Bachke Bachke Lyrics by Karan Aujla ft. Yarah is brand new Punjabi song from album Making Memories and music of this latest song is given by Ikky. Bachke Bachke song lyrics are also penned down by Karan Aujla while music video has been released by Rehaan Records.

Bachke Bachke song Lyrics in Punjabi Language :

ਸਾਡੇ ਵਰਗੇ ਨਾ ਯਾਰੀ ਮਹਿੰਗੀ ਪੈਂਦੀ ਐ,
ਤੇਰੀ ਜਿਹੀ ਨਾਰ ਬੀਬਾ ਘਰੇ ਰਹਿੰਦੀ ਐ,
ਕਾਤੋਂ ਬੀਬਾ ਮੇਰੇ ਨੇੜੇ ਨੇੜੇ ਲੱਗਦੀ ,
ਮੈਥੋਂ ਤਾਂ ਮਦੀਰ ਪਰੇ ਪਰੇ ਰਹਿੰਦੀ ਐ,

ਨੂੰ ਤੂੰ ਗੇੜੀ ਰੂਟ ਦੱਸ ਮੈਨੂੰ ਕਰੇ ਕਿ ਫਿਰਦੀ,
ਨੀ ਤੂੰ ਕਾਲਜ ਨੂੰ ਜਾਇਆ ਕਰ ਚੱਕ ਕੇ ਬਸਤੇ ,
ਨੀ ਤੂੰ ਅੱਜ ਫਿਰ ਆਗਈ ਬੀਬਾ ਜਚ ਕੇ ਜਚ ਕੇ ,
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬਚਕੇ ਬਚਕੇ,

ਮੇਰੀ ਕੁੜੀਆਂ ਰਕਾਣੇ ਯਾਰੀ ਰਿਸਕੀ ਰਾਸਤੇ ,
ਤੂੰ ਤਾਂ ਮਹਿੰਗੀ ਐ ਰਕਾਏ ਐਸੀ ਸਸਤੇ ਸਸਤੇ ,
ਨੀ ਤੂੰ ਅੱਜ ਫਿਰ ਆਗਯੀ ਬੀਬਾ ਜਚਕੇ ਜਚਕੇ ,
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ,

ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬਚਕੇ ਬਚਕੇ ਬਚਕੇ ਬਚਕੇ ,
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬਚਕੇ ਬਚਕੇ ਬਚਕੇ ਬਚਕੇ ,

ਫੇਲ ਹੋ ਜਾਨੇ ਆ ਪਾਏ ਮੱਤੇ ਗੋਰੀਏ ,
ਹੱਟਦੀ ਹਟਾਈ ਨਾ ਤੂੰ ਹੱਤੇ ਗੋਰੀਏ ,
ਕਰ ਨਾ ਸਵਾਲ ਸਾਡੀ ਸਤ ਸ਼੍ਰੀ ਅਕਾਲ,
ਤੇਰੀ ਹੈਲੋ ਨੂੰ ਆ ਦੂਰੋਂ ਮੇਰੀ ਫਤਹਿ ਗੋਰੀਏ ,

ਨੀ ਤੂੰ ਲੰਘਿਆ ਨਾਲ ਚੰਗਿਆ ਦੇ ਸੁਪਨੇ ਦੇਖਦੀ ,
ਤੈਨੂੰ ਕਿਰਾ je ਬੁਲਾ ਲਿਆ ਮੈਂ ਹੱਸਕੇ ਹੱਸਕੇ ,
ਨੀ ਤੂੰ ਅੱਜ ਫਿਰ ਆ ਗਈ ਬੀਬਾ ਜਚਕੇ ਜਚਕੇ ,
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ ,

ਕਿੱਥੋਂ ਤੇਰੇ ਨਾਲ ਗਿੱਧੇ ਵਿਚ ਗੇੜਾ ਦੇ ਦੀਏ,
ਨੀ ਸਾਨੂੰ ਸਾਡੀਆਂ ਦਿਖਾਂਦੀਆ ਨੇ ਘੋੜਿਆਂ ਨਚਕੇ ,
ਨੀ ਤੂੰ ਅੱਜ ਫਿਰ ਆ ਗਈ ਬੀਬਾ ਜਚਕੇ ਜਚਕੇ,
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਬਚਕੇ ਬਚਕੇ,

ਤੈਨੂੰ ਦੱਸਿਆ ਮੈਂ ਮੇਰੇ ਕੋਲੋ ,
ਬਚਕੇ ਬਚਕੇ ਬਚਕੇ ਬਚਕੇ,
ਤੈਨੂੰ ਦੱਸਿਆ ਮੈਂ ਮੇਰੇ ਕੋਲੋ ,
ਬਚਕੇ ਬਚਕੇ ਬਚਕੇ ਬਚਕੇ

It Don’t Get No Easier Love Love
But I Swear That I Still Love You
I’ll Admit I’m Not Letting You Go
Feel The Wait By This Taking This Long
I Don’t Wanna Wait No Ha Ha

Like Don’t You Ever Go
I’ll Call And Let You Know
When I’m With You Boy
Time Slows Ooo Ooh
Time Slows Ooo O…

Bachke Bachke song youtube Link

Related Post

Leave a Reply

Your email address will not be published. Required fields are marked *