Softly Lyrics by Karan Aujla is brand new Punjabi song from album Making Memories and this latest song is featuring Tanu Grewal. Softly song lyrics are also penned down by Karan Aujla while music is given by Ikky and video has been directed by Qarn Mallhi.
Softly song lyrics in Punjabi Language :
ਗੱਲ ਸੁਣ ਲਲਾਰੀਆ ਵੇ.
ਆਹ ਲੋਕ ਮੇਰੇ ਤੇ ਹੱਸਦੇ.
ਪੈਸੇ ਜ਼ਿਆਦੇ ਦੇਦੂੰਗੀ.
ਮੈਚਿੰਗ ਕਰਦੇਂਗਾ ਤਾਂ ਦੱਸਦੇ..
ਸੁਣ ਲੈ ਵੇ ਡਿੱਟੋ ਸੇਮ ਚਾਹੀਦੀ..
ਆਹ ਲੈ ਫ਼ੋਟੋ ਵੇ ਫ਼ਰਾਰੀ ਲਾਲ ਦੀ..
ਚੁੰਨੀ ਮੇਰੀ ਰੰਗ ਦੇ ਲਲਾਰੀਆ..
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ..
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਚੁੰਨੀ ਮੇਰੀ ਰੰਗ ਦੇ ਲਲਾਰੀਆ..
ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਓਦਾਂ ਪੰਗੇ ਲੱਗਦੇ ਆ.. ਓਹਨੂੰ ਚੰਗੇ ਲੱਗਦੇ ਆ..
ਤਾਹੀਂ ਸੋਚਾਂ ਕੁੰਡਲਾਂ ਪਵਾ ਲਵਾਂ.
ਸੋਚਾਂ ਸ਼ਰ੍ਹੇਆਮ ਹੋਜਾਂ ਸੋਚਦੀ ਆ
ਨਾਮ ਓਹਦਾ ਗੁੱਟ ਉੱਤੇ ਟੈਟੂ ਬਣਵਾਂ ਲਵਾਂ..
ਸੋਚਦੀ ਦੀ ਫੇਰ ਟਾਲ ਦੀ ਮੈਂ..
ਫੈਂਟਮ ਦੇ ਨਾਲ ਦੀ ਮੈਂ ..
ਇੱਕ ਹੋਰ ਕੁੜਤੀ ਸਵਾ ਲਵਾਂ..
ਓਹਨੂੰ ਦੇਖਕੇ ਤਾਂ ਮੇਰੀ ਹੋਜਵੇ..
ਉਮਰ ਵਧੀ ਦੇ ਨਾਲ ਦੀ..
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ..
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਚੁੰਨੀ ਮੇਰੀ ਰੰਗ ਦੇ ਲਲਾਰੀਆ..
ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਮੇਰੇ ਲਈ ਦੇਖ਼ ਲਏ ਜੇ ਕੁੜੀਆਂ ਕਵਾਰੀਆਂ ਨੇ..
ਦੇਖੀ ਵੇ ਦੁਪੱਟੇ ਤੇਰੇ ਵਿੱਕਦੇ..
ਐਨੀ ਸੋਹਣੀ ਚੁੰਨੀ ਲੱਗੇ ਜੱਟੀ ਤੇ ਲਈ
ਕਿ ਮੈਨੂੰ ਜਦੋਂ ਓਹੋ ਦੇਖੇ ਗਾਣਾ ਲਿਖਦੇ.
ਕੰਮ ਮੈਨੂੰ ਬੜੇ ਸੁਨਿਆਰੇ ਕੋਲੋਂ ਕੜੇ.
ਨਾਲੇ ਹਾਲੇ ਮੈਂ ਸਫੋਰਾ ਗੇੜਾ ਮਾਰਨਾ.
ਆਉਂਦਾ ਏ ਪਿਆਰ ਓਹਦਾ..
ਹੋਣਾ ਏ ਦੀਦਾਰ ਓਹਦਾ ਚੱਜ ਨਾਲ ਹੋਈ ਮੈਂ ਤਿਆਰ ਨਾ..
ਡਰ ਲੱਗਦਾ ਨਾ ਕਿਤੇ ਰਹਿ ਜਵਾਂ..
ਸੱਦੀ ਨਾ ਸੱਦੀ ਦੇ ਨਾਲ ਦੀ..
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ..
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਚੁੰਨੀ ਮੇਰੀ ਰੰਗ ਦੇ ਲਲਾਰੀਆ..
ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਚੁੰਨੀ ਮੇਰੀ ਰੰਗ ਦੇ ਲਲਾਰੀਆ..
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਔਜਲੇ ਨੂੰ ਲੋਰ ਮੇਰੀ ਹੋਜਵੇ..
ਘਰ ਦੀ ਕੱਢੀ ਦੇ ਨਾਲ ਦੀ..
ਘਰ ਦੀ ਕੱਢੀ ਦੇ ਨਾਲ ਦੀ..
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ..
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ..
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆ..
ਮੇਰੇ ਯਾਰ ਦੀ ਗੱਡੀ ਦੇ ਨਾਲ ਦੀ..
ਚੁੰਨੀ ਮੇਰੀ ਰੰਗ ਦੇ ਲਲਾਰੀਆ..
ਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ.