Lalkara Lyrics by Diljit Dosanjh ft. Sultaan is brand new punjabi song from album GHOST and music of this latest song is given by Intense. Lalkara (Lalkaara) song lyrics are penned down by Raj Ranjodh while music video has been directed by Sagar Deol.
Lalkara song Lyrics in Punjabi Language :
ਸਹੇਲੀ ਪੂਰੀ lean ਮਿਲੇ ਰੱਜ ਕੇ ਸ਼ੌਕੀਨ ਮਿਲੇ । ਭਾਵੇਂ ਥੋੜ੍ਹੀ mean ਮਿਲੇ ਫਿਰ ਕੰਮ ਸੈੱਟ ਆ ।
ਲੰਡੀ ਇੱਕ ਜੀਪ ਕਾਲੀ ਹੋਵੇ ਨੀ ਸਪੀਡ ਚਾਲੀ , ਬੀਟ intense ਵਾਲੀ ਫਿਰ ਕੰਮ ਸੈੱਟ ਆ ।
Adhiye ਨੂੰ ਡੱਬ ਚੋ ਕੱਢਿਆ,
ਠੇਕਯੋਂ ਲੇ ਖਾਰਾ ਨੀ ,
ਜੀਪ ਦੀ hood ਤੋਂ ਜੱਟ ਨੇ ,ਮਾਰਿਆ ਲਲਕਾਰਾ ਨੀ ਜੀਪ ਦੀ hood ਤੋਂ ਜੱਟ ਨੇ …..
ਗੱਲ ਸੁਣ ਮਿੱਠੇ ਮਿੱਠੇ ਗਾਣੇ ਨਾ ਸੁਣਾ ,
ਚੱਕਵੀਂ ਬੀਟ ਲਾਦੇ ਵੈਰੀ ਨੂੰ ਬੁਲਾ,
ਨਾਲ ਆ ਨਾਲ ਆ ਨੀ ਜੱਟ ਦੇ ਭਰਾ ,
ਕਰਦੇ ਕਰਦੇ ਨੀ ਡੌਲਿਆਂ ਦੀ ਛਾਂ ,
ਹੋ ਖੜਜਾ ਨੀ ਖੜਜਾ ਜੱਟ ਦੇ ,
ਮੂਹਰੋਂ ਨਾ ਲੰਘੀ ਨੀ ,
ਕੱਚ ਵਰਗਾ ਲੱਕ ਤਿੜਕ ਜੂ ,
ਗੱਭਰੂ ਆ ਜੰਗੀ ਨੀ ,
ਹੋ ਝੱਖੜ ਆ ਓਹਦਾ ਮੁੰਡਾ
ਕਰ ਲੇ ਤੂੰ ਵਾਅਦਾ ਨੀ ,
ਜੀਪ ਦੀ ਹੁੱਡ ਤੋਂ ਜੱਟ ਨੇ
ਮਾਰਿਆ ਲਲਕਾਰਾ ਨੀ ,
ਜੀਪ ਦੀ ਹੁੱਡ ਤੋਂ ਜੱਟ ਨੇ ,
ਜ਼ੋਰ ਜ਼ੋਰ ਜ਼ੋਰ ਡੌਲਾ muscle pure
ਐਵੇਂ ਕਰੀਂ ਨਾ ਕੋਈ ਚੌੜ ਕੇ ਦਿਮਾਗ ਸੈੱਟ ਨੀ ,
ਮਾਰ ਜੇਂਗਾ ਕਰਤਾ vibe ਚੈੱਕ ਵੇਂ,
ਵੱਜਾ ਲਫੜ੍ਹਾ ਤੇ ਕੰਨ ਕਰੁ sa sa sa,
ਪਿੰਡ ਚ ਖੜਾਕ ਸੁਨ ਠਾ ਠਾ ਠਾ ,
ਫਿਰ ਜੋੜੇਗਾ ਤੂੰ ਹੱਥ ਲੱਤਾਂ ਚੱਕ ਜਾਵੇਗਾ ,
ਸੌ ਮੀਟਰ ਨੀ ਭੱਜਣਾ ਤੇ ਥੱਕ ਜਾਵੇਗਾ ,
ਖੜੀਏ ਦੱਸ ਯਾਰ ਤੇਰੇ ਦੀ ,
ਮਦਾਸਾਂ ਕੱਸ ਲਿਆ ਨੀ ,
ਸੋਚੀ ਨਾ ਠੰਡਾ ਪੇ ਗਿਆ,
ਥੋੜਾ ਜੇਹਾ ਹੱਸ ਲਿਆ ਨੀ ,
ਕਹਿੰਦੇ ਦੋਸੰਝਾ ਵਾਲਾ ,
ਜੀਹਨੇ ਕਰ ਵੱਸ ਲਿਆ ਨੀ ,
ਗੀਤ ਤੇਰੀ ਤੌਰ ਨੇ ਸੁੱਤਿਆਂ ,
ਰਾਜ ਨੇ ਚੈੱਕ ਲਿਆ ਨੀ,
ਯਾਰ ਨੀ ਚੜਜੂ ਸਿਰ ਨੂੰ ,
ਚੜਤਾ ਜਿਵੇਂ ਪਾਰਾ ਨੀ ,
ਜੀਪ ਦੀ ਹੁੱਡ ਤੋਂ ਜੱਟ ਨੇ ,
ਮਾਰਿਆ ਲਲਕਾਰਾ ਨੀ ,
ਜੀਪ ਦੀ ਹੁੱਡ ਤੋਂ ਜੱਟ ਨੇ,
ਗੱਲ ਸੁਣ ਮਿੱਠੇ ਮਿੱਠੇ ਗਾਣੇ ਨਾ ਸੁਣਾ ,
ਚੱਕਵੀਂ ਬੀਟ ਲਾਦੇ ਵੈਰੀ ਨੂੰ ਬੁਲਾ,
ਨਾਲ ਆ ਨਾਲ ਆ ਨੀ ਜੱਟ ਦੇ ਭਰਾ,
ਕਰਦੇ ਕਰਦੇ ਨੀ ਡੌਲਿਆਂ ਦੀ ਛਾਂ ,