Peedan song Lyrics in Punjabi Language :

ਨੀ ਮੇਰੇ ਕੋਲੇ ਕਿ ਲਬਦੀਏ,
ਰਾਂਝੇ ਬੋਹਤ ਨੇ ਹੀਰਾਂ ਵੀ ਨੇ ,
ਗੱਲ ਤੇਰੀ ਵੀ ਜਾਈਜ ਜਹੀ ਲੱਗਦੀ ,
ਤੇਰੇ ਕੋਲ ਤਸਵੀਰਾਂ ਵੀ ਨੇ ,
ਮੈਨੂੰ ਕਦੀ ਵੀ ਖੁਸ਼ੀ ਨਹੀਂ ਮਿਲਣੀ ,
ਪਾਵੇਂ ਹੱਥ ਲਕੀਰਾਂ ਵੀ ਨੇ ,
ਤੇਰੇ ਅੰਦਰ ਪਿਆਰ ਹੋਵੁਗਾ,
ਮੇਰੇ ਅੰਦਰ ਪੀੜਾ ਹੀ ਨੇ ,
ਤੇਰੇ ਅੰਦਰ ਪਿਆਰ ਹਿਵੁਗ,
ਮੇਰੇ ਅੰਦਰ ਪੀੜਾਂ ਹੀ ਨੇ ,

ਰੱਬ ਦਾ ਨਾਮ ਧਯਾ ਲਏ ਜਾ ਕੇ,
ਸਾਰੀ ਦੁਨੀਆ ਜੱਲੀ ਆ ਨੀ ,
ਕੰਨ ਪੜਵਾਕੇ ਸਾਦ ਬਣੇ ਆ ,
ਛੇੜ ਨਾ ਚੁਗਿਆ ਖਾਲੀਆਂ ਨੀ ,
ਹੁਣ ਕਾਦੀ ਸ਼ੁਰੂਆਤ ਕਰਾਂ ਮੈਂ,
ਮੇਰੇ ਕੋਲ ਅਖਿਰਾਂ ਹੀ ਨੇ ,
ਤੇਰੇ ਅੰਦਰ ਪਿਆਰ ਹੋਵੁਗਾ,
ਮੇਰੇ ਅੰਦਰ ਪੀੜਾ ਹੀ ਨੇ ,
ਤੇਰੇ ਅੰਦਰ ਪਿਆਰ ਹੋਵੁਗਾ,
ਮੇਰੇ ਅੰਦਰ ਪੀੜਾ ਹੀ ਨੇ ,

ਮੇਰੀ ਮਰਜ਼ ਦਾ ਕੋਈ ਇਲਾਜ ,
ਜੇ ਲਬ ਸਕਦੀਏਂ ਲਬ ਦੇ ਬੱਲੀਏ ,
ਦਿਲ ਮੇਰੇ ਵਿਚ ਚਿਕਾ ਚਿਸਾ ਕੱਢ ਸਕਦੀਏ ਕੱਢ ਦੇ ਬੱਲੀਏ,
ਮੇਰੇ ਤਨ ਤੇ ਸਬਰ ਦੇ ਲੀੜੇ,
ਬਾਕੀ ਤਾਂ ਸਭ ਲੀਰਾਂ ਹੀ ਨੇ ,
ਤੇਰੇ ਅੰਦਰ ਪਿਆਰ ਹੋਵੁਗਾ,
ਮੇਰੇ ਅੰਦਰ ਪੀੜਾ ਹੀ ਨੇ ,
ਤੇਰੇ ਅੰਦਰ ਪਿਆਰ ਹੋਵੁਗਾ,
ਮੇਰੇ ਅੰਦਰ ਪੀੜਾ ਹੀ ਨੇ ,

ਮਸਾਂ ਭੁਲਾਇਆ ਜ਼ੁਲਫ਼ਾਂ ਨੂੰ ਨੀ ,
ਸ਼ਾਵਾਂ ਯਾਦ ਕਰਾਂ ਦਿੰਦੀਆਂ ਸੀ,
ਮੈਨੂੰ ਕੋਈ ਵੀ ਗੱਲ ਨਾ ਲਵੋ ,
ਬਾਵਾਂ ਯਾਦ ਕਰਾ ਦਿੰਦੀਆਂ ਸੀ
ਤੂੰ ਆਖੇਂ ਚਲ ,ਤੂੰ ਆਖੇਂ ਚੱਲ ,ਤੂੰ ਆਖੇਂ ਚੱਲ ਛੱਡ ਗੱਲਾਂ ਨੂੰ ਮੇਰੇ ਕੋਲ ਜ਼ਮੀਰਾਂ ਵੀ ਨੇ ,
ਤੇਰੇ ਅੰਦਰ ਪਿਆਰ ਹੋਵੁਗਾ,
ਮੇਰੇ ਅੰਦਰ ਪੀੜਾ ਹੀ ਨੇ ,
ਤੇਰੇ ਅੰਦਰ ਪਿਆਰ ਹੋਵੁਗਾ,
ਮੇਰੇ ਅੰਦਰ ਪੀੜਾ ਹੀ ਨੇ ,

ਦਰਦ ਦਿਲਾਸੇ ਹੋਕੇ ਹੰਜੂ ,
ਰੋ ਰੋ ਕੇ ਵੀ ਵੇਖ ਲਿਆ ਹੈ ,
ਕੁਝ ਨੀ ਲੱਭਦਾ ਹਰ ਅੰਗ ਨੂੰ ਮੈਂ ਢੋ ਢੋ ਕੇ ਵੀ ਵੇਖ ਲਿਆ ਹੈ ,
ਛੱਡ ਨਿਰਵੈਰ ਨੂੰ ਕੁਝ ਨੀ ਲੱਬਣਾ ,
ਪਾਂ ਨਾ ਇਸ਼ਕ ਜ਼ੰਜੀਰਾਂ ਹੀ ਨੇ
ਤੇਰੇ ਅੰਦਰ ਪਿਆਰ ਹੋਵੁਗਾ,
ਮੇਰੇ ਅੰਦਰ ਪੀੜਾ ਹੀ ਨੇ ,
ਤੇਰੇ ਅੰਦਰ ਪਿਆਰ ਹੋਵੁਗਾ,
ਮੇਰੇ ਅੰਦਰ ਪੀੜਾ ਹੀ ਨੇ ,

Peedan song youtube link

Related Post

Leave a Reply

Your email address will not be published. Required fields are marked *