ਮੁੰਡਾ ਹੁੰਦਾ ਧੁੱਪ ਆ ਵਿੱਚ ਤਾਂ ਕੁੜੀਏ
ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ ਸ਼ੇਡ
ਅਿਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਆ ਲੇਮਨੇਡ

[ਕੋਰਸ]
ਮੁੰਡਾ ਹੁੰਦਾ ਧੁੱਪ ਆ ਵਿੱਚ ਤਾਂ ਕੁੜੀਏ
ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ ਸ਼ੇਡ
ਅਿਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਆ ਲੇਮਨੇਡ

[ਪਹਿਲੀ ਆਯਤ]
ਕੁੜੀ ਜਿਵੇਂ ਨਿਕਲੀ ਐ
ਕਿਸੇ ਰੋਮਾਂਟਿਕ ਗਾਣੇ ਚੋਂ
ਤੂੰ ਲੱਬਦੀ ਐ ਸਨੈਪਚੈਟ ਤੇ
ਮੁੰਡਾ ਲੱਭੇ ਥਾਣੇ ਚ
ਮੈਂ ਤੇ ਕਰਾ ਅਵੋਇਡ ਕੁੜੀ ਨੂੰ
ਓਹ ਮੰਗਦੀ ਮੇਰਾ ਫੋਨ ਐ
ਸਾਡੇ ਪੁੱਠੇ ਕੰਮ ਸੋਹਣੀਏ
24 ਘੰਟੇ ਆਨ ਐ

[ਪ੍ਰੀ-ਕੋਰਸ]
ਓ ਜਦੋਂ ਦੇਖੇ ਜੱਟਾਂ
ਦੇ ਸਬਾ ਆਠਰੇ
ਤੇਰੇ ਲਵ ਸ਼ਵ ਸਾਰੇ ਹੋ
ਜਾਣੇ ਆ ਫੇਡ
ਅਿਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਆ ਲੇਮਨੇਡ

[ਕੋਰਸ]
ਮੁੰਡਾ ਹੁੰਦਾ ਧੁੱਪ ਆ ਵਿੱਚ ਤਾਂ ਕੁੜੀਏ
ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ ਸ਼ੇਡ
ਅਿਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਆ ਲੇਮਨੇਡ

[ਦੂਜੀ ਆਯਤ]
ਤੁਰਦੀ ਜਾਂਦੀ ਨੂੰ ਮੈਂ
ਆਵਾਜ਼ ਮਾਰ ਕੇ ਸੱਦ ਲਿਆ
ਬੈਠਾ ਲਿਆ ਵਿੱਚ ਗੱਡੀ ਦੇ
ਪੁੱਛਿਆ ਕਿੱਥੇ ਛੱਡ ਦੇਆਂ
ਸਾਲ ਦੀ ਸੰਗਦੀ ਨੇ ਉਹਨੇ
ਹੱਥਾਂ ਨਾਲ ਮੂੰਹ ਖੱਜ ਲਿਆ
ਮੈਂ ਕਿਹਾ ਚਲਦੇ ਆ ਨਹੀਂ
ਯਾਚਟ ਪ੍ਰਾਈਵੇਟ ਅੱਜ ਲਿਆ

[ਪ੍ਰੀ-ਕੋਰਸ]
ਓ ਕਦੇ ਬਿੱਲੋ ਸੀ ਸਾਈਡ
ਕਦੇ ਜੈੱਟ ਤੇ
ਕਿੱਥੇ ਨਹੀਂ ਤੂੰ ਸਮਝੇਗੀ
ਜੱਟਾਂ ਦੇ ਟਰੇਡ
ਅਿਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਆ ਲੇਮਨੇਡ

[ਕੋਰਸ]
ਮੁੰਡਾ ਹੁੰਦਾ ਧੁੱਪ ਆ ਵਿੱਚ ਤਾਂ ਕੁੜੀਏ
ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ ਸ਼ੇਡ
ਅਿਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਆ ਲੇਮਨੇਡ

ਮੁੰਡਾ ਹੁੰਦਾ ਧੁੱਪ ਆ ਵਿੱਚ ਤਾਂ ਕੁੜੀਏ
ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ ਸ਼ੇਡ
ਅਿਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਹਣੀਏ
ਤੈਨੂੰ ਤੇਰੀ ਦਾਰੂ ਚ ਪਸੰਦ ਆ ਲੇਮਨੇਡ.

Related Post

Leave a Reply

Your email address will not be published. Required fields are marked *