The Punjabi song is sung by Gulab Sidhu, and has music by Diamond while Fateh Shergill has written the Sheesha Lyrics. The music video of the Sheesha song is directed by Hitesh Arora , and it features Gulab Sidhu and Mahi Sharma.
Gulab Sidhu-Sheesha song :
ਵੇ ਰਹਿਣਾ ਕਿਲਲੇਆ ਯਾਰਾਂ ਜਿਉਂ ਜੋਗੇਆ
ਸਾਨੂੰ ਮਿਲੇਆ ਨੂੰ ਪੂਰਾ ਵੀਕ ਹੋ ਗਿਆ
ਤੂ ਚੰਦ ਬਣਕੇ ਮਿਲੇ ਐ
ਮੈਨੂੰ ਤਾਰੇ ਫੜ੍ਹੀ ਨੂੰ
ਜੱਟਾਂ ਜਿਉਂਦੀ ਰਹਿਣ ਦੇ ਨੀ
ਤੇਰੇ ਤੇ ਮਰਦੀ ਨੂੰ
ਮੈਂ ਰਾਹਵਾਂ ਚ ਬਾਫਮਾ ਦੋਲਿਆਂ
ਵੇਫਮਾ ਦੋਲਿਆਂ
ਵੇ ਜਿੱਥੋਂ ਲੰਘਣਾ ਹੁੰਦਾ ਸੀ ਤੇਰੀ ਕਾਰ ਨੇ
ਸੀ ਗੇਹੜਾ ਤੇਰਾ ਪਹਿਲਾ ਵੇ ਸੱਤ ਵਾਰੀ ਟੱਕਿਆ
ਸੀਸ਼ਾ ਸੀ ਮੁਤਿਆਰ ਨੇ
ਸੀ ਗੇਹੜਾ ਤੇਰਾ ਪਹਿਲਾ ਵੇ ਸੱਤ ਵਾਰੀ ਟੱਕਿਆ
ਸੀਸ਼ਾ ਸੀ ਮੁਤਿਆਰ ਨੇ
ਰਹਿੰਦਾ ਚਮਕਾਉਣਾ ਮੈਂ ਤੇ ਅਸਲੇ ਨੂੰ ਸੋਹਣਿਆ
ਵੇ ਕਿੱਥੇ ਲੇਕੇ ਜਾਵੇ ਜੱਟੀ ਮਸਲੇ ਨੂੰ ਸੋਹਣਿਆ
ਟਾਈਮ ਤੇਰਾ ਚਾਹੀਦਾ ਨਿਸ਼ਾਨੀਆਂ ਨੂੰ ਰਹਿਣ ਦੇ
ਮੈਂ ਵੀ ਨੀ ਗਲੇ ਚ ਪਾਉਣੀ ਤੇਰੀ ਦਿੱਤੀ ਚੈਨ ਵੇ
ਇਗਨੋਰ ਨਾ ਕਰੇਯਾ ਕਰ
ਮੈਨੂੰ ਮਿੰਨਤਾਂ ਕਰਦੀ ਨੂੰ
ਮੈਨੂੰ ਜਿਉਂਦੀ ਰਹਨ ਦੇਯੀ
ਤੇਰੇ ਤੇ ਮਰਦੀ ਨੂੰ
ਮੈਂ ਇੱਕੀਆਂ ਦੀ ਹੋ ਗਈ ਚੋਬਰਾ
ਹੋ ਗਈ ਚੋਬਰਾ
ਵੇ ਸਾਲ ਰਹੰਦੇ ਜਿਹਦੇ ਤੇਰੇ ਨਾਲ ਗੁਜਾਰਨੇ
