ ਕਿ ਵੇਖਿਆ ਸੱਚੀ ਸੋਚ ਸੋਚ ਹੁੰਨੀ ਆ ਹੈਰਾਨ ,
ਕੋਕਾ ਦੇਕੇ ਦਿਲ ਮੰਗਦੈ,
ਦਿਲ ਮੰਗਦੈ,
ਮਰਜਾਨਾ ਬਾਹਲਾ ਹੀ ਸ਼ੈਤਾਨ ,
ਨੀ ਮੋਢੇ ਤੇ ਬੰਦੂਕ ਟੰਗਦੈ,
ਬੰਦੂਕ ਟੰਗਦੈ,
ਟੰਗੇ ਸੂਲੀ ਉੱਤੇ ਅੱਲ੍ਹੜਾਂ ਦੀ ਜਾਨ,
ਨੀ ਮੋਢੇ ਤੇ ਬੰਦੂਕ ਟੰਗਦੈ,
ਬੰਦੂਕ ਟੰਗਦੈ,
ਸੂਲੀ ਉੱਤੇ ਟੰਗੇ ਮੇਰੀ ਜਾਨ,
ਗੱਲਾਂ ਹੋਰ ਕਿ ਦੱਸਾਂ ਮੈਂ ਤੈਨੂੰ ਓਹਦੇ ਚ ਹੀ
ਸਾਰੀਆਂ,
ਵੈਰਾਂ ਚ v ਪੱਕਾ ਹੈ ਤੇ ਪੱਕੀਆਂ ਨੇ ਯਾਰੀਆਂ ,
ਪੱਕੀਆਂ ਨੇ ਯਾਰੀਆਂ ,
ਸਾਥੋਂ ਰਹਿ ਅਤੇ ਸ਼ਹ ਆ ਮੰਡੀਰ ਮੰਗਦੀ,
ਨੀ ਅੱਖ ਤੜਕੇ ਹੀ ਬੀਕਾਨੇਰੀ ਖੀਰ ਮੰਗਦੀ,
ਯਾਰੀ ਮੰਗਦੀ ਆ time shaami ਸੱਤ ਵਜੇ ਦਾ, ਗੋਲੀ ਵੈਰੀਆਂ ਦੀ ਜੱਟ ਦਾ ਸ਼ਰੀਰ ਮੰਗਦੀ , ਸ਼ਰੀਰ ਮੰਗਦੀ
ਤੇਰੇ ਹੱਕ ਵਿਚ ਯਾਰ ਬੋਲਦੇ ,ਯਾਰ ਬੋਲਦੇ
ਰਗਾਂ ਵਿਚ ਬੋਲਦੇ ਆ ਸਮਾਂਨ,
ਕੋਕਾ ਦੇਕੇ ਦਿਲ ਮੰਗਦੈ,
ਦਿਲ ਮੰਗਦੈ,
ਮਰਜਾਨਾ ਬਾਹਲਾ ਹੀ ਸ਼ੈਤਾਨ ,
ਨੀ ਮੋਢੇ ਤੇ ਬੰਦੂਕ ਟੰਗਦੈ,
ਬੰਦੂਕ ਟੰਗਦੈ,
ਟੰਗੇ ਸੂਲੀ ਉੱਤੇ ਅੱਲ੍ਹੜਾਂ ਦੀ ਜਾਨ,
ਨੀ ਮੋਢੇ ਤੇ ਬੰਦੂਕ ਟੰਗਦੈ,
ਬੰਦੂਕ ਟੰਗਦੈ,
ਸੂਲੀ ਉੱਤੇ ਟੰਗੇ ਮੇਰੀ ਜਾਨ,