Check It Out Lyrics by Parmish Verma ft. Paradox is brand new Punjabi song sung by Parmish Verma, Paradox and music of this latest song is given Starboy X. Check It Out song lyrics are penned down by Saheb Ghattaura while music video has been directed by Bhindder Burj.

Check it Out song Lyrics in Punjabi language :

ਚੈੱਕ ਕਰ ਖੱਬੇ ਹੱਥ rollie ਚੈੱਕ ਕਰ ,
ਚੈੱਕ ਕਰ ਗੱਭਰੂ ਦੀ ਬੋਲੀ ਚੈੱਕ ਕਰ ,
ਚੈੱਕ ਕਰ ਅੱਖ ਚੋ ਤੂੰ ਲਹਿਰ ਚੈੱਕ ਕਰ ,
ਚੈੱਕ ਕਰ ਕਿੱਥੇ ਕਿੱਥੇ ਸਵੇਰ ਚੈੱਕ ਕਰ ,
ਕਰ panic ਨਾ ਵੈਲੀਆਂ ਨਾਲ ਯਾਰੀ ਚੈੱਕ ਕਰ,
ਨਾਲ ਅਸਲੇ ਤੇ ਲੈਸ ਤੂੰ ਤਿਆਰੀ ਚੈੱਕ ਕਰ ,
ਰਹਿੰਦੀ ਥੱਲੇ ਕਾਲੀ wagon ਸਵਾਰੀ ਚੈੱਕ ਕਰ ,

ਮੈਂ ਕਿਹਾ ਮਿੱਤਰਾਂ ਦੀ ਬਿੱਲੋ ,ਮਿੱਤਰਾਂ ਦੀ ਬਿੱਲੋ ਸਰਦਾਰੀ ਚੈੱਕ ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ,
ਮਿੱਤਰਾਂ ਦੀ ਬਿੱਲੋ ਸਰਦਾਰੀ ਚੈੱਕ ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ, ਮਿੱਤਰਾਂ ਦੀ ਬਿੱਲੋ,

ਚੈੱਕ ਕਰ ਪੰਪ ਹੁੰਦੇ ਡੌਲੇ ਚੈੱਕ ਕਰ ,ਚੈੱਕ ਕਰ ਹੱਥ ਹੁੰਦੇ ਹੌਲੇ ਚੈੱਕ ਕਰ ,

ਚੈੱਕ ਕਰ ਹੁੰਦੀ ਸਾਹਿਬ ਸਾਹਿਬ ਗੋਰੀਏ ਨੀ ਚੈੱਕ ਕਰ ਸ਼ਹਿਰ ਵਿਚ ਰੌਲੇ ਚੈੱਕ ਕਰ,
ਚੈੱਕ ਕਰ ਯਾਰ ਬੇਲੀ ਗੱਭਰੂ ਦੇ ,ਚੈੱਕ ਕਰ ਨਾਲ
ਹੋ ਬਿਠਾਏ ਚੈੱਕ ਕਰ , ਚੈੱਕ ਕਰ attention ਜੋ gain ਕਰਦੇ, ਚੈੱਕ ਕਰ ਰਾਣੋ ਦੇ alloy ਚੈੱਕ ਕਰ ,

ਜੇਹੜੇ ਘੂਰਦੇ ਆ ਵੈਰੀ ਵੈਰੀ ਵਾਰੀ ਚੈੱਕ ਕਰ ,
ਖੁੱਤੀ ਪਾਉਣ ਦੇ ਲਈ ਆ ਜਿੰਮੇਵਾਰੀ ਚੈੱਕ ਕਰ

ਸਰੀ ਆਲੀਆ ਦੀ ਫੱਸਦੀ ਗਰਾਰੀ ਚੈੱਕ ਕਰ ,ਮੈਂ ਕਿਹਾ ਮਿੱਤਰਾਂ ਦੀ ਬਿੱਲੋ
ਮਿੱਤਰਾਂ ਦੀ ਬਿੱਲੋ ਸਰਦਾਰੀ ਚੈੱਕ ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ ,

ਮਿੱਤਰਾਂ ਦੀ ਬਿੱਲੋ ਸਰਦਾਰੀ ਚੈੱਕ ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ ,
ਮੈਂ ਕਿਹਾ ਮਿੱਤਰਾਂ ਦੀ ਬਿੱਲੋ ,

ਚੈੱਕ ਕਰ ਮੁੰਡੇ ਦੀ ਤੂੰ age ਚੈੱਕ ਕਰ,
ਚੈੱਕ ਕਰ ਮੁੰਡੇ ਦੀ ਤੂੰ range ਚੈੱਕ ਕਰ ,
ਚੈੱਕ ਕਰ ਕੀਹਦੇ ਨਾਲ ਬਹਿਣੀ ਉੱਠਣੀ ਨੀ ,
ਚੈੱਕ ਕਰ ਕਿੰਨੇ ਕਰਦੇ ਆ chase ਚੈੱਕ ਕਰ,

ਚੈੱਕ ਕਰ ਕਿੱਥੇ ਕਰਦੇ ਆ ਜਿਹੜੀ ਰੀਸ ,
ਚੈੱਕ ਕਰ ਇਹਨਾਂ ਨੂੰ ਮਾਰਗੀ ਆ jealousy,
ਚੈੱਕ ਕਰ ਕਿਵੇਂ ਅੱਪਾ ਕਰਦੇ fly ,
ਚੈੱਕ ਕਰ ਐਪਾ ਰਹਿੰਦੇ ਆ grounded ਫਿਰ ਵੀ,
ਪੜ੍ਹੇ ਲਿਖੇ ਨੂੰ ਵੀ ਅਪਾ ਕਰਦੇ dictate,
ਟੇਢੀ ਬੁੱਧੀ ਲੰਡੂਆਂ ਨੂੰ ਕਰੇ educate,

ਡਿੱਗਦੇ ਨਾ ਸਿੱਧੇ ਕਰਦੀ ਆ levitate,
Respect ਪੁਲਸ ਨੂੰ ਬਾਪੂ ਨੂੰ ਦੇਂਦੀ respect,
ਜਿੰਨਾ ਪਿਆਰ ਚਾਰੋ ਪਾਸੇ ਮੁੰਡਾ ਬੜਾ ਘੈਂਟ ,
ਅਸਲਾ ਖੇਲ ਮੈਂ ਖਿੰਡਾਵਾਂ ਆਜਾ ਕੋਲ ਸਾਡੇ ਬਹਿ,
ਉੱਤੇ ਉੱਤੇ ਵੈਰ ਰੱਖੇ ਜਿੱਥੇ ਜਿੱਥੇ ਪੈਰ,
ਮੁਝਮੇ ਨਾ ਐਂਠ ਨਾ ਮੁਝਸੇ ਜਾਨਾ ਐਂਠ,

ਗਾੜੀ ਚੈੱਕ ਪਿਆ cheque,
ਰੱਬ ਦੀ ਆ ਦੇਣ ਯੇਅਹ i am Blessed,
ਯਾਰੀ ਚੈੱਕ ਜਿੰਮੇਵਾਰੀ check,
Its way to defend that we ਆਈ Flex,

ਮਿੱਤਰਾਂ ਦੀ ਬਿੱਲੋ ਸਰ ,
ਮਿੱਤਰਾਂ ਦੀ ਬਿੱਲੋ ਸਰ,
ਮਿੱਤਰਾਂ ਦੀ ਬਿੱਲੋ ਸਰਦਾਰੀ ਚੈੱਕ ਕਰ,
ਮੈਂ ਕਿਹਾ ਮਿੱਤਰਾਂ ਦੀ ਬਿੱਲੋ,
ਮਿੱਤਰਾਂ ਦੀ ਬਿੱਲੋ ਸਰਦਾਰੀ ਚੈੱਕ ਕਰ ,
ਮੈਂ ਕਿਹਾ ਮਿੱਤਰਾਂ ਦੀ ਬਿੱਲੋ,

ਚੈੱਕ ਕਰ ਡੱਬੀ ਚ ਮਲਾਈ ਚੈੱਕ ਕਰ ,
ਚੈੱਕ ਕਰ ਮੁੱਛ ਦੀ ਕਢਾਈ ਚੈੱਕ ਕਰ ,
ਚੈੱਕ ਕਰ ਜਵਾਨੀ ਜਮਾ ਕੇਹਰ ਦੀ ਕੁੜੇ,
ਚੈੱਕ ਕਰ ਚੋਬਰਾਂ ਤੇ ਆਈ ਚੈੱਕ ਕਰ,

ਚੈੱਕ ਕਰ ਜ਼ਹਿਰੀ ਜਿਹੀ ਅੱਖ ਤੇ ਕੁੜੇ,
ਚੈੱਕ ਕਰ ferragamo ਲਈ ਚੈੱਕ ਕਰ ,
ਚੈੱਕ ਕਰ tyre ਗਿੱਠ ਗਿੱਠ ਬਾਹਰ ਨੂੰ ਕੁੜੇ,
ਚੈੱਕ ਕਰ ਗੱਡੀ ਦੀ ਚਲਾਈ ਚੈੱਕ ਕਰ ,

ਉੱਠ ਚਾਹ ਨਾਲ ਖੜੀ ਮਾੜੀ ਮਾੜੀ ਚੈੱਕ ਕਰ ,
ਕਦੋਂ ਫਿਰਦੇ ਆ ਫੁੱਲਾਂ ਉੱਤੇ ਝਾੜੀ ਚੈੱਕ ਕਰ ,
Mic ਹੱਥ ਚ ਤੇ ਵੱਜਦੀ ਤੂੰ ਤਾਲੀ ਚੈੱਕ ਕਰ,

ਮੈਂ ਕਿਹਾ ਮਿੱਤਰਾਂ ਦੀ ਬਿੱਲੋ ,
ਮਿੱਤਰਾਂ ਦੀ ਬਿੱਲੋ ਸਰਦਾਰੀ ਚੈੱਕ ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ ,
ਮਿੱਤਰਾਂ ਦੀ ਬਿੱਲੋ ਸਰਦਾਰੀ ਚੈੱਕ ਕਰ ਮੈਂ ਕਿਹਾ ਮਿੱਤਰਾਂ ਦੀ ਬਿੱਲੋ , ਮੈਂ ਕਿਹਾ ਮਿੱਤਰਾਂ ਦੀ ਬਿੱਲੋ

Youtube Link of this song :

Related Post

Leave a Reply

Your email address will not be published. Required fields are marked *