Dior Lyrics by Shubh is brand new punjabi song from album Still Rollin and music of this latest song is given by Lavish Dhiman. Dior song lyrics are also penned down by Shubh while music video has been directed by Rubbal GTR.

Shubh-Dior song Lyrics :

ਗੱਲ ਚ ਗੋਲਡ hatth ਡਿਓਰ
ਗੱਡੀ ਟੂ door

ਐ ਗੱਲ ਚ ਗੋਲਡ ਹਥ ਡਿਓਰ
ਐ ਰਾਖੀ ਆ ਗੱਡੀ ਟੂ dor ਚ
ਬੈਠਾ ਆ ਜੋ ਸਿੱਰਾ ਆ
ਸਿੱਰਾ ਆ ਓਹ

ਪੂਰੀ ਆ ਤੌਰ ਅੱਖ ‘ਚ ਲੋਰ
ਮੁੰਡਾ ਪੁਰੇ ਦਿਲਾਂ ਦਾ ਚੋਰ
ਪਿੱਛੇ ਨੇ ਬਹੁਤ ਕਰਦਾ ਨਾ ਗੌਰ
ਐ ਕਰਦਾ ਨਾ ਕਰਦਾ ਨਾ ਗੌਰ

ਗੱਲ ਚ ਗੋਲਡ ਹਥ ਡਿਓਰ ਐ
ਰਾਖੀ ਆ ਗੱਡੀ ਟੂ dor ਚ
ਬੈਠਾ ਆ ਜੋ ਸਿੱਰਾ ਆ
ਸਿੱਰਾ ਆ ਓਹ

ਪੂਰੀ ਐ ਤੌਰ ਅੱਖ ‘ਚ ਲੋਰ
ਮੁੰਡਾ ਪੁਰੇ ਦਿਲਾਂ ਦਾ ਚੋਰ
ਪਿੱਛੇ ਨੇ ਬਹੁਤ ਕਰਦਾ ਨਾ ਗੌਰ
ਐ ਕਰਦਾ ਨਾ ਕਰਦਾ ਨਾ ਗੌਰ

ਓਹ ਮੁੰਡਾ ਆਇਆ ਏ
ਨਵਾਂ ਸ਼ਹਿਰ ਵਿਚ ਕਹਿੰਦੇ ਨੇ
ਰਹਿੰਦਾ ਆ ਕਿੱਥੇ
ਸਾਰੇ ਪੁੱਛਦੇ ਹੀ ਰਹਿੰਦੇ ਨੇ

ਓਹ ਗੇੜੇ ਕੱਡੀ ਜਾਵੇ
ਅੱਡੀ ਚੁੱਕ ਚੁੱਕ ਵੇਹਣਦੇ ਨੇ
ਜਾਨ ਜਾਨ ਖੈਂਦੇ ਸਾਲੇ
ਜਾਨ ਜਾਨ ਖੈਂਦੇ ਨੇ

ਗੱਲ ਚ ਗੋਲਡ ਹਥ ਡਿਓਰ
ਐ ਰਾਖੀ ਆ ਗੱਡੀ ਟੂ dor ਚ
ਬੈਠਾ ਆ ਜੋ ਸਿੱਰਾ ਆ
ਸਿੱਰਾ ਆ ਓਹ

ਪੂਰੀ ਐ ਤੌਰ ਅੱਖ ‘ਚ ਲੋਰ
ਮੁੰਡਾ ਪੁਰੇ ਦਿਲਾਂ ਦਾ ਚੋਰ
ਪਿੱਛੇ ਨੇ ਬਹੁਤ ਕਰਦਾ ਨਾ ਗੌਰ
ਐ ਕਰਦਾ ਨਾ ਕਰਦਾ ਨਾ ਗੌਰ

ਓਹ ਨਹਿਰੀ ਖਾਲੀ ਰੱਖਦਾ
ਪੱਟੂ ਕਾਲਾ ਹੀ ਬਹੁਤ ਏ
ਹੱਥ ਬੇਬੇ ਦਾ ਸਿਰ
ਪੂਰਾ ਕੰਮ ਲੋਟ ਏ

ਓਹ ਬੁੱਲੇ ਲੁੱਟੀ ਜਾਵੇ
ਖਾਉਰੇ ਔਣੀ ਕਦੇ ਮੌਤ ਏ
ਚਾਰ ਦਿਨਾਂ ਦੀ ਬਸ
ਜ਼ਿੰਦਗੀ ਤਾਂ ਸ਼ੋਰਟ ਏ

ਗੱਲ ਚ ਗੋਲਡ ਹਥ ਡਿਓਰ
ਐ ਰਾਖੀ ਆ ਗੱਡੀ” ਟੂ dor ਚ
ਬੈਠਾ ਆ ਜੋ ਸਿੱਰਾ ਆ
ਸਿੱਰਾ ਆ ਓਹ

ਪੂਰੀ ਐ ਤੌਰ ਅੱਖ ‘ਚ ਲੋਰ
ਮੁੰਡਾ ਪੁਰੇ ਦਿਲਾਂ ਦਾ ਚੋਰ
ਪਿੱਛੇ ਨੇ ਬਹੁਤ ਕਰਦਾ ਨਾ ਗੌਰ

ਐ ਕਰਦਾ ਨਾ ਕਰਦਾ ਨਾ ਗੌਰ

ਕਰਦਾ ਨਾ ਕਰਦਾ ਨਾ ਗੌਰ
ਕਰਦਾ ਨਾ ਕਰਦਾ ਨਾ ਗੌਰ
ਕਰਦਾ ਨਾ ਕਰਦਾ ਨਾ ਗੌਰ
ਐ ਐ

Dior-Shubh Youtube Link:

Related Post

Leave a Reply

Your email address will not be published. Required fields are marked *