Apa Fer Milange Lyrics by Savi kahlon is brand new Punjabi song sung by Savi kahlon and music of this latest song is given by The Masterz. Appa Fer Milange (Apa Fer Milaange) song lyrics are also penned down by Savi kahlon while video has been also directed by Savi kahlon.

Here is the complete song written in Punjabi script:

ਹਾਏ ਨੀ ਅਸੀਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਅਸੀਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ

ਮੈਂ ਫੁੱਲ ਬਣਨਾ ਤੂੰ ਤਾਰਾ ਸਜਣਾ
ਕੱਲਾ ਤੇ ਕਵਾਰਾ ਸਜਣਾ
ਮਿਲਣਾ ਚਾਹੁੰਦਾ ਦੁਬਾਰਾ ਸਜਣਾ
ਫੇਰ ਨਾ ਲਾੜੀ ਲਾਰਾ ਸਜਣਾ

ਮਿੱਟੀ ਦਾ ਬਣ ਢੇਰ ਮਿਲਾਂਗੇ
ਹਾਏ ਨੀ ਅਸੀਂ ਫੇਰ ਮਿਲਾਂਗੇ

ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਅਸੀਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਅਸੀਂ ਫੇਰ ਮਿਲਾਂਗੇ

ਰੱਬ ਜਾਣੇ ਕਦ ਮਿਲਣਾ ਏ ਨੀ
ਕੱਚੇ ਪੱਕੇ ਰਾਹਾਂ ਤੇ
ਤੇਰੇ ਤੇ ਯਕੀਨ ਬਹੁਤਾ
ਪਰ ਹੁੰਦਾ ਨਹੀਂ ਸਾਹਾਂ 'ਤੇ

ਪਲਕਾਂ ਵੀ ਨਾ ਬੰਦ ਕਰਾਂ
ਤੂੰ ਸਾਹਮਣੇ ਨਿਗਾਹਾਂ 'ਤੇ
ਦਿਲ ਕਰਦਾ ਮੈਂ ਸੌਜਾ ਆਕੇ
ਤੇਰੀਆਂ ਨੀ ਬਾਂਹਵਾਂ 'ਤੇ

ਤੇਰੇ ਨਾਲ ਏ ਜ਼ਿੰਦਗੀ ਮੇਰੀ
ਬੈਠਾ ਏ ਤੂੰ ਦੂਰ ਬਹੁਤਾ
ਕਿਵੇਂ ਕੱਟਦੀ ਰਾਤਾਂ ਵੇ
ਮੈਂ ਹੁੰਦਾ ਆਂ ਮਜਬੂਰ ਬਹੁਤਾ

ਐਨਾ ਸੋਹਣਾ ਚਿਹਰਾ ਆ
ਤੇ ਚਿਹਰੇ ਉੱਤੇ ਨੂਰ ਬਹੁਤਾ
ਹੌਕੇਆਂ ਚ ਨਾ ਲੰਘ ਜਾਏ ਜ਼ਿੰਦਗੀ
ਹੁੰਦਾ ਆ ਦਿਲ ਚੂਰ ਬਹੁਤਾ

ਬਾਬੇ ਦੀ ਹੋਈ ਮੇਹਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਅਸੀਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ

ਦੇਖੀ ਸੋਹਣੀਆ ਦੇਖੀ ਸੋਹਣੀਆ
ਅਸੀਂ ਮਿਲਾਂਗੇ ਜ਼ਰੂਰ ਵੇ
ਹੋ ਦੇਖੀ ਸੋਹਣੀਆ ਦੇਖੀ ਸੋਹਣੀਆ
ਅਸੀਂ ਮਿਲਾਂਗੇ ਜ਼ਰੂਰ ਵੇ

ਦੂਰ ਬੈਠੇ ਆ ਇੱਕ ਦੂਜੇ 'ਤੇ
ਫਿਰ ਵੀ ਕਿੰਨਾ ਨੇੜੇ ਵੇ
ਏਅਰਪੋਰਟ 'ਤੇ ਛੱਡਣ ਵੇਹੜੇ
ਉਤਰ ਗਏ ਸੀ ਚਿਹਰੇ ਵੇ

ਇਹ ਦੂਰੀ ਸੋਹਣੇਆ ਮਜਬੂਰੀ ਸੋਹਣੇਆ
ਨਹੀਂ ਮੈਨੂੰ ਮਨਜ਼ੂਰ ਵੇ

ਹਾਂ ਦੇਖੀ ਸੋਹਣੀਆ ਦੇਖੀ ਸੋਹਣੀਆ
ਅਸੀਂ ਮਿਲਾਂਗੇ ਜ਼ਰੂਰ ਵੇ
ਹਾਂ ਦੇਖੀ ਸੋਹਣੀਆ ਦੇਖੀ ਸੋਹਣੀਆ
ਅਸੀਂ ਮਿਲਾਂਗੇ ਜ਼ਰੂਰ ਵੇ

ਹੋ ਪਿਆਰ ਤੇਰੇ ਨਾਲ ਯਾਰ ਤੇਰੇ ਨਾਲ
ਜਾਨ ਵੀ ਤੈਥੋਂ ਵਾਰ ਦੇਆਂ
ਮੈਂ ਆ ਤੇਰਾ ਤੂੰ ਏ ਮੇਰੀ
ਐਨਾ ਤੈਨੂੰ ਪਿਆਰ ਦੇਆਂ

ਦੁਨੀਆ ਜੋ ਮਜ਼ਰੀ ਏ ਬੋਲੇ
ਤੇਰੇ 'ਤੇ ਐਤਬਾਰ ਬਹੁਤਾ

ਇਸ ਗੱਲ ਦਾ ਮਾਨ ਹਾਂ ਕਰਦੀ
ਰਹਿੰਦਾ ਮੇਰੇ ਨਾਲ ਖੜਾ

ਮੈਂ ਪੈਰਾਂ ਦੀ ਮਿੱਟੀ
ਤੇਰੇ ਪੈਰਾਂ ਦੀ ਮਿੱਟੀ
ਤੂੰ ਏ ਮੇਰਾ ਕੋਹਿਨੂਰ ਵੇ

ਦੇਖੀ ਸੋਹਣੀਆ ਦੇਖੀ ਸੋਹਣੀਆ
ਅਸੀਂ ਮਿਲਾਂਗੇ ਜ਼ਰੂਰ ਵੇ

ਹੋ ਰੱਬ ਜਾਣੇ ਕਦ ਮਿਲਣਾ ਏ
ਅਸਾਂ ਤੈਨੂੰ ਵੇ
ਕੀ ਦੱਸਾਂ ਕਿੰਨਾ ਚਾਹ ਹੋਣਾ
ਮੈਨੂੰ ਵੇ

ਹੋ ਦੇਖੀ ਟੁੱਟ ਨਾ ਜਾਵਾਂ
ਮੁੱਕ ਨਾ ਜਾਵਾਂ
ਤੈਨੂੰ ਉਡੀਕੇ ਤੇਰੀ ਹੂਰ ਵੇ

ਹੋ ਦੇਖੀ ਟੁੱਟ ਨਾ ਜਾਵਾਂ
ਮੁੱਕ ਨਾ ਜਾਵਾਂ
ਤੈਨੂੰ ਉਡੀਕੇ ਤੇਰੀ ਹੂਰ ਵੇ
ਉਡੀਕੇ ਤੇਰੀ ਹੂਰ ਵੇ

ਦੇਖੀ ਸੋਹਣੀਆ ਦੇਖੀ ਸੋਹਣੀਆ
ਅਸੀਂ ਮਿਲਾਂਗੇ ਜ਼ਰੂਰ ਵੇ
ਹਾਂ ਦੇਖੀ ਸੋਹਣੀਆ ਦੇਖੀ ਸੋਹਣੀਆ
ਅਸੀਂ ਮਿਲਾਂਗੇ ਜ਼ਰੂਰ ਵੇ

ਹਾਏ ਨੀ ਅਸੀਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ
ਹਾਏ ਨੀ ਅਸੀਂ ਫੇਰ ਮਿਲਾਂਗੇ
ਕਦੇ ਨਾ ਕਦੇ ਫੇਰ ਮਿਲਾਂਗੇ।

Related Post

Leave a Reply

Your email address will not be published. Required fields are marked *