Taare Lyrics by Gurnam Bhullar is brand new Punjabi song sung by Gurnam Bhullar and this latest song is featuring Gungun Bakshi. Taare song lyrics are penned down by Mandeep Maavi while music is given by Desi Crew and video has been directed by Bhindder Bhurj.
Taare song Lyrics in Punjabi Language :
ਮੇਰੇ ਨੇੜੇ ਦੀਆਂ ਕੁੜੀਆਂ ਤੋਂ ਪੁੱਛੀ
ਕਦੇ ਗੱਲ ve,
੨੦੦ ਪਰਸੈਂਟ ਜੱਟੀ ਹੋਈ ਤੇਰੇ ਵੱਲ ve,
ਮੇਰੇ ਨੇੜੇ ਦੀਆਂ ਕੁੜੀਆਂ ਤੋਂ ਪੁੱਛੀ
ਕਦੇ ਗੱਲ ve,
੨੦੦ ਪਰਸੈਂਟ ਜੱਟੀ ਹੋਈ ਤੇਰੇ ਵੱਲ ve,
ਟੌਰ ਉੱਤੇ ਮੈਂ ਮੱਰ ਗਈ ,
ਟੌਰ ਉੱਤੇ ਮੈਂ ਮੱਰ ਗਈ ,
ਨਿਗਾਹ ਬਾਰੀ ਚੋਂ ਤੇਰੇ ਤੇ ਕੱਲ ਮਾਰੀ,
ਹੋ taare ਹਾਲੇ ਦੋ ਹੀ ਟੁੱਟੇ ,
ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ,
ਹੋ taare ਹਾਲੇ ਦੋ ਹੀ ਟੁੱਟੇ ,
ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ,
ਹੋ ਕੇੜਾ ਐ ਪਸੰਦ ਤੈਨੂੰ ਦੱਸ ਜਾਵੀਂ ਰੰਗ ve, ਸੂਟ ਵੀ ਸਿਵਾਉਣਾ ਤੇ ਖਰੀਦਣੀ ਆ ਵਾਂਗ਼ ve,
ਮੁੜ ਮੁੜ ਜੱਟਾ ਨਾਮ ਤੇਰਾ ਲਈ ਜਾਣ ve, ਗੱਲਾਂ ਨਾਲ ਚੰਮ ਕੇ ਫਿਰੋਜ਼ੀ ਕਈ ਜਾਣ ve,
ਰੋਗ ਮੈਨੂੰ ਹੋਈ ਲਾ ਗਿਆ ਏ,
ਰੋਗ ਮੈਨੂੰ ਹੋਈ ਲਾ ਗਿਆ ਏ,
ਜਿੱਥੋਂ ਡਰਦੀ ਆ ਅੱਲ੍ਹੜ ਕਵਾਰੀ ,
ਹੋ tareਹਾਲੇ ਦੋ ਹੀ ਟੁੱਟੇ ,
ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ,
ਹੋ tare ਹਾਲੇ ਦੋ ਹੀ ਟੁੱਟੇ ,
ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ,
ਸੁਪਨੇ ਚ ਆਉਣ ਮੇਰੇ ਸੇਹਰੇ ਫੁਲਕਾਰੀਆਂ ,
ਚੜ੍ਹ ਜਾਣ ਪੂਰ ਚੰਨਾ ਤੇਰੇ ਨਾਲ ਯਾਰੀਆਂ ,
ਤੇਰੇ ਉੱਤੇ ਹੋਜੇ ਮੇਰਾ ਜਮਾ ਪੂਰਾ ਹੱਕ ve,
ਜਾਗੋ ਵਾਲੀ ਰਾਤ ਪਾਠੁ ਵੇਹੜਾ ਨਚ ਨਚ ve,
ਤੂੰ ਵੀ ਮੈਥੋਂ ਜਾਣ ਵਾਰ ਦੇ ,
ਤੂੰ ਵੀ ਮੈਥੋਂ ਜਾਣ ਵਾਰ ਦੇ ,
ਤੇਰੇ ਮਾਪਿਆ ਨੂੰ ਲੱਗ ਜਾਂ ਪ੍ਯਾਰੀ,
ਹੋ ਤਾਰ ਹਾਲੇ ਦੋ ਹੀ ਟੁੱਟੇ ,
ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ,
ਹੋ tare ਹਾਲੇ ਦੋ ਹੀ ਟੁੱਟੇ ,
ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ,
ਤੇਰੇ ਪਿੱਛੇ ਲੈਕਚਰ short ਫਿਰਾਂ ਕਰਦੀ ,
ਦੇਖ ਦੇਖ ਤੈਨੂੰ ਚੁੰਨੀ ਲੌਟ ਫਿਰਾਂ ਕਰਦੀ ,
ਪੱਬਾ ਉੱਤੇ ਹੋ ਜਾਂਦਾ ਦਿਲ ਮੁਟਿਆਰ ਦਾ ,
ਸਾਮ੍ਹਣੇ ਖਲੋਕੇ ਜਦੋਂ ਮੁੱਛਾਂ ਨੂੰ ਸਵਾਰਦਾ ,
ਮੇਰੀ ਵੀ ਤਰੀਫ ਲਿਖ ਦੇ,
ਮੇਰੀ ਵੀ ਤਰੀਫ ਲਿਖ ਦੇ ,
ਮਨਦੀਪ ਮਾਵਿਆ ਤੂੰ ਜੋਤਿ ਦਾ ਲਿਖਾਰੀ ,
ਹੋ tare ਹਾਲੇ ਦੋ ਹੀ ਟੁੱਟੇ ,
ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ,
ਹੋ tare ਹਾਲੇ ਦੋ ਹੀ ਟੁੱਟੇ ,
ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ,