[ਪ੍ਰਾਰੰਭ]
(ਗੱਬਰੂ ਦਾ ਨਾਂ)
(ਲਾਲਾ ਲਾਲਾ ਹੋਗੀ ਹਰ ਥਾਂ)
[ਕੋਰਸ]
ਚੱਲੇ ਗੱਬਰੂ ਦਾ ਨਾਂ ਤੇ
ਲਾਲਾ ਲਾਲਾ ਹੋਗੀ ਹਰ ਥਾਂ
(ਸਾਰੇ ਸੱਡ ਦੇ ‘ਅਨ ਤਾਂ)
ਦਿੱਤੀ ਅੱਤ ਜੀ ਕਰਾ ਤੇ
ਨੱਪਣੇ ਨੂੰ ਫਿਰ ਦੇ ਹਾਂ ਤਾਂ
(ਓਹ ਆਹ ਕਿੱਥੇ ਦੱਬ’ਦਾ)
ਕੱਲਾ ਦਿੱਸਦਾ ਖੜਾ
ਰੱਬ ਵਲੋ ਜਿਗਰਾ ਬੜਾ (ਜਿਗਰਾ ਬੜਾ)
ਓਹੀ ਕਰੀ ਬੇਠਾ ਛਾਣ ਤੇ
ਵਿੰਗਾ ਵੀ ਨੀ ਹੋਣ ਦਿੰਦਾ ਬਾਲ ਨਾ ਨਾ ਨਾ
ਚੱਲੇ ਗੱਬਰੂ ਦਾ ਨਾਂ ਤੇ
[ਵਰਗ]
ਗੱਬਰੂ ਦਾ
[ਕੋਰਸ]
ਚੱਲੇ ਗੱਬਰੂ ਦਾ ਨਾਂ ਤੇ
ਲਾਲਾ ਲਾਲਾ ਹੋਗੀ ਹਰ ਥਾਂ
ਦਿੱਤੀ ਅੱਤ ਜੀ ਕਰਾ ਤੇ
ਨੱਪਣੇ ਨੂੰ ਫਿਰ ਦੇ ‘ਅਨ ਤਾਂ
ਕੱਲਾ ਦਿੱਸਦਾ ਖੜਾ
ਰੱਬ ਵਲੋ ਜਿਗਰਾ ਬੜਾ (ਜਿਗਰਾ ਬੜਾ)
ਓਹੀ ਕਰੀ ਬੇਠਾ ਛਾਣ ਤੇ
ਵਿੰਗਾ ਵੀ ਨੀ ਹੋਣ ਦਿੰਦਾ ਬਾਲ ਨਾ-ਨਾ-ਨਾ
ਚੱਲੇ ਗੱਬਰੂ ਦਾ ਨਾਂ ਤੇ
ਲਾਲਾ ਲਾਲਾ ਹੋਗੀ ਹਰ ਥਾਂ
(ਸਾਰੇ ਸੱਡ ਦੇ ‘ਅਨ ਤਾਂ)
ਦਿੱਤੀ ਅੱਤ ਜੀ ਕਰਾ ਤੇ
ਨੱਪਣੇ ਨੂੰ ਫਿਰ ਦੇ ਹਾਂ ਤਾਂ
(ਓਹ ਆਹ ਕਿੱਥੇ ਦੱਬ’ਦਾ)
[ਵਰਗ 2]
ਹੱਥ ਨੀ ਅੱਡੇ
[ਕੋਰਸ]
ਚੱਲੇ ਗੱਬਰੂ ਦਾ ਨਾਂ ਤੇ
ਲਾਲਾ ਲਾਲਾ ਹੋਗੀ ਹਰ ਥਾਂ
ਦਿੱਤੀ ਅੱਤ ਜੀ ਕਰਾ ਤੇ
ਨੱਪਣੇ ਨੂੰ ਫਿਰ ਦੇ ‘ਅਨ ਤਾਂ
ਕੱਲਾ ਦਿੱਸਦਾ ਖੜਾ
ਰੱਬ ਵਲੋ ਜਿਗਰਾ ਬੜਾ (ਜਿਗਰਾ ਬੜਾ)
ਓਹੀ ਕਰੀ ਬੇਠਾ ਛਾਣ ਤੇ
ਵਿੰਗਾ ਵੀ ਨੀ ਹੋਣ ਦਿੰਦਾ ਬਾਲ
ਚੱਲੇ ਗੱਬਰੂ ਦਾ ਨਾਂ ਤੇ
ਲਾਲਾ ਲਾਲਾ ਹੋਗੀ ਹਰ ਥਾਂ
(ਸਾਰੇ ਸੱਡ ਦੇ ‘ਅਨ ਤਾਂ)
ਦਿੱਤੀ ਅੱਤ ਜੀ ਕਰਾ ਤੇ
ਨੱਪਣੇ ਨੂੰ ਫਿਰ ਦੇ ‘ਅਨ ਤਾਂ
(ਓਹ ਆਹ ਕਿੱਥੇ ਦੱਬ’ਦਾ)