King Shit Lyrics by Shubh is brand new punjabi song from album LEO Ep and music of this latest song is given by Tatay Produciendo. King Shit (Bade Bolde Mitran Te Case) song lyrics are also penned down by Shubh while music video has been also released by Shubh.
King Shit song Lyrics in Punjabi Language :
ਬੜੇ ਬੋਲ ਦੇ ਮਿੱਤਰਾਂ ਤੇ ਕੇਸ ਮਾਮੇ ਟੋਲ ਦੇ ਕਰਦੇ ਆ ਚੇਸ ਸਾਰੇ ਰੋਲ ਤੇ ਰੱਲਦੇ ਨਾ ਪੇਸ ਸਾਡੇ ਆਉਣ ਤੇ ਕਰਦੇ ਨਾ ਫੇਸ
ਨੀ ਮੈਂ ਭਰਕੇ ਕਲਿੱਪ ਡਿੱਕੀ ਰੱਖਿਆ ਟੂਲ ਨੀ ਅੱਤ ਦੇਖ ਕੇ ਚੱਕੀ ਤੂੰ ਸਾਡੇ ਅਥਰੇ ਅਸੂਲ ਅਸੀਂ ਬੜੇ ਆ ਪੜਾਏ ਜਿਹੜੇ ਪੜ੍ਹਦੇ ਸਕੂਲ ਤੂੰ ਸੀ ਚਲਦੇ ਨੇ ਅਇਥੇ ਸਾਡੇ ਰੂਲ ਨੀ
ਮੈਂ ਹੱਥ ਫੇਰ ਸਿਰ ਤੇ ਬੈਠਾਏ ਵੈਲੀ ਨੀ ਰੱਖੀ ਮੈਕਸੀਕਿਅਨ ਦੀ ਗੈਂਗ ਚਾਲੀ ਨੀ ਤੇ ਬੂਥਾਂ ਥਾਣੀ ਕਰਦੇ ਆ ਨਾਮ ਟੈਲੀ ਨੀ ਹੋ ਦੇਖ ਟੈਲੀਵਿਜ਼ਨ ਨਿਊਜ਼ ਫੈਲੀ ਨੀ
ਹੋ ਚੰਗੀ ਤਰਹ ਅੱਪਦੇ ਨੀ ਪਾਇਆ ਐ ਸ਼ੋਰ ਐਵੇਂ ਕਾਕਾ ਪਰਖੀ ਨਾ ਮਿੱਤਰਾਂ ਦਾ ਜੌਰ ਨੀ ਗੱਬਰੂ ਦੀ ਬੜਕ ਤੇ ਕੰਬਡਾ ਫਲੋਰ ਪਹਿਲੋਂ ਵੀ ਸੀ ਦੱਸਿਆ ਕਿ ਸਾਡੀ ਗੱਲ ਹੋਰ ਐ ਹੋਰ ਐ
ਬੜੇ ਬੋਲ ਦੇ ਮਿੱਤਰਾਂ ਤੇ ਕੇਸ ਮਾਮੇ ਟੋਲ ਦੇ ਕਰਦੇ ਆ ਚੇਸ ਸਾਰੇ ਰੋਲ ਤੇ ਰੱਲਦੇ ਨਾ ਪੇਸ ਸਾਡੇ ਆਉਣ ਤੇ ਕਰਦੇ ਨਾ ਫੇਸ
ਬੜੇ ਬੋਲ ਦੇ (ਹਾਂ) ਮਿੱਤਰਾਂ ਤੇ ਕੇਸ ਮਾਮੇ ਟੋਲ ਦੇ
ਟੋਰਾਂਟੋ ਪੂਰਾ ਦੱਬ-ਦੱਬਾ ਤੇਰੇ ਯਾਰ ਦਾ ਰੱਖ ਕੇ ਆ ਮਾਰ TC ਉੱਤੇ ਮਾਰ ਦਾ ਨੀ ਜਿਗਰੇ ਨਾ ਭਰੇਆ ਐ ਕਿੱਥੇ ਹਾਰ ਦਾ ਹੋ ਆਦਤ ਪੁਰਾਣੀ ਰਹਿੰਦਾ ਹਿੱਕਾ ਸਾਦ ਦਾ
ਗਾਣਾ ਕੱਲਾ ਕੱਲਾ ਹਿੱਟ ਨਾ ਕੋਈ ਕਰਦਾ ਐ ਮਿਸ ਨੀ ਮੈਂ ਬੁੱਕਦਾ ਤਰੱਕੀ ਨਾਲ ਕਰਦਾ ਨਾ ਡਿਸ
ਹੋ ਗਰੂਪ ਵਿਚੋਂ ਬਾਹਰ ਜਿਹੜੇ ਕਰਦੇ ਸੀ ਹਿੱਸ ਮਾਰੇ ਫਿਸ ਫਿਸ ਜਿਵੇਂ ਚੱਲੇ ਮੱਚਰਾਂ ਦੀ ਹਿੱਟ
ਬੜੇ ਬੋਲ ਦੇ ਮਿੱਤਰਾਂ ਤੇ ਕੇਸ ਮਾਮੇ ਟੋਲ ਦੇ ਕਰਦੇ ਆ ਚੇਸ ਸਾਰੇ ਰੋਲ ਤੇ ਰੱਲਦੇ ਨਾ ਪੇਸ ਸਾਡੇ ਆਉਣ ਤੇ ਕਰਦੇ ਨਾ ਫੇਸ ਬੜੇ ਬੋਲ ਦੇ (ਹਾਂ) ਮਿੱਤਰਾਂ ਤੇ ਕੇਸ ਮਾਮੇ ਟੋਲ ਦੇ