ਸੀ ਗੇਹੜਾ ਤੇਰਾ ਪਹਿਲਾ ਵੇ ਸੱਤ ਵਾਰੀ ਟੱਕਿਆ
ਸੀਸ਼ਾ ਸੀ ਮੁਤਿਆਰ ਨੇ
ਸੀ ਗੇਹੜਾ ਤੇਰਾ ਪਹਿਲਾ ਵੇ ਸੱਤ ਵਾਰੀ ਟੱਕਿਆ
ਸੀਸ਼ਾ ਸੀ ਮੁਤਿਆਰ ਨੇ
ਓਹ ਤੇਰੇ ਆਉਣ ਜਾਣ ਦੀ ਆਨ
ਲੈਂਦੀ ਨਿੱਤ ਬਿਡਕਣ ਵੇ
ਤੇਰੇਅਨ ਖਿਆਲਾਂ ਵਿੱਚ ਡੁੱਬੀ
ਖਾਵਾਂ ਝਿੜਕਣ
ਲੱਗਦਾ ਮੈਂ ਮੱਤ ਦੀ ਨਿਯਾਣੀ
ਕਾਲੀ ਕਰ ਗੀ ਵੇ
ਕਦੇ ਲੱਗੇ ਜਿੱਤਗੀ ਮੈਂ
ਕਦੇ ਲੱਗੇ ਹਾਰਗੀ
ਬੇਗਾਨੀ ਨਾ ਕਰ ਦੇਯੀ
ਮੈਨੂੰ ਹਕ ਨਾਲ ਲੜ
ੀ ਨੂੰ
ਜੱਟਾ ਜਿਉਂਦੀ ਰਹਨ ਦੇਯੀ
ਤੇਰੇ ਤੇ ਮਰਦੀ ਨੂੰ
ਵੇ ਕੱਬਰ ਹੁੰਦੀ ਸੀ ਬੇਚ ਦੀ
ਹੁੰਦੀ ਸੀ ਬੇਚ ਦੀ
ਮੈਂ ਚੱਲੀ ਚਲਲਿਆ
ਬਣਾਤੀ ਤੇਰੇ ਪਿਆਰ ਨੇ
ਸੀ ਗੇਹੜਾ ਤੇਰਾ ਪਹਿਲਾ ਵੇ ਸੱਤ ਵਾਰੀ ਟੱਕਿਆ
ਸੀਸ਼ਾ ਸੀ ਮੁਤਿਆਰ ਨੇ
ਸੀ ਗੇਹੜਾ ਤੇਰਾ ਪਹਿਲਾ ਵੇ ਸੱਤ ਵਾਰੀ ਟੱਕਿਆ
ਸੀਸ਼ਾ ਸੀ ਮੁਤਿਆਰ ਨੇ
ਰੌਲੇ ਰੈਪੇ ਲੋਕਾਂ ਦੇ ਨਬੇੜਾ ਏ ਨਿੱਤ ਵੇ
ਮੇਰਾ ਵੀ ਨਬੇਦ ਰੌਲਾ ਪਿਆਰ ਵਾਲਾ ਇੱਕ ਵੇ
ਮਜੈਸਟਿਕ ਰੋਹਬ ਨਾਲ ਸੋਲ ਕੁਟੀ ਪਟ’ਤੀ
ਵੇ ਫਤਿਹ ਫਤਿਹ ਫਤਿਹ ਫਤਿਹ ਫਿਰਦੀ ਆਨ ਰੱਤਦੀ
ਤੇਰੇ ਹਾਥ ਸਬ ਕੁਝ ਏ
ਸੁਣ ਛੰਨਾ ਵਾਲੇਯਾ ਵੇ
ਗਲਤੀ ਏ ਤਾਂ ਦੱਸ ਦੇ
ਮੈਂ ਤੈਨੂੰ ਚਲੇਯਾ ਵੇ
ਥੋੜਾ ਜੇਹਾ ਤੇਰਾ ਟਾਈਮ ਮੰਗਦੀ ਟਾਈਮ ਮੰਗਦੀ
ਭਵੇਂ ਮੇਰੇ ਤੋਂ ਪਿਆਰ ਤੈਨੂੰ ਯਾਰ ਨੇ
ਸੀ ਗੇਹੜਾ ਤੇਰਾ ਪਹਿਲਾ ਵੇ ਸੱਤ ਵਾਰੀ ਟੱਕਿਆ
ਸੀਸ਼ਾ ਸੀ ਮੁਤਿਆਰ ਨੇ
ਸੀ ਗੇਹੜਾ ਤੇਰਾ ਪਹਿਲਾ ਵੇ ਸੱਤ ਵਾਰੀ ਟੱਕਿਆ
ਸੀਸ਼ਾ ਸੀ ਮੁਤਿਆਰ ਨੇ।