Arjan Dhillon’s “Fly Lyrics Translation” is a fiercely upbeat Punjabi track that confidently presents the singer’s charm and magnetism as he pours out his emotions for his beloved. The lyrics, crafted by Arjan Dhillon himself, portray an unapologetic sense of abundance, yearning, and a strong desire for companionship and love…. – Full article: Arjan Dhillon: Fly Lyrics (with English Translation) | Aja Full-Jhadiye Fly Karke – https://lyricsraag.com/arjan-dhillon-fly-lyrics-translation-aja-full-jhadiye-fly-karke/
Arjan Dhillon – Fly song Lyrics :
ਹੋ ਪੈਸਾ ਵੀ ਆ, ਬੂਜ਼ ਵੀ ਆ, ਚਾਫਰ ਕ੍ਰੂਜ਼ ਵੀ ਆ, ਕਦੇ ਲੋ-ਕੀ ਗੱਬਰੂ ਨਿਊਜ਼ ਵੀ ਆ ਕਦੋਂ ਕਰਾਂ ਫੋਨ ਵਖਰੇ ਆ, ਟਾਈਮਜ਼ੋਨ ਤੇਰੀ ਯਾਦ ਨੇ ਹੈ ਰੱਖਤਾ ਸੁਧਾਈ ਕਰਕੇ ਹੋ ਆਜਾ ਫੂਲ ਚੜੀਏ ਫਲਾਈ ਕਰਕੇ।
ਹੋ ਯੇ ਵੀ ਨਾ ਤੂੰ ਜਾਣੀ ਬਣਾਕੇ ਰਾਣੀ
ਦੱਸ ਹੋਰ ਕੀ ਯੇ ਕਰਨਾ ਕਮਾਈ ਕਰ ਕੇ
ਹੋ ਆਜਾ ਫੂਲ ਚੜੀਏ ਫਲਾਈ ਕਰਕੇ
ਤੂ ਹੁਸਨਾ ਦੀ ਹੱਦ ਬਿਲੋ
ਗਬਰੂ ਸਟੱਡ ਬਿਲੋ
ਬੇ ਰੰਗ ਜਵਾਂ ਨੀ ਇੱਕ ਦੁਜੇ ਕੋਲੋ ਐਡ ਬਿਲੋ
ਕੀ ਅੱਖ ਮੁੜੇ ਕਿੱਖ ਬਿਲੋ ਕੀ ਕਰਿਏ ਤਰੱਖ ਬਿਲੋ
ਤੂ ਕੁੜੀਆਂ ਦੀ ਹੱਦ ਮੁੰਡਾ ਚੋਬਰਾ ਦਾ ਚੀਫ ਬਿਲੋ
ਤੇਰੇ ਉੱਤੇ ਦੁੱਲੇਯਾ ਨੀ ਕਿਸੇ ਨਾਲ ਖੁੱਲੇਯਾ ਨੀ
ਸੋਨੀਏ ਸਬ ਸਾਣੂੰ ਆਈ ਕਰ ਕੇ
ਹੋ ਆਜਾ ਫੂਲ ਚੜੀਏ ਫਲਾਈ ਕਰਕੇ।
ਹੋ ਸੀ ਫੇਸਿੰਗ ਹੇ ਵਿੱਲਾ ਬਿਲੋ
ਰੂਪ ਤੇਰਾ ਕਿੱਲਾ ਬਿਲੋ
ਹੁੰਦਿਆ craving ਨੀ
ਕਿਵੇਂ ਤੈਨੂੰ ਮਿਲਾ ਬਿਲੋ
ਕਰਿਏ ਵੀ ਕੀ ਬਿਲੋ
ਲਗਦਾ ਨੀ ਜੀ ਬਿਲੋ
ਜਾਂ ਮੁੱਖ ਚੱਲੇਯਾ ਜੁਦਾਈ ਕਰ ਕੇ
ਹੋ ਆਜਾ ਫੂਲ ਚੜੀਏ ਫਲਾਈ ਕਰਕੇ
ਹੋ ਯੇ ਵੀ ਨਾ ਤੂੰ ਜਾਣੀ ਬਣਾਕੇ ਰਾਣੀ
ਦੱਸ ਹੋਰ ਕੀ ਯੇ ਕਰਨਾ ਕਮਾਈ ਕਰ ਕੇ
ਹੋ ਆਜਾ ਫੂਲ ਚੜੀਏ ਫਲਾਈ ਕਰਕੇ
ਹੋ ਰਿੰਗ ਫਿੰਗਰ ‘ਚ ਪਾਵਾਂ ਸੋਲੀਟੇਰ ਲੇਕੇ ਆਵਾਂ
ਮੂੰਹੋ ਕੱਢ ਪੂਰੀ ਹੋਵੂ ਪਰ ਕਿਨੇ ਮੇ ਦਵਾ ਵਾ
ਨੀ ਤੂੰ ਕਰਦੀਏ ਸਿਨੇ ਕਿੱਤੇ ਚਲ ਫਿੰਦਿਨੇ
ਚਲ ਪਾ ਦਿਏ ਸਟੋਰੀ ਮੇ ਤੇਰਾ ਤੂ ਹੈ ਮਾਇਨ
ਜੇਦਾ ਕਿਸੇ ਨਾ ਨਾ ਲੱਬੇ ਤੈਨੂੰ ਅਰਜਨ ਸੱਦੇ
ਤੇਰਾ ਇਸ਼ਕ ਸੁਟੂਗਾ ਮੇਨੂੰ ਹਾਈ ਕਰ ਕੇ
ਹੋ ਆਜਾ ਫੂਲ ਚੜੀਏ ਫਲਾਈ ਕਰਕੇ।