Ainak Lyrics by Gulab Sidhu is brand new Punjabi song sung by Gulab Sidhu and music of this latest song is given Nvee. Ainak song lyrics are penned down by Sukh Lotey while video has been directed by Teji Sandhu.

Ainak Song Lyrics in Punjabi Language :

ਮੈਂ ਤਾਂ ਜਾਵਾਂ ਜਿੱਥੇ
ਮੇਲੇ ਦਾ ਮਾਹੌਲ ਬਣ ਜਾਏ
ਮੈਂ ਤਾਂ ਖੜਾ ਜਿੱਥੇ
ਵੈਲੀ ਦੀ ਪੜੋਲ ਬਣ ਜਾਏ

ਹੋ ਕਦੇ ਬਣੇ ਬਾਪੂ ਆਲੀ
ਪੱਗ ਨੱਖਰੋਂ
ਕਦੇ ਮੁੰਡਾ ਬੇਬੇ ਆਲਾ
ਸ਼ਾਲ ਬਣ ਜਾਏ

ਘੁੰਮੜੀ ਟੋਰਾਂਟੋ
ਪਾਕੇ 3 ਇੰਚ ਹੀਲ
ਪਰ ਮੇਰੇ ਗੱਲ ਵਿੱਚ
ਬਾਹਾਂ ਪਾਉਣ ਜੋਗੀ ਹੋਈ ਨੀ

ਅਲ੍ਹੜੇ ਤੂੰ ਅਜੇ ਕੱਲੀ
ਐਨਕ ਨੂੰ ਦੇਖ ਲੈ
ਅੱਖ ਨਾਲ ਅੱਖ ਤੂੰ
ਮਿਲਾਉਣ ਜੋਗੀ ਹੋਈ ਨੀ

ਨੀ ਅਸੀਂ ਆਪ ਜੀਨੂੰ
ਸਾਡਾ ਮਾਲ ਵੀ ਪੂਰੇ
ਤੇ ਤੂੰ ਆਪ ਵੀ ਏ ਜਾਲੀ
ਤੇਰਾ ਜਾਲੀ ਏ ਦੇਓਰ

ਮੈਨੂੰ ਲੱਗਦੀ ਪਿਆਰੀ
ਤੈਨੂੰ ਤੰਗ ਕਰਦੀ
ਧੁੱਪ ਚੜ੍ਹੇ ਲਾਲੀ ਫੜੇ
ਅੱਖ ਕਿੱਥੇ ਭਰਦੀ

ਪਹਿਲਾਂ ਤਾਂ ਮੈਂ ਰਾਹ ਦੀ
ਸਵਾਰੀ ਨਾ ਚੱਕਣ
ਦੂਜਾ ਮੇਰੇ ਰਾਹਾਂ ਵਿੱਚ
ਆਉਣ ਜੋਗੀ ਹੋਈ ਨੀ

ਅਲ੍ਹੜੇ ਤੂੰ ਅਜੇ ਕੱਲੀ
ਐਨਕ ਨੂੰ ਦੇਖ ਲੈ
ਅੱਖ ਨਾਲ ਅੱਖ ਤੂੰ
ਮਿਲਾਉਣ ਜੋਗੀ ਹੋਈ ਨੀ

ਹੋ ਮਾਲਿਕ ਦੇ ਹੱਥ
ਸਾਡੀ ਜ਼ਿੰਦਗੀ ਦੀ ਦੋਰ ਏ
ਬੇਬੇ ਬਾਪੂ ਨਾਲ ਫੇਰ
ਦੱਸ ਕਿਹੜੀ ਲੋਡ ਏ

ਹੋ ਲੰਡਨ ਚੋ ਮਾਰੇ ਤੂੰ
ਟਰਾਈ ਬਿੱਲੋ ਮਿੱਤਰਾਂ ਤੇ
ਬਾਜ਼ਾਂ ਤੇ ਨਾ ਕੰਮ ਕਰੇ
ਕਰਦੀ ਹੋਏ ਟਿੱਟੜਾਂ ਤੇ

ਦਿਲਾਂ ਵਿੱਚ ਵਸਦੀ ਏ
ਮਾਵਾਂ ਜੱਟਾ ਤੇ
ਤਾਂ ਹੀ ਦੀਦ ਤੇਰੀ ਦਿਲ
ਤੜਫਾਉਂ ਜੋਗੀ ਹੋਈ ਏ

ਅਲ੍ਹੜੇ ਤੂੰ ਅਜੇ ਕੱਲੀ
ਐਨਕ ਨੂੰ ਦੇਖ ਲੈ
ਅੱਖ ਨਾਲ ਅੱਖ ਤੂੰ
ਮਿਲਾਉਣ ਜੋਗੀ ਹੋਈ ਨੀ

ਅਲ੍ਹੜੇ ਤੂੰ ਅਜੇ ਕੱਲੀ
ਐਨਕ ਨੂੰ ਦੇਖ ਲੈ
ਅੱਖ ਨਾਲ ਅੱਖ ਤੂੰ
ਮਿਲਾਉਣ ਜੋਗੀ ਹੋਈ ਨੀ

ਹੋ ਬੈਕ ਯਾਰਡ ਲਾਦੇ
ਤੇਰੀ ਬੀਮਰ ਕੁੜੇ
ਹੱਲੇ ਮੇਰੀ ਰੇਂਜ ਪਿੱਛੇ
ਆਉਣ ਜੋਗੀ ਹੋਈ ਨੀ

ਅਲ੍ਹੜੇ ਤੂੰ ਅਜੇ ਕੱਲੀ
ਐਨਕ ਨੂੰ ਦੇਖ ਲੈ
ਅੱਖ ਨਾਲ ਅੱਖ ਤੂੰ
ਮਿਲਾਉਣ ਜੋਗੀ ਹੋਈ ਨੀ

ਅਲ੍ਹੜੇ ਤੂੰ ਅਜੇ ਕੱਲੀ
ਐਨਕ ਨੂੰ ਦੇਖ ਲੈ
ਅੱਖ ਨਾਲ ਅੱਖ ਤੂੰ
ਮਿਲਾਉਣ ਜੋਗੀ ਹੋਈ ਨੀ

Ainak Song youtube link :

Related Post

Leave a Reply

Your email address will not be published. Required fields are marked